Amrit Silky

06/06/2015

ਜੇ ਬੋਲਣਾ ਤਾ ਸੋਚ ਕੇ ਹੀ ਬੋਲੀ , ਆਦਤ ਗਰਾਰੀ ਵਾਲੀ ਤੇ ਸੋਚ ਸ਼ਿਆਸਤ ਵਾਲੀ

07/04/2015

ਸਮਾਂ ਉਹ ਵੀ ਸੌਖਾ ਲੰਘ ਜਾਂਦਾ ਜਦ
ਗਿਆਰਾਂ ਸੌ ਸੀ ਸੈੱਟ ਹੁੰਦਾ...
ਨਾ ਫੇਸਬੁੱਕ ਨਾ ਵਟਸਐਪ ਨਾ ਮਿੱਤਰਾਂ ਕੋਲੇ
ਨੈੱਟ ਹੁੰਦਾ....
ਸਮਾਂ ਵੰਡ ਲਿਆ ਪਰਿਵਾਰਾਂ ਦਾ ਇਹਨਾਂ
ਨਿੱਤ ਨਵੀਆਂ ਤਕਨੀਕਾਂ ਨੇ....
ਜਿੰਨੀ ਸ਼ਾਇੰਸ ਨੇ ਕਰ ਤਰੱਕੀ ਲਈ ਓਦੂੰ ਵੱਧ
ਵਧੀਆਂ ਤਕਲੀਫਾਂ ਨੇ..... !

07/04/2015

ਆਕੜ ਕੇ ਸਤਿਕਾਰ ਨੀ ਹੰੁਦੇ,
ਸ਼ਰਤਾਂ ਨਾਲ ਿਪਆਰ ਨੀ ਹੁੰਦੇ।
ਧੁਰ ਕਬਰਾਂ ਤੱਕ ਨਾਲ ਹੀ ਜਾਂਦੇ,
ਸੱਜਣ ਕਦੇ ਵਿਸਾਰ ਨੀ ਹੁੰਦੇ।
ਬੰਦਾ ਰੋਜ਼ ਬੰਦੇ ਨੂੰ ਮਾਰੇ,
ਮੈਂ ਮੇਰੀ,ਪਰ ਮਾਰ ਨੀ ਹੁੰਦੇ।
ਮੌਕੇ ਤੇ ਜੋ ਕੰਮ ਨਾ ਆਏ,
ਉਹ ਲੋਹੇ,ਹਥਿਆਰ ਨੀ ਹੁੰਦੇ।
ਜੋ ਮਤਲਬ ਲਈ ਲਾਉਣ ਯਾਰੀਆਂ,
"AMRIT"ਔ ਕਦੇ ਯਾਰ ਨੀ ਹੁੰਦੇ।

07/04/2015

50 - 50 ਹਜਾਰ ਦੇ
ਮੋਬਾਇਲ ਬਣਾ ਦਿੰਦੇ ਆ________ll
ਕੰਜਰੋ ਘੱਟੋ ਘੱਟ 2 ਮੀਟਰ ਚਾਰਜਰ
ਦੀ ਤਾਰ ਵੀ ਲਾ ਦਿਆ ਕਰੋ :p

19/03/2015

ਇਹ ਅੱਖਰਾ ਨੂੰ ਸਹੀ ਢੰਗ ਨਾਲ ਲਿੱਖੋ
EUENYMROIA
ਜੇ ਤੁਸੀ ਇਸਦਾ #ਜਵਾਬ ਨਹੀਓਂ ਦੇ ਸਕਦੇ ਤਾ ਸਮਝੋ ਤੁਹਾਨੂੰ #ਪਿਆਰ ਬਾਰੇ ਕੁੱਝ ਨਹੀ ਪਤਾ ?
???

19/03/2015

ਸਾਰੇ ਰਮਜਾਂ ਦੀ ਦਵਾਈ ਮਿਲ ਜਾਂਦੀ ਏ ਇੱਕ ਮੋਤ ਤੋ,
ਐਵੇ ਹੀ ਜਿੰਦਗੀ ਤੋ ਜਖ਼ਮਾ ਤੇ ਮਲਹਮ ਲਗਾਉਂਦੇ ਰਹੇ,
ਸਮਸ਼ਾਨਾਂ ਵਿੱਚ ਸੁੱਕੀਆਂ ਲੱਕੜਾਂ ਉਡੀਕਦੀਆਂ ਰਹੀਆਂ,
ਸਾਰੀ ਜਿੰਦਗੀ ਗਿੱਲੀਆਂ ਲੱਕੜਾਂ ਨੂੰ ਅੱਗ ਲਾਉਂਦੇ ਰਹੇ,
ਹਰ ਇੱਕ ਚੰਗੇ ਮਾੜੇ ਨੂੰ ਗਲ ਨਾਲ ਲਾ ਲੈਂਦੀ ਇਹ ਮੋਤ,
ਮਾੜਾ ਨਾ ਕੋਈ ਕਹਿ ਜੇ ਬੋਚ ਬੋਚ ਪੱਬ ਟਿਕਾਉਂਦੇ ਰਹੇ,
ਮੋਤ ਹੀ ਆਖਿਰ ਕਰਦੀ ਏ ਵਫਾ ਧੋਖੇ ਬਾਜ਼ ਜਿੰਦਗੀ ਤੋ,
ਐਵੇ ਬੇਵਫਾ ਜਿੰਦਗੀ ਤੋ ਸਾਰੀ ਉਮਰ ਵਫਾ ਚਾਹੁੰਦੇ ਰਹੇ...

19/03/2015

ਅੱਜ ਤਾ ਕਮਲੀ ਨੇ ਹੱਦ ਕਰਤੀ,,,
*
*
*
*
*
*
* ਕਹਿੰਦੀ 15 AUGUST ਕਿੰਨੀ ਤਰੀਕ
ਦੀ ਆਂ

19/03/2015

ਇਹ ਦੁਨੀਆਂ ਮਤਲਬ ਖੋਰੀ,
ਸਭ ਆਪਣਾ ਮਤਲਬ ਕਢਦੇ
ਜਦ ਨੇੜੇ ਹੋ ਕੇ ਦੇਖਾਂ,ਸਭ ਰਿਸ਼ਤੇ ਝੂਠੈ ਲਗਦੇ
ਰੂਹ ਕਰ ਦਿੰਦੇ ਛੰਨੀ,ਓਨਟਾ ਲੈ ਕੇ ਯਾਰੀ ਦਾ
ਭੇਦ ਨੀ ਆਉਂਦਾ ਯਾਰਾ ਚੰਦਰੀ ਦੁਨੀਆਂਦਾਰੀ ਦਾ

19/03/2015

ਫਾਇਦਾ ਹੀ ਹੋਇਆ ਦਿਲ ਟੁੱਟਣ ਦਾ__
ਇੱਕ ਚਾਅ ਲੱਥਾ, ਦੂਜਾ ਹੋਸ਼ ਆਈ__

19/03/2015

ਕਦੀ ਕਦੀ ਮੇਰੇ ਦਿਲ ਵਿੱਚ ਿਖ਼ਆਲ ਆਉਂਦਾ ਏ,
ਜੇਕਰ ਸਰਦਾਰ ਨਾ ਹੰੁਦੇ ਤਾਂ ਕੀ ਹੁੰਦਾ?
Sorry yaar ਦੁਨੀਆਂ ਬੇਕਾਰ,
without son of sardar
ਕੁੜੀਆਂ ਤਾਂ ਹੁੰਦੀਆਂ, ਸਰਦਾਰਨੀਆਂ ਨਾ ਹੁੰਦੀਆਂ,
ਦੁਨੀਆਂ ਗੁਲਾਮ ਹੀ ਹੁੰਦੀ,ਆਜ਼ਾਦ ਨਾ ਹੁੰਦੀ।
ਸਾਰੇ ਿਮਰਜੇ ਤੇ ਰਾਂਝੇ ਹੰੁਦੇ,
ਕੋਣ ਰੋਕਦਾ ਅਬਦਾਲੀ ਦਾ ਵਾਰ?
ਕਿਵੇਂ ਰੁਕਦੀ ਗਜ਼ਨੀ ਦੇ ਬਾਜ਼ਾਰਾਂ
ਿਵੱਚ ਔਰਤ ਦੀ ਨੀਲਾਮੀ?
ਕੌਣ ਿਦਵਾਉਦਾਂ ਮੁਗਲਾਂ ਤੌਂ ਆਜ਼ਾਦੀ?
ਿਕਵੇਂ ਬਚ ਪਾਉਦਾਂ ਕਸ਼ਮੀਰੀ ਪੰਿਡਤਾਂ ਦਾ ਜੇਨੈਉ?
ਜੇਕਰ ਸਰਦਾਰ ਨਾ ਹੁੰਦੇ ?
ਅੰਗਰੇਜ਼ਾਂ ਦੇ ਿਖਲਾਫ਼ ਅਾਜ਼ਾਦੀ ਦੇ ਮੋਰਚੇ
ਕੌਣ ਲਗਾਉਦਾਂ?
ਕੌਣ ਹੁੰਦਾ ਗੁਲਾਮੀ ਿਵੱਚ ਜ਼ਜਬਾਤੀ?
ਜੇਕਰ ਪੱਗੜੀ ਦਾ ਰੰਗ ਬਸੰਤੀ ਨਾ ਹੁੰਦਾ?
ਮੇਰਾ ਰੰਗ ਦੇ ਬਸੰਤੀ ਝੋਲਾ ਕੌਣ ਗਾਉਦਾਂ?
ਕਿਵੇਂ ਪਵਾਉਣਾ ਏ ਗਲੇ ਵਿੱਚ
ਫ਼ਾਂਸੀ ਦਾ ਰੱਸਾ?
ਏ ਦੁਨੀਆਂ ਨੂੰ ਅਸੀਂ ਿਸਖਾਇਆਂ।
ਜਾਤ ਪਾਤ ਊਚ ਨੀਚ ਦਾ
ਭੇਦ ਭਾਵ ਅਸੀਂ ਨਹੀਂ ਕਰਦੇ
ਸਰਬੱਤ ਦਾ ਭਲਾ ਹੋਵੇ ਹਮੇਸ਼ਾ
ਅਰਦਾਸ ਇਹ ਕਰਦੇ
ਸਾਡੇ ਿਵੱਚ ਹੀ ਹੈ
ਿਸਪਾਹੀ ਦਾ ਜ਼ਜ਼ਬਾ
ਸੰਤ ਦਾ ਿਪਆਰ
Sry ਯਾਰ ਦੁਨੀਆਂ ਬੇਕਾਰ
without son of Sardar
ਨਾ ਤਾਂ ਕਦੀ ਸਰਦਾਰਾਂ ਤੇ Joke ਕਰਨਾ
ਨਾ ਹੀ ਕਦੀ ਸਰਦਾਰਾਂ ਨੂੰ joker ਸਮਝਣਾ
ਕਿਉਂਕਿ ਜਿੱਥੋ ਤੁਸੀਂ ਖਤਮ ਕਰਦੇ ਹੋ
ਉਥੋ ਸਰਦਾਰ ਸ਼ੁਰੂ ਕਰਦੇ ਨੇ ।।

15/03/2015

ਮਾਂ ਬਾਪ ਦੀਆ ਗਾਲਾ ਦਾ ਜੋ ਆਦਿ ਨੀ ਹੁੰਦਾ
ਬੇਸ਼ਕ ਰਹੇ ਉਹ ਪੰਜਾਬ ਚ ਪਰ ਉਹ ਪੰਜਾਬੀ ਨੀ ਹੁੰਦਾ

Address

Iloilo City

Website

Alerts

Be the first to know and let us send you an email when Amrit Silky posts news and promotions. Your email address will not be used for any other purpose, and you can unsubscribe at any time.

Contact The Establishment

Send a message to Amrit Silky:

Share