Dhillon kot wala

Dhillon kot wala Contact information, map and directions, contact form, opening hours, services, ratings, photos, videos and announcements from Dhillon kot wala, Art, Tarn Taran.

Ho giya siyana jatt kha kha k dhakke ni Badal de bazi jiwe hukam de jakke ni Asi krde pyar tu dhokha kr gyiHun bar bar j...
28/06/2021

Ho giya siyana jatt kha kha k dhakke ni
Badal de bazi jiwe hukam de jakke ni
Asi krde pyar tu dhokha kr gyi
Hun bar bar jatt nhio dhokhe khauga
Tym tym di c hundi gal krdi rakaane
Tym chadd tere jatt da ni daur aauga
Dhillon kot wala

28/01/2021

" ਜੇ ਵਧੀਆ ਲੱਗਾ ਲਾਈਕ ਕਮੈਟ ਸੇਅਰ ਜਰੂਰ ਕਰਿਉ " Song ਫੈਨ ਔਜਲੇ ਦਾ " ਢਿੱਲੋਂ ਕੋਟ ਵਾਲਾ " Plz share

15/01/2021
05/01/2021
30/11/2020

J vdia lgga ta plz like comment krke dsseo 🙏🙏 "" Guru Dhillon ""
ਇਨ੍ਹਾਂ ਮਾਵਾਂ ਭੈਣਾਂ ਵਿੱਚੋਂ ਦਿਸੂ ਰੂਪ ਮਾਤਾ ਭਾਗੋ ਦਾ. ਇਨ੍ਹਾਂ ਵਿੱਚੋਂ ਦਿਸੂ ਤੈਨੂੰ ਝਾਸੀ ਦੀ ਰਾਣੀ. ਜੇ ਕਿਤੇ ਤੇਰਾ ਪੰਜਾਬ ਵਿੱਚ ਪੈਰ ਪੈ ਗਿਆ. ਫ਼ਿਰ ਮੋਦੀ ਤੇਰੀ ਖਤਮ ਕਹਾਣੀ. ਲਾਵੇਗਾ ਤੂੰ ਨਾਅਰੇ ਫ਼ਿਰ ਖਾਲਿਸਤਾਨ ਦੇ. ਆਪਣੇ ਹੱਥੀ ਫਿਰ ਝੰਡੇ ਚਾੜੇਗਾ. ਵਿਗੜੇ ਕਿਸਾਨ ਤੈਥੋਂ ਲੋਟ ਆਉਣੇ ਨਹੀਂ. ਜੇ ਕਿਤੇ ਮੋਦੀ ਤੂੰ ਬਿੱਲ ਪਾੜੇ ਨਾ. . . . . . . . . .
ਇਨ੍ਹਾਂ ਵਿੱਚੋਂ ਉਠੱਣਾ ਭਗਤ ਸਿੰਘ ਨੇ. ਇਨ੍ਹਾਂ ਵਿੱਚੋਂ ਉੱਠੂ ਕਰਤਾਰ ਸਿਰਾਭਾ ਸਰੀ. ਪੰਜਾਬ ਵਿੱਚ ਚੱਲਣੀ ਨਹੀਂ ਤੇਰੀ ਮੋਦੀਆ. ਗੁਜਰਾਤ ਵਿੱਚ ਚੱਲੇ ਜਿਹੜੀ ਦਾਦਾਗੀਰੀ. ਜੇ ਮੰਨੀ ਨਾ ਕਿਸਾਨਾਂ ਦੀ ਤੂੰ ਮੰਗ ਮੋਦੀਆ. ਫ਼ਿਰ ਸੁਪਨੇ ਚ ਚਾਹ☕ ਵਿੱਚ ਪੋਣੀ ਮਾਰੇਗਾ. ਫ਼ਿਰ ਵਿਗੜੇ ਕਿਸਾਨ ਤੈਥੋਂ ਲੋਟ ਆਉਣੇ ਨਹੀਂ ਜੇ ਕਿਤੇ ਮੋਦੀਆ ਤੂੰ ਬਿੱਲ ਪਾੜੇ ਨਾ. . . . .

07/04/2020

ਯਾਰੀ ਯਾਰੀ ਸਾਰੇ ਕਰਦੇ ਯਾਰੀ ਸੋਖੀ ਬੜੀ ਆ ਲਾਉਣੀ
ਜਾਨ ਵਾਰ ਕੇ ਪੈ ਜਾਵੇ ਸੱਜਣਾ ਇਹ ਯਾਰੀ ਸਿਰੇ ਚੜਾਉਣੀ
ਅਧਵਿਚਕਾਰ ਤਾ ਸਬ ਛਡ ਜਾਂਦੇ ਕੋਟ ਵਾਲਿਆਂ ਯਾਰੀ ਲਾਉਣ ਤੋ ਪਹਿਲਾਂ
ਯਾਰੀ ਸਿੱਖ ਨਿਭਾਉਣੀ

Address

Tarn Taran

Website

Alerts

Be the first to know and let us send you an email when Dhillon kot wala posts news and promotions. Your email address will not be used for any other purpose, and you can unsubscribe at any time.

Share

Category