Sardaar media

Sardaar media eh page news te kujh apne pu jab wich chal rahiya ghatnawa bare dasan lai banaya gya hai .kirpa karke page nu follow te like kardo g.

10/08/2023

ਜੇ ਸਹਿਮਤ ਹੋ ਤਾਂ shere karo vadh ton vadh

08/24/2023

🌔🌔ਚੰਨ ਤੇ ਗਿਆ ਹਵਾਈ ਜਹਾਜ਼ ਹਰੇਕ ਨੂੰ ਦਿਸਦਾ ,🌩️ਪਾਣੀ ਵਿੱਚ ਡੁਬਿਆ ਪੰਜਾਬ ਕਿਸੇ ਨੂੰ ਕਿਓਂ ਨਹੀਂ ਦਿਸਦਾ😰😰

07/19/2023

ਆਪਣੇ ਪਿੰਡ ਸ਼ਹਿਰ ਦੀ ਉਸ ਸ਼ਖਸ਼ੀਅਤ ਦਾ ਨਾਮ ਲਿਖੋ ਜਿਸਨੇ ਤੁਹਾਡੇ ਇਲਾਕੇ ਦਾ ਨਾਮ ਸਭ ਤੋਂ ਜ਼ਿਆਦਾ ਰੋਸ਼ਨ ਕੀਤਾ ਹੋਵੇ

2015 model tyota etios model for sale in punjab ludhiana. Car in very excellent condition. Intrested buyer Mobile no.  I...
06/29/2023

2015 model tyota etios model for sale in punjab ludhiana. Car in very excellent condition. Intrested buyer Mobile no. In comment box

01/22/2023
ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜpage follow karlo g vadh ton vadh support kro g
01/19/2023

ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ
page follow karlo g vadh ton vadh support kro g

ਨੌਜਵਾਨ ਦੇ ਸੁਪਨੇ 'ਚ ਆਏ ਮੂਸੇਵਾਲਾ ਨੇ ਕੀਤੀਆਂ ਇਹ ਖਾਸ ਗੱਲਾਂ.ki vichaar a thode deo rai...kirpa karke page nu followkarlo g .su...
01/18/2023

ਨੌਜਵਾਨ ਦੇ ਸੁਪਨੇ 'ਚ ਆਏ ਮੂਸੇਵਾਲਾ ਨੇ ਕੀਤੀਆਂ ਇਹ ਖਾਸ ਗੱਲਾਂ.
ki vichaar a thode deo rai...
kirpa karke page nu followkarlo g .support kro g

01/16/2023

ਪਿਛੇ ਕੌਣ ਹੈ ਜੋ ਏਨਾ ਭਈਆਂ ਨੂੰ ਖਾਲਸਾਈ ਬਾਣੇ ਪਾਕੇ ਸਿਗਟਾਂ ਪਿਆਦਾ ਹੈ ਦੇਖੋ,vadh ton vadh shere kardo taan jo sab sangat nu. pta lag jawe
kirpa krke page follow krlo g

01/15/2023

hnji kive laggi dastaar ❤👌🏼
follow karlo g

01/15/2023

bilkul sahi keha g🙏🙏

page follow krlo gਦਰਬਾਰ ਸਾਹਿਬ ਦਰਸ਼ਨ ਕਰਨ ਦੀ ਖੁੱਲ੍ਹ ਸਾਰਿਆਂ ਨੂੰ ਹੈ। ਪਰ ਜਿਸ ਪੱਗ ਨੂੰ ਰਾਹੁਲ ਗਾਂਧੀ ਦੇ ਪਰਿਵਾਰ ਨੇ ਸਿੱਖਾਂ ਦੇ ਕੇਂਦਰ...
01/11/2023

page follow krlo g
ਦਰਬਾਰ ਸਾਹਿਬ ਦਰਸ਼ਨ ਕਰਨ ਦੀ ਖੁੱਲ੍ਹ ਸਾਰਿਆਂ ਨੂੰ ਹੈ।

ਪਰ ਜਿਸ ਪੱਗ ਨੂੰ ਰਾਹੁਲ ਗਾਂਧੀ ਦੇ ਪਰਿਵਾਰ ਨੇ ਸਿੱਖਾਂ ਦੇ ਕੇਂਦਰੀ ਅਸਥਾਨ ‘ਤੇ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕਰ ਕੇ ਰੋਲਣ ਦੀ ਕੋਸ਼ਿਸ਼ ਕੀਤੀ ਹੋਵੇ, ਉਸਨੂੰ ਉਹ ਪੱਗ ਬੰਨ੍ਹ ਕੇ ਆਉਣ ਦਾ ਭੇਖ ਨਹੀਂ ਕਰਨਾ ਚਾਹੀਦਾ।

ਕੀ ਰਾਹੁਲ ਨੂੰ ਆਪਣੀ ਦਾਦੀ, ਆਪਣੇ ਪਿਤਾ ਅਤੇ ਪੁਰਖਿਆਂ ਵੱਲੋਂ ਕੀਤੇ ਜ਼ੁਲਮਾਂ ਤੇ ਕੋਈ ਪਛਤਾਵਾ ਹੈ ? ਜੇ ਨਹੀਂ ਤਾਂ ਪੱਗ ਬੰਨ੍ਹ ਕੇ ਦਿਖਾਵਾ ਨਹੀਂ ਕਰਨਾ ਚਾਹੀਦਾ।

01/09/2023

ਆਉਣ ਵਾਲੇ ਪੰਜਾਬ ਦੇ ਅਸਲੀ ਵਾਰਸ ਯੂ.ਪੀ. ਤੇ ਬਿਹਾਰ ਦੇ ਭਈਏ ਹਨ। ਅੱਜ ਤੋਂ 15-20 ਸਾਲ ਪਹਿਲਾਂ ਇਹ ਮੋਟਰਾਂ ਤੇ ਰਹਿੰਦੇ ਸਨ। ਪਰ ਹੁਣ ਇਹ ਪੰਜਾਬ ਦੇ ਹਰ ਪਿੰਡ ਸ਼ਹਿਰ ਵਿੱਚ ਆ ਗਏ ਹਨ। ਹਰ ਗਲ਼ੀ ਮੁਹੱਲੇ ਵਿੱਚ ਇਹ ਘੱਟੋ-ਘੱਟ 3-4 ਘਰਾਂ ਵਿੱਚ ਤਾਂ ਰਹਿੰਦੇ ਹੀ ਹਨ। ਪਹਿਲਾਂ ਇਹ ਸਿਰਫ਼ ਖੇਤਾਂ ਵਿੱਚ ਹੀ ਕੰਮ ਕਰਦੇ ਸਨ, ਪਰ ਹੁਣ:
1) ਮਕਾਨ ਬਣਾਉਣ ਵਾਲੇ ਠੇਕੇਦਾਰ ਵੀ ਭਈਏ
2) ਰਾਜ ਮਿਸਤਰੀ ਵੀ ਭਈਏ
3) ਸਬਜ਼ੀ ਵੇਚਣ ਵਾਲੇ ਵੀ ਭਈਏ
4) ਕੁਲਚੇ ਛੋਲੇ ਵੇਚਣ ਵਾਲੇ ਵੀ ਭਈਏ।
5) ਚਾਹ ਵੇਚਣ ਵਾਲੇ ਵੀ ਭਈਏ
6) ਮਜ਼ਦੂਰੀ ਕਰਨ ਵਾਲੇ ਵੀ ਭਈਏ।
7) ਫ਼ਲ ਵੇਚਣ ਵਾਲੇ ਵੀ ਭਈਏ
😎 ਬਿਜਲੀ ਤੇ ਪਲੰਬਰ ਦਾ ਕੰਮ ਕਰਨ ਵਾਲੇ ਭਈਏ
9) ਲੈਂਟਰ ਚੁੱਕਣ ਵਾਲੇ ਠੇਕੇਦਾਰ ਭਈਏ
10) ਗਲੀਆਂ ਵਿੱਚ ਤਰਾਂ ਤਰਾਂ ਦਾ ਸਮਾਨ ਵੇਚਣ ਵਾਲੇ ਭਈਏ
11) ਪੰਜਾਬ ਦੀਆਂ ਫੈਕਟਰੀਆਂ ਵਿੱਚ A ਕਲਾਸ ਦੀਆਂ ਪੋਸਟਾਂ ਤੋਂ ਲੈਕੇ ਲੇਬਰ ਅਤੇ ਸਫਾਈ ਕਰਮਚਾਰੀ ਭਈਏ
page jroor follow kreo g

ਇਹਨਾਂ ਨੇ ਇਹ ਸਾਰੇ ਕੰਮ ਪੰਜਾਬੀਆਂ ਕੋਲੋ ਖੋਹ ਲਏ ਹਨ। ਇਸ ਕਰਕੇ ਪੰਜਾਬੀ ਬੇਰੋਜ਼ਗਾਰ ਹੋ ਰਹੇ ਹਨ। ਬਾਕੀ ਸਰਕਾਰ ਦੀਆਂ ਨੀਤੀਆਂ ਇਸ ਤਰ੍ਹਾਂ ਦੀਆਂ ਹਨ ਕਿ ਪੰਜਾਬੀ ਪੰਜਾਬ ਛੱਡ ਕੇ ਜਾਣ ਲਈ ਮਜ਼ਬੂਰ ਹਨ। ਇਹਨਾਂ ਦੀ ਅਗਲੀ ਪੀੜੀ:-

1)ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕ ਹੋਏਗੀ

2) ਬੈਂਕਾਂ ਵਿੱਚ ਨੌਕਰੀਆਂ ਕਰੇਗੀ

3) ਡਾਕਟਰ ਇਹ ਹੋਣਗੇ।

4) ਹਰ ਸਰਕਾਰੀ ਤੇ ਗੈਰ-ਸਰਕਾਰੀ ਅਦਾਰੇ ਵਿੱਚ ਇਹ ਹੋਣਗੇ।

ਇਸ ਸਮੇਂ ਸਿੱਖ ਘੱਟ ਗਿਣਤੀ ਵਿੱਚ ਹੋਣਗੇ। ਸਿੱਖਾਂ ਦੀਆਂ ਜ਼ਮੀਨਾਂ ਜੋ ਕਦੀ ਬਾਬਾ ਬੰਦਾ ਸਿੰਘ ਨੇ ਦਿੱਤੀਆਂ ਸਨ, ਉਹ ਇਹਨਾਂ ਕੋਲ ਚਲੇ ਜਾਣਗੀਆਂ। ਸੱਚ ਹੈ ! ਕੋਈ ਸ਼ੱਕ ਤਾਂ ਨਹੀਂ ਜੀ ?
ਨੋਟ:-
ਪੰਜਾਬ ਨੂੰ ਰਹਿਣ-ਯੋਗ ਬਣਾਉਣਾ ਪੰਜਾਬ ਸਰਕਾਰ ਦਾ ਫਰਜ਼ ਐ ।
ਪੰਜਾਬ ਦੇ ਬੱਚਿਆਂ ਨੂੰ ਉਨ੍ਹਾਂ ਦੀ ਪੜਾਈ ਦੇ ਯੋਗ ਨੌਕਰੀ ਤੇ ਚੰਗੀ ਤਨਖ਼ਾਹ, ਜਿਸ ਨਾਲ ਵਧੀਆ ਘਰ ਚੱਲ ਸਕੇ।
ਜੇ ਇਹ ਹੋ ਜਾਵੇ ਤਾਂ ਕਾਫ਼ੀ ਹੱਦ ਤੱਕ ਪੰਜਾਬ ਦੇ ਬੱਚੇ ਪੰਜਾਬ ਛੱਡ ਬਾਹਰਲੇ ਮੁਲਕਾਂ ਵੱਲ ਨਹੀ
ਭੱਜਣਗੇ ।

ਨੋਟ , ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਭਈਆਂ ਨੂੰ ਘਰਾਂ 'ਚੋਂ ਕੱਢੋ।
ਤੇ ਜ਼ੋ ਰੇਹੜੀ ਜਾਂ ਹੋਰ ਕੰਮ ਭਈਆਂ ਨੇ ਸਾਂਭੇ ਨੇ ,ਉਹ ਆਪ ਕਰੋ, ਮਿਹਨਤ ਕਰਨ ਵਿੱਚ ਕੋਈ ਸ਼ਰਮ ਨਹੀ ਹੈ। ਇਨਾਂ ਨੂੰ ਪੰਜਾਬ 'ਚੋਂ ਕੱਢੋ
ਯੂ ਪੀ , ਬਿਹਾਰ ਭੇਜੋ।
ਇਹਨਾਂ ਨੂੰ ਪ੍ਰਾਪਟੀ ਖਰੀਦਣ ਤੇ ਪਾਬੰਦੀ ਹੋਵੇ।
page jroor follow kreo g

ਨੋਟ:- ਜੋ ਪੰਜਾਬ ਦੇ ਲੋਕਾਂ ਦੇ ਦਿਮਾਗਾਂ 'ਚ ਇੱਕ ਗੱਲ ਫਿਟ ਹੋਈ ਹੈ ਕਿ ਮੈਂ ਆਹ ਕੰਮ ਕਰਾਂ ?
ਲੋਕੀ ਕੀ ਆਖਣਗੇ ?
ਇਹ ਗੱਲ ਨੂੰ ਦਿਮਾਗ਼ 'ਚੋਂ ਕੱਢੋ 🙏
ਕੋਈ ਕਿਸੇ ਨੂੰ ਖਾਣ ਨੂੰ ਨਹੀਂ ਦਿੰਦਾ, ਆਪਣੀ ਮਿਹਨਤ ਕਰਨ ਵਿੱਚ ਕੋਈ ਡਰ ਨਹੀਂ,
ਜੇ ਇਹ ਗੱਲ ਨੂੰ ਨਾ ਦਿਮਾਗ 'ਚ ਕੱਢਿਆ ਤਾਂ ਇੱਕ ਗੱਲ ਚੇਤੇ ਰੱਖਿਉ !
ਆਉਣ ਵਾਲੀ ਪੀੜ੍ਹੀ ਆਪਣੇ (ਧੀ-ਪੁੱਤਰ) ਭਈਆਂ ਦੇ ਘਰਾਂ 'ਚ ਕੰਮ
ਨੌਕਰੀਆਂ ਕਰਨਗੇ !
#ਫ਼ਤਹਿਗੜ੍ਹ_ਸਾਹਿਬ_ਯੂਨੀਵਰਸਿਟੀ
ਸਾਲ ਪਹਿਲਾਂ ਲਿਖੀ ਪੋਸਟ

Address

Chicago, IL

Telephone

+18727839745

Website

Alerts

Be the first to know and let us send you an email when Sardaar media posts news and promotions. Your email address will not be used for any other purpose, and you can unsubscribe at any time.

Contact The Establishment

Send a message to Sardaar media:

Share

Category