Waikatowarriors

Waikatowarriors Waikato Warriors Cultural Sports Club! We celebrate the rich heritage of Waikato through vibrant sports and cultural events.

Join us to connect, compete, and cultivate community spirit.

27/05/2026

Vollyball Training tomorrow 6pm The Peak

14/05/2026

Vollyball Practice Starts 12 noon(Saturday 16/5/26)The Peak

13/05/2026
ਵਿਸਾਖੀ ਮੇਲਾ “ਤਸਵੀਰਾਂ ਬੋਲਦੀਆਂ”
29/04/2026

ਵਿਸਾਖੀ ਮੇਲਾ “ਤਸਵੀਰਾਂ ਬੋਲਦੀਆਂ”

ਯਾਦਗਾਰੀ ਹੋ ਨਿਬੜਿਆ Waikato Warriors ਵੱਲੋਂ ਕਰਵਾਇਆ ਗਿਆ ਵਿਸਾਖੀ ਮੇਲਾ।ਅਸੀਂ ਕਲੱਬ ਦੀ ਟੀਮ ਵੱਲੋਂ ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਤੁਹਾਡਾ ...
26/04/2026

ਯਾਦਗਾਰੀ ਹੋ ਨਿਬੜਿਆ Waikato Warriors ਵੱਲੋਂ ਕਰਵਾਇਆ ਗਿਆ ਵਿਸਾਖੀ ਮੇਲਾ।ਅਸੀਂ ਕਲੱਬ ਦੀ ਟੀਮ ਵੱਲੋਂ ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋ ਧੰਨਵਾਦ ਕਰਦੇ ਹਾਂ।ਪੰਜਾਬ ਤੋਂ ਆਏ ਅਤੇ ਲੌਕਲ Folk ਲੋਕ ਗਾਇਕਾ ਨੇ ਦਰਸ਼ਕਾਂ ਨੂੰ ਪੰਜਾਬੀ ਗਾਇਕੀ ਨਾਲ ਮੰਤਰ ਮੁਗਧ ਕੀਤਾ।ਇਸ ਤੋਂ ਇਲਾਵਾ ਨਿਊਜ਼ੀਲੈਂਡ ਬੌਰਨ ਬੱਚਿਆਂ ਵੱਲੋਂ ਭੰਗੜੇ ਅਤੇ ਗਿੱਧੇ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।

ਅੱਜ ਸ਼ਾਮ 5 ਵਜੇ Hamilton ਵਿਖੇ ਹੋਵੇਗਾ ਵਿਸਾਖੀ ਮੇਲਾ-2026Rivercity punjabizWaikato Shaheed-E-Azam Bhagat Singh Sports and Cul...
24/04/2026

ਅੱਜ ਸ਼ਾਮ 5 ਵਜੇ Hamilton ਵਿਖੇ ਹੋਵੇਗਾ ਵਿਸਾਖੀ ਮੇਲਾ-2026

Rivercity punjabiz
Waikato Shaheed-E-Azam Bhagat Singh Sports and Cultural Trust

24/04/2026

ਸਾਰੇ ਹੀ ਮਿੱਤਰ ਪਿਆਰੇਆਂ ਦਾ ਵਿਸਾਖੀ ਮੇਲੇ ਨੂੰ ਸਪੋਰਟ ਕਰਨ ਲਈ ਬਹੁਤ-ਬਹੁਤ ਧੰਨਵਾਦ।

ਮਿਲਦੇ ਹਾਂ ਕੱਲ ਸ਼ਾਮ 5pm
59 ClarenceStreet Hamilton

Waikatowarriors
Waikato Shaheed-E-Azam Bhagat Singh Sports and CulturalBay of Plenty Sports & Cultural Club Inc.
Radio Sadeaala
New Zealand Local Kabaddi Federation
Singh Media ChannelPrime Punjabi TV
Pankaj Sapra
Rivercity punjabiz
Malwa CLUB
Jeevan Kharkuwal
Jowan Jaggi
Volleyball Shooting Federation NewZealand
The Grandview Cafe
Grand Scale Homes
B Town Tyres & Services

Thanks Rivercity punjabiz
23/04/2026

Thanks Rivercity punjabiz

Celebrate Punjabi Culture & Music – LIVE in Hamilton 🇮🇳✨

A night where tradition meets entertainment! Experience the magic of Punjabi folk music performed live by talented artists in an unforgettable atmosphere.

🌟 Live performances
🌟 Cultural vibes
🌟 Family-friendly event

📅 25 April 2026
📍 Clarence St Theatre, Hamilton
⏰ 5PM onwards
🎟 FREE Entry (On Pass)

Don’t miss this chance to connect with culture, music, and community 🙌 Waikatowarriors

23/04/2026

ਕੱਲ ਸ਼ਾਮ ਨੂੰ ਹਮਿਲਟਨ ਵਿਖੇ ਲੱਗਣਗੀਆਂ ਵਿਸਾਖੀ ਮੇਲੇ ਦੀਆਂ ਰੌਣਕਾਂ।

Waikatowarriors
Radio Sadeaala
Waikato Shaheed-E-Azam Bhagat Singh Sports and Cultural Trust
Singh Media Channel
Prime Punjabi TV
Malwa CLUB
Rivercity punjabiz
New Zealand Local Kabaddi Federation
Volleyball Shooting Federation NewZealand
Bay of Plenty Sports & Cultural Club Inc.

23/04/2026

ਵਿਸਾਖੀ ਮੇਲਾ-2026

59 Clarence Street Hamilton

25 April 2026

Free Entry(With Free Pass)

Address

New Zealand, Waikato District
Huntly

Alerts

Be the first to know and let us send you an email when Waikatowarriors posts news and promotions. Your email address will not be used for any other purpose, and you can unsubscribe at any time.

Share