Lok Punjabi Radio

  • Home
  • Lok Punjabi Radio

Lok Punjabi Radio ਸਾਡੇ 'ਲੋਕ ਪੰਜਾਬੀ ਰੇਡੀਓ ਚੈਨਲ' 'ਤੇ ਸੁਣੋ ਪੰਜਾਬੀ ਮਿਊਜ਼ਿਕ, ਰਿਵਾਇਤਾਂ, ਅਤੇ ਸਮਾਜਿਕ ਜਾਣਕਾਰੀਆਂ ਦਾ ਖਾਸ ਤੜਕਾ

16/06/2026

ਸਾੜੇ ਗਏ ਰੁੱਖ ਲਗਾਓ, ਨਹੀਂ ਤਾਂ ਕਾਨੂੰਨੀ ਕਾਰਵਾਈ ਹੋਵੇਗੀ : ਪੰਚਾਇਤ ...

ਮਜ਼ਦੂਰ ਦੀ ਕਹਾਣੀ
31/05/2026

ਮਜ਼ਦੂਰ ਦੀ ਕਹਾਣੀ

27/05/2026

Rajneet

🎶 7 ਮਈ ਨੂੰ ਆ ਰਿਹਾ ਹੈ ਫਾਜ਼ਿਲਕਾ ਦੇ ਸੁਰੀਲੇ ਕਲਾਕਾਰ ਰਜਨੀਤ ਤਰੋਬੜੀ ਦਾ ਨਵਾਂ ਗਾਣਾ "ਈਦ " ਦੱਬ ਕੇ ਸਪੋਰਟ ਤੇ ਸ਼ੇਅਰ ਜਰੂਰ ਕਰੋ। ❤️🎤
19/05/2026

🎶 7 ਮਈ ਨੂੰ ਆ ਰਿਹਾ ਹੈ ਫਾਜ਼ਿਲਕਾ ਦੇ ਸੁਰੀਲੇ ਕਲਾਕਾਰ ਰਜਨੀਤ ਤਰੋਬੜੀ ਦਾ ਨਵਾਂ ਗਾਣਾ "ਈਦ " ਦੱਬ ਕੇ ਸਪੋਰਟ ਤੇ ਸ਼ੇਅਰ ਜਰੂਰ ਕਰੋ। ❤️🎤

19/05/2026

🎶 ਫਾਜ਼ਿਲਕਾ ਦੀ ਮਿੱਟੀ ਦੀ ਸੁਰੀਲੀ ਆਵਾਜ਼, ਕਲਾਕਾਰ ਰਜਨੀਤ ਤਰੋਬੜੀ ਦਾ ਨਵਾਂ ਗਾਣਾ "ਈਦ "7 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਸਾਰੇ ਸੰਗੀਤ ਪ੍ਰੇਮੀ ਤਿਆਰ ਰਹੋ ਤੇ ਗਾਣੇ ਨੂੰ ਦਿਲੋਂ ਪਿਆਰ ਦੇ ਨਾਲ ਦੱਬ ਕੇ ਸ਼ੇਅਰ ਕਰੋ। ❤️
ਆਪਣੇ ਇਲਾਕੇ ਦੇ ਕਲਾਕਾਰ ਨੂੰ ਸਪੋਰਟ ਕਰਨਾ ਨਾ ਭੁੱਲੋ।

ਲੋਕ ਪੰਜਾਬੀ ਰੇਡੀਓ ਟੀਮ ਵੱਲੋਂ ਰਜਨੀਤ ਤਰੋਬੜੀ ਨੂੰ ਨਵੇਂ ਗਾਣੇ ਲਈ ਲੱਖ-ਲੱਖ ਵਧਾਈਆਂ ਤੇ ਚੜ੍ਹਦੀ ਕਲਾ ਦੀਆਂ ਦੁਆਵਾਂ। 🌟🎤

ਫਾਜ਼ਿਲਕਾ, 23  ਅਪ੍ਰੈਲ:ਸੂਫੀ ਸੰਤ ਬਾਬਾ ਬੁੱਲ੍ਹੇ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਪੰਜਾਬੀ ਗੀਤ “ਬੁੱਲੇ ਸ਼ਾਹ ਦਾ ਮੇਲਾ” ਜਲਦੀ ਹੀ ਦਰਸ਼ਕਾਂ ਅੱਗ...
19/04/2026

ਫਾਜ਼ਿਲਕਾ, 23 ਅਪ੍ਰੈਲ:
ਸੂਫੀ ਸੰਤ ਬਾਬਾ ਬੁੱਲ੍ਹੇ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਪੰਜਾਬੀ ਗੀਤ “ਬੁੱਲੇ ਸ਼ਾਹ ਦਾ ਮੇਲਾ” ਜਲਦੀ ਹੀ ਦਰਸ਼ਕਾਂ ਅੱਗੇ ਪੇਸ਼ ਕੀਤਾ ਜਾਵੇਗਾ। ਇਹ ਗੀਤ ਚੜਦੇ ਪੰਜਾਬ ਦੇ ਪਿੰਡ ਕੰਧਵਾਲਾ ਹਾਜ਼ਰ ਖਾਂ (ਜ਼ਿਲ੍ਹਾ ਫਾਜ਼ਿਲਕਾ) ਵਿੱਚ ਹਰ ਸਾਲ ਲੱਗਦੇ ਬੁੱਲ੍ਹੇ ਸ਼ਾਹ ਜੀ ਦੇ ਮੇਲੇ ਦੀ ਰੂਹਾਨੀ ਮਹਿਕ, ਧਾਰਮਿਕ ਆਸਥਾ ਅਤੇ ਪੰਜਾਬੀ ਸਭਿਆਚਾਰ ਦੀ ਰੰਗਤ ਨੂੰ ਦਰਸਾਉਂਦਾ ਹੈ।

ਇਸ ਗੀਤ ਨੂੰ ਪ੍ਰਸਿੱਧ ਗਾਇਕ ਜੱਜ ਸੰਧੂ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗਾਇਆ ਹੈ। ਗੀਤ ਰਾਹੀਂ ਸੂਫੀ ਪਰੰਪਰਾ ਅਤੇ ਪੰਜਾਬੀ ਵਿਰਾਸਤ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਗੀਤ ਨਾਲ ਜੁੜੀ ਟੀਮ ਨੇ ਉਮੀਦ ਜਤਾਈ ਹੈ ਕਿ ਦਰਸ਼ਕ ਇਸ ਇਤਿਹਾਸਕ ਅਤੇ ਰੂਹਾਨੀ ਪੇਸ਼ਕਸ਼ ਨੂੰ ਭਰਪੂਰ ਪਿਆਰ ਦੇਣਗੇ।

ਗੀਤ ਨਾਲ ਜੁੜੀ ਟੀਮ ਵਿੱਚ ਸੰਗੀਤਕਾਰ ਅਮਦਾਦ ਅਲੀ, ਗੀਤਕਾਰ ਸੁਰਜੀਤ ਸਿੱਧੂ ਕੰਧਵਾਲੀਆ, ਵੀਡੀਓ ਡਾਇਰੈਕਟਰ ਪ੍ਰੀਤ ਸਿੱਧੂ, ਮਿਕਸ-ਮਾਸਟਰ ਅਮਰਦੀਪ ਸਿੰਘ ਅਤੇ ਡੀ.ਓ.ਪੀ. ਮੈਂਡੀ ਬਾਵਾਂ ਸ਼ਾਮਲ ਹਨ।

ਇਸ ਮੌਕੇ ‘ਤੇ ਗੀਤ ਨਾਲ ਸੰਬੰਧਿਤ ਪੂਰੀ ਟੀਮ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਗੀਤ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਜਾਵੇਗਾ।

11/03/2026
01/03/2026

ਗੁਰਦਾਸ ਮਾਨ ਦਾ ਗਾਣਾ ਛੱਲਾ

R Nait ਨੇ ਰੱਬੀ ਰੂਹ 'ਮੀਰਾ' ਨਾਲ ਸਾਂਝੀਆਂ ਕੀਤੀਆਂ ਤਸਵੀਰਾਂ ਲਿਖਿਆ "Meera ਭੈਣ"
21/02/2026

R Nait ਨੇ ਰੱਬੀ ਰੂਹ 'ਮੀਰਾ' ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਲਿਖਿਆ "Meera ਭੈਣ"

21/02/2026

Address

Vilage Ladhuka

152123

Website

Alerts

Be the first to know and let us send you an email when Lok Punjabi Radio posts news and promotions. Your email address will not be used for any other purpose, and you can unsubscribe at any time.

Shortcuts

  • Want your establishment to be the top-listed Arts & Entertainment?

Share