Kanakwallia Dus Gia Menu,,,

Kanakwallia Dus Gia Menu,,, Contact information, map and directions, contact form, opening hours, services, ratings, photos, videos and announcements from Kanakwallia Dus Gia Menu,,,, Art, Talwandi Sabo.

ਏਹ ਮੇਰੇ ਪਿੰਡ ਦੀ ਸੀ ਸਾਨ ਮਿੱਤਰੋ,,,,,           ਰੁਕਦੇ ਹੁੰਦੇ ਸੀ ਸ਼ਾਮੀ ਆਣ ਮਿੱਤਰੋ
23/12/2025

ਏਹ ਮੇਰੇ ਪਿੰਡ ਦੀ ਸੀ ਸਾਨ ਮਿੱਤਰੋ,,,,,
ਰੁਕਦੇ ਹੁੰਦੇ ਸੀ ਸ਼ਾਮੀ ਆਣ ਮਿੱਤਰੋ

ਸਤਿ ਸ੍ਰੀ ਆਕਾਲ ਜੀ ਆਪ ਜੀ ਸਾਰਿਆ ਨੂੰ ਪ੍ਰਵਾਨ ਹੋਵੇ ਜੀ
23/12/2025

ਸਤਿ ਸ੍ਰੀ ਆਕਾਲ ਜੀ ਆਪ ਜੀ ਸਾਰਿਆ ਨੂੰ ਪ੍ਰਵਾਨ ਹੋਵੇ ਜੀ

ਸਿੱਧੂ ਕਣਕਵਾਲੀਆ ਸਾਹਿਬ ਜੀ ਸਾਰੇ ਹੀ ਪ੍ਰੀਵਾਰ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਦੀਆਂ ਬਹ...
31/10/2024

ਸਿੱਧੂ ਕਣਕਵਾਲੀਆ ਸਾਹਿਬ ਜੀ ਸਾਰੇ ਹੀ ਪ੍ਰੀਵਾਰ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਸਦਾ ਖੁਸ਼ ਰਹੋ ਜੀ

ਜਿੱਤਣ ਹਾਰਨ ਦੀ ਹੈ ਮਿੱਤਰੋ                ਰੱਬ ਨੇ ਖੇਡ ਰਚਾਈਇੱਕ ਜਿੱਤੇ ਤੇ ਇੱਕ ਨੇ ਹਰਨਾ              ਸਿਆਣਿਆਂ ਸੱਚ ਸੁਣਾਈਹਰ ਬੰਦੇ ਦੀ ...
15/10/2024

ਜਿੱਤਣ ਹਾਰਨ ਦੀ ਹੈ ਮਿੱਤਰੋ
ਰੱਬ ਨੇ ਖੇਡ ਰਚਾਈ
ਇੱਕ ਜਿੱਤੇ ਤੇ ਇੱਕ ਨੇ ਹਰਨਾ
ਸਿਆਣਿਆਂ ਸੱਚ ਸੁਣਾਈ
ਹਰ ਬੰਦੇ ਦੀ ਸੋਚ ਹੈ ਸੱਜਣੋਂ
ਵੱਖ ਵੱਖ ਰੱਬ ਬਣਾਈ
ਸਿੱਧੂਆ ਫਤਿਹ ਨਸੀਬ ਉਨ੍ਹਾਂ ਨੂੰ
ਜਿੰਨਾਂ ਹਿੰਮਤ ਯਾਰ ਬਣਾਈ

ਅੱਜ ਆਪਣੇ ਪਿਆਰੇ ਵੀਰ ਯੁੱਧਵੀਰ ਮਾਣਕ ਦਾ ਜਨਮ ਦਿਨ ਹੈ ਜੀ ਦਿਓ ਅਸੀਸਾਂ, ਕਰੋ ਅਰਦਾਸਾਂ ਵੀ ਯੁੱਧਵੀਰ ਮਾਣਕ ਫਿਰ ਤੋਂ ਪਹਿਲਾਂ ਵਾਂਗ ਹੀ ਪੰਜਾਬੀ ਸ...
02/10/2024

ਅੱਜ ਆਪਣੇ ਪਿਆਰੇ ਵੀਰ ਯੁੱਧਵੀਰ ਮਾਣਕ ਦਾ ਜਨਮ ਦਿਨ ਹੈ ਜੀ ਦਿਓ ਅਸੀਸਾਂ, ਕਰੋ ਅਰਦਾਸਾਂ ਵੀ ਯੁੱਧਵੀਰ ਮਾਣਕ ਫਿਰ ਤੋਂ ਪਹਿਲਾਂ ਵਾਂਗ ਹੀ ਪੰਜਾਬੀ ਸੱਭਿਆਚਰ ਦੀ ਸੇਵਾ ਕਰਨ ਅਤੇ ਬੁਲੰਦੀਆਂ ਨੂੰ ਛੂਹਣ,,,,,

ਜੇਹੜੇ ਮਨੁੱਖ 35ਵੀਂ ਵਰ੍ਹੇ ਗੰਢ ਸ਼ਾਂਤੀ ਨਾਲ ਮਨਾਉਂਦੇ ਹਨ, ਭਾਗਾਂ ਵਾਲੇ ਇਨਸਾਨ ਹੁੰਦੇ ਹਨ,        ਨਹੀਂ ਤਾਂ ਜ਼ਿਆਦਾ ਤਰ ਇੰਝ ਵੀ,,,,,ਬੀਤੇ ...
10/09/2024

ਜੇਹੜੇ ਮਨੁੱਖ 35ਵੀਂ ਵਰ੍ਹੇ ਗੰਢ ਸ਼ਾਂਤੀ ਨਾਲ ਮਨਾਉਂਦੇ ਹਨ, ਭਾਗਾਂ ਵਾਲੇ ਇਨਸਾਨ ਹੁੰਦੇ ਹਨ,
ਨਹੀਂ ਤਾਂ ਜ਼ਿਆਦਾ ਤਰ ਇੰਝ ਵੀ,,,,,
ਬੀਤੇ ਸਾਲਾਂ ਦੀ ਗੱਲ ਹੋ ਗਈ,
ਮਾਂ ਬੱਚਿਆਂ ਦੇ ਵੱਲ ਹੋ ਗਈ,
ਪੁੱਤ ਦੀ ਚਿੰਤਾ ਹੱਲ ਹੋ ਗਈ,
ਬਾਪੂ ਦੀ ਚੱਲੋ ਚੱਲ ਹੋ ਗਈ

ਅੱਜ ਮੇਰੇ ਸਪੁੱਤਰ ਸੁਖਮਣੀ ਸਿੰਘ ਸਿੱਧੂ ਦਾ ਜਨਮ ਦਿਨ ਆ, ਸਾਰੇ ਦੋਸਤ ਮਿੱਤਰ ਛੋਟੇ ਵੱਡੇ ਭੈਣ ਭਰਾ ਰਿਸ਼ਤੇਦਾਰਾਂ ਨੂੰ ਅਰਜ਼ ਕਰ ਰਹੇ ਹਾਂ,ਅਸ਼ੀਰਵ...
30/08/2024

ਅੱਜ ਮੇਰੇ ਸਪੁੱਤਰ ਸੁਖਮਣੀ ਸਿੰਘ ਸਿੱਧੂ ਦਾ ਜਨਮ ਦਿਨ ਆ, ਸਾਰੇ ਦੋਸਤ ਮਿੱਤਰ ਛੋਟੇ ਵੱਡੇ ਭੈਣ ਭਰਾ ਰਿਸ਼ਤੇਦਾਰਾਂ ਨੂੰ ਅਰਜ਼ ਕਰ ਰਹੇ ਹਾਂ,ਅਸ਼ੀਰਵਾਦ ਦਿਓ,, ਪ੍ਰਮਾਤਮਾ ਪੁੱਤਰ ਜੀ ਨੂੰ ਤੰਦਰੁਸਤੀਆਂ ਬੁਲੰਦੀਆਂ ਅਤੇ ਤਰੱਕੀਆਂ ਬਖਸ਼ਣ ਜੀ,,,,

ਵਾਹਿਗੁਰੂ ਜੀ,,, ਪੰਜਾਬੀ ਸਰੋਤਿਆਂ ਨੂੰ ਇੱਕ ਹੋਰ ਸਦਮਾ,, ਸਾਡੇ ਪਿਆਰੇ ਮਿੱਤਰ ਸੋਮੀ ਤੁੰਗਵਾਲੀਆ ਕਲ਼ਮ ਅਤੇ ਆਵਾਜ਼ ਦਾ ਧਨੀ ਸਾਨੂੰ ਸ਼ਰੀਰਕ ਤੌਰ ...
20/06/2024

ਵਾਹਿਗੁਰੂ ਜੀ,,, ਪੰਜਾਬੀ ਸਰੋਤਿਆਂ ਨੂੰ ਇੱਕ ਹੋਰ ਸਦਮਾ,, ਸਾਡੇ ਪਿਆਰੇ ਮਿੱਤਰ ਸੋਮੀ ਤੁੰਗਵਾਲੀਆ ਕਲ਼ਮ ਅਤੇ ਆਵਾਜ਼ ਦਾ ਧਨੀ ਸਾਨੂੰ ਸ਼ਰੀਰਕ ਤੌਰ ਤੇ ਸਦੀਵੀ ਵਿਛੋੜੇ ਦੇ ਗਏ ਸੋ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ

01/06/2024

ਮੰਨਦੇ ਆ ਵੋਟ ਸਾਡਾ ਅਧਿਕਾਰ,ਪਰ ਲੀਡਰ ਨਹੀਂ ਮੰਨਦੇ ਯਾਰ
ਕਹਿਣ ਥੋਨੂੰ ਹੈ ਫੋਕਾ ਹੰਕਾਰ,ਅਸੀਂ ਤਾਂ ਲੰਘ ਜਾਣਾ ਏ ਪਾਰ
ਤੁਸੀਂ ਫਿਰ ਹੋਣੈ ਸ਼ਰਮਸਾਰ,ਆਖੋਗੇ ਪੈ ਗਈ ਸਮੇਂ ਦੀ ਮਾਰ
ਕਹਿ ਗਿਆ ਸਿੱਧੂ ਕਣਕਵਾਲ,ਕਾਹਨੂੰ ਹੁੰਨੇ ਓ ਪੱਬਾਂ ਭਾਰ

With viral funny dk – I'm on a streak! I've made it onto their weekly engagement list 6 weeks in a row. 🎉
01/06/2024

With viral funny dk – I'm on a streak! I've made it onto their weekly engagement list 6 weeks in a row. 🎉

ਬੋਲਣ ਨਾਲੋਂ ਚੁੱਪ ਚੰਗੇਰੀ,      ਤੇ ਚੁੱਪ ਦੇ ਨਾਲੋਂ ਪੜਦਾ,,,,,,,,,,ਕਿ ਆਪੇ ਤੈਨੂੰ ਰੱਬ ਨਿੱਬੜੂਅਸੀਂ ਮੰਦਾ ਨਹੀਂ ਜ਼ੁਬਾਨੋਂ ਬੋਲ ਕਹਿਣਾ
27/05/2024

ਬੋਲਣ ਨਾਲੋਂ ਚੁੱਪ ਚੰਗੇਰੀ, ਤੇ ਚੁੱਪ ਦੇ ਨਾਲੋਂ ਪੜਦਾ,,
,,,,,,,,
ਕਿ ਆਪੇ ਤੈਨੂੰ ਰੱਬ ਨਿੱਬੜੂ
ਅਸੀਂ ਮੰਦਾ ਨਹੀਂ ਜ਼ੁਬਾਨੋਂ ਬੋਲ ਕਹਿਣਾ

Address

Talwandi Sabo

Telephone

+919517870491

Website

Alerts

Be the first to know and let us send you an email when Kanakwallia Dus Gia Menu,,, posts news and promotions. Your email address will not be used for any other purpose, and you can unsubscribe at any time.

Contact The Establishment

Send a message to Kanakwallia Dus Gia Menu,,,:

Share

Category