KAD GILL

KAD GILL ਮਰਨਾ ਸੱਚ ਜਿਉਣਾ ਝੂਠ,
ਜੀਣਾ ਅਣਖ ਨਾਲ
ਮਰਨਾ ਧ?

ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਸ਼ਹਾਦਤ ਨੂੰ ਕਰੋੜਾਂ ਵਾਰ ਪ੍ਰਣਾਮ
31/08/2023

ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਸ਼ਹਾਦਤ ਨੂੰ ਕਰੋੜਾਂ ਵਾਰ ਪ੍ਰਣਾਮ

09/08/2020

ਲਾਹੌਰ ਗਿਆ ,
ਨਨਕਾਣਾ ਛੱਡਿਆ ,
ਹੁਣ ਚੰਡੀਗੜ੍ਹ ਦੱਬ ਕੇ ਬਹਿ ਗਿਆ,
ਝੋਲੀ ਤੇਰੀ ਵਿੱਚ ਸਿੱਖਾ ,
ਨਿੱਕਾ ਟੁੱਕੜਾ ਪੰਜਾਬ ਦਾ ਰਹਿ ਗਿਆ ।
ਗੁਰਮੁਖੀ ਗਈ ,
ਉਰਦੂ ਗਈ ,
ਖਤਰਾ ਪੰਜਾਬੀ ਦੇ ਸਿਰ ਤੇ ਬਹਿ ਗਿਆ ,
ਝੋਲੀ ਤੇਰੀ ਵਿੱਚ ਸਿੱਖਾ,
ਬੋਲੀ ਦਾ ਇਤਹਾਸ ਬਣ ਕੇ ਰਹਿ ਗਿਆ ।
ਹਿਮਾਚਲ ਕੱਢਿਆ ,
ਹਰਿਆਣਾ ਕੱਢਿਆ,
ਰਾਜਸਥਾਨ ਵੀ ਕੱਢ ਕੇ ਲੈ ਗਿਆ,
ਪੰਜਾਬ ਤੇਰੇ ਤੇ ਸਿੱਖਾ ਸੈਂਟਰ ਕਬਜਾ ਕਰਕੇ ਬਹਿ ਗਿਆ ।
ਤਿਲ ਵੀ ਗਏ ,
ਅਲਸੀ ਵੀ ਗਈ,
ਹੁਣ ਕਮਾਦ ਵੀ ਭੋਰਾ ਰਹਿ ਗਿਆ,
ਖੇਤੀ ਤੇਰੀ ਨੂੰ ਜੱਟਾ ਝੋਨਾ ਭਾਰੀ ਪੈ ਗਿਆ ।
ਬੋਹੜ ਕਿੱਕਰ ਵੀ ਗਏ ,
ਨਿੰਮ ਤੂਤ ਵੀ ਗਏ ,
ਹੁਣ ਧਰੇਕਾਂ ਦਾ ਵੇਲਾ ਆ ਗਿਆ,
ਕੁਦਰਤ ਤੇਰੀ ਨੂੰ ਰੱਬਾ ਇਨਸਾਨੀ AC ਲੱਕੋਂ ਲ਼ੈ ਗਿਆ ।
ਦੁੱਧ ਦਹੀਂ ਵੀ ਗਏ ,
ਮੱਖਣ ਲੱਸੀ ਵੀ ਗਏ,
ਦੇਸੀ ਘਿਓ ਵੀ ਯਾਦਾਂ ਵਿੱਚ ਰਹਿ ਗਿਆ ,
ਸਿਹਤ ਤੇਰੀ ਨੂੰ " ਸਰਦਾਰਾ " ਦਾਰੂ ਚਿੱਟਾ ਦੱਬ ਕੇ ਬਹਿ ਗਿਆ ।

03/08/2020

ਮੇਰੀ ਸੋਚ ਵਿੱਚ,ਕੱਚੇ ਧਾਗਿਆਂ ਨੂੰ ਕੋਈ ਥਾਂ ਨਹੀਂ,ਸਿਰਫ਼ ਕਦਰਾਂ-ਕੀਮਤਾਂ ਨੂੰ ਥਾਂ,ਕਿਉਂਕਿ ਰੱਖੜੀ ਦਾ,ਸਿੱਖ ਕੌਮ ਨਾਲ ਕੋਈ ਸਬੰਧ ਨਹੀਂ।

01/08/2020

ਸੱਚਾ ਸਮਾਜ ਸੇਵਕ...
ਅੱਜ ਕੱਲ ਦੇ ਚੱਲ ਰਹੇ ਦੌਰ ਜਿੱਥੇ ਕੁੱਝ ਕੁ ਸਮਾਜ ਸੇਵੀ ਜੋ ਸਮਾਜ ਸੇਵੀਆਂ ਦਾ ਮੁਖੋਟਾ ਪਾ ਕੇ ਆਪਣੇ ਘਰ ਭਰ ਰਹੇ ਹਨ। ਉਹਨਾਂ ਦੀ ਸਚਾਈ ਬਿਆਨ ਕਰਦਾ ਗੀਤ,

27/06/2020
23/06/2020

ਹੋਵੇ ਸੰਨ 84 ਜਾਂ ਦੋਰ 92 ਦਾ

04/06/2020

ਇਕ ਫੌਜ ਸੀ ਭਿੰਡਰਾਂਵਾਲੇ ਦੀ,
ਜਿੰਨਾਂ ਤਾਰੇ ਦਿਨੇ ਵਿਖਾਏ ਸੀ।

01/06/2020

ਜਿਸਮਾਂ ਦੀ ਨੰਗੀ ਨੁਮੈਸ਼
ਦੇਖਣੀ ਮੈਂ।

30/05/2020

ਜਿੰਨੀ ਆ ਔਕਾਤ ਮੇਰੀ,
ਓਥੇ ਨਾਲੋਂ ਕਿਤੇ ਵਧਕੇ,
ਰੱਬ ਮੈਨੂੰ ਦੇਈ ਜਾਂਦਾ

27/05/2020

ਪਲਾਂ ਚ ਕਰ ਗਿਆ ਤਬਾਹ ਦੁਨੀਆਂ,
ਰੱਬ ਦੀ ਐਸੀ ਚਲੀ ਹਨੇਰੀ,

25/05/2020

ਪੰਜਾਬ ਦੀ ਜਵਾਨੀ

Address

Tarn Taran

Website

Alerts

Be the first to know and let us send you an email when KAD GILL posts news and promotions. Your email address will not be used for any other purpose, and you can unsubscribe at any time.

Contact The Establishment

Send a message to KAD GILL:

Share