Bhangra Blaster Sabhyachark Kala Manch -638

Bhangra Blaster Sabhyachark Kala Manch -638 To interact each other to develop our great heritage culture

Ghs Kahnewala
07/11/2025

Ghs Kahnewala

07/08/2024
Free workshop on the eve of teej festival at gsss sardulgarh
07/08/2024

Free workshop on the eve of teej festival at gsss sardulgarh

Winner
07/08/2024

Winner

Holi Mubarak
25/03/2024

Holi Mubarak

ਭੰਗੜਾ ਬਲਾਸਟਰ ਸੱਭਿਆਚਾਰ ਕਲਾ ਮੰਚ ਝੰਡਾ  ਕਲਾਂ ਵੱਲੋਂ ਆਪਣਾ ਪਹਿਲਾ ਪੋਸਟਰ ਆਮ ਜਨਤਾ ਦੇ ਲਈ ਪੇਸ਼ ਕੀਤਾ ਗਿਆ । ਦਿੱਲੀ ਵਿਖੇ ਇਕ ਵਿਸ਼ੇਸ਼ ਸਮਾਗ...
28/02/2024

ਭੰਗੜਾ ਬਲਾਸਟਰ ਸੱਭਿਆਚਾਰ ਕਲਾ ਮੰਚ ਝੰਡਾ ਕਲਾਂ ਵੱਲੋਂ ਆਪਣਾ ਪਹਿਲਾ ਪੋਸਟਰ ਆਮ ਜਨਤਾ ਦੇ ਲਈ ਪੇਸ਼ ਕੀਤਾ ਗਿਆ । ਦਿੱਲੀ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਪੋਸਟਰ ਦੀ ਘੁੰਡ ਚੁਕਾਈ ਕਲਾ ਮੰਚ ਦੇ ਵਿਦੇਸ਼ੀ ਸਰਪ੍ਰਸਤ ਮੈਂਬਰ ਆਫ ਪਾਰਲੀਮੈਂਟ ਨਿਉਜੀਲੈਂਡ ਸਰਦਾਰ ਕੰਵਲਜੀਤ ਸਿੰਘ ਬਖਸ਼ੀ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤੀ ।ਇਸ ਸਮੇਂ ਕਲਾ ਮੰਚ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਝੰਡਾ ਕਲਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਪੋਸਟਰ ਦਾ ਡਿਜ਼ਾਇਨ ਸੋਨੂ ਰੁਪਾਲ ਵੱਲੋਂ ਕੀਤਾ ਗਿਆ ਹੈ। ਇਸ ਪੋਸਟਰ ਦੇ ਵਿੱਚ ਪੰਜਾਬ ਦੇ ਲੋਕ ਨਾਚਾਂ ਬਾਰੇ ਜਾਣਕਾਰੀ ਦੇ ਨਾਲ ਨਾਲ ਮਾਰਸ਼ਲ ਆਰਟ ਦੇ ਨਾਂ ਨਾਲ ਜਾਣੇ ਜਾਂਦੇ ਸੰਸਾਰ ਪ੍ਰਸਿੱਧ ਗਤਕੇ ਬਾਰੇ ਜਾਣਕਾਰੀ ਦਿੱਤੀ ਗਈ ਹੈ ।ਇਸ ਦੇ ਨਾਲ ਹੀ ਪੰਜਾਬ ਦੀਆਂ ਉਹ ਧਾਰਮਿਕ ਸਥਾਨ ਅਤੇ ਸੈਲਾਨੀਆਂ ਦੇ ਘੁੰਮਣ ਦੇ ਲਈ ਵੱਖ ਵੱਖ ਸਥਾਨਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।ਮੈਡਮ ਸਰਬਜੀਤ ਕੌਰ ਇਹ ਦੱਸਿਆ ਕਿ ਇਸ ਦੇ ਵਿੱਚ ਸੰਸਥਾ ਦੇ ਕੀ ਉਦੇਸ਼ ਹਨ ਅਤੇ ਕਿਹੜੇ ਕਿਹੜੇ ਉਦੇਸ਼ਾਂ ਨੂੰ ਉਹ ਪ੍ਰਾਪਤ ਕਰ ਚੁੱਕੀ ਹੈ ਬਾਰੇ ਜਾਣਕਾਰੀ ਦਿੱਤੀ ਗਈ ਹੈ। ਦਿੱਲੀ ਵਿਖੇ ਇਸ ਸਮਾਰੋਹ ਦੇ ਵਿੱਚ ਵਿਸ਼ੇਸ਼ ਮਹਿਮਾਨ ਪਰਵਿੰਦਰ ਸਿੰਘ ਉਰਫ ਭੋਲਾ ਪੰਛੀ ਨੇ ਇਸ ਪੋਸਟਰ ਦਾ ਸਵਾਗਤ ਕੀਤਾ ਤੇ ਉਹਨਾਂ ਨੇ ਨਾਲ ਦੀ ਨਾਲ ਭੰਗੜੇ ਬਾਰੇ ਅਤੇ ਪੰਜਾਬ ਬਾਰੇ ਭਰਪੂਰ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ। ਇਸ ਸਮੇਂ ਕਲਾ ਮੰਚ ਦੇ ਖਜਾਨਚੀ ਰਾਜਵੀਰ ਸਿੰਘ, ਪਾਲ ਸਿੰਘ ਢੋਲ ਮਾਸਟਰ, ਅੰਮ੍ਰਿਤਪਾਲ ਸਿੰਘ, ਬਲਵਿੰਦਰ ਸਿੰਘ, ਬੇਅੰਤ ਸਿੰਘ, ਰਣਜੀਤ ਸਿੰਘ, ਜਸਵਿੰਦਰ ਸਿੰਘ, ਲਖਵੀਰ ਸਿੰਘ, ਜਗਜੀਤ ਸਿੰਘ, ਚਰਨਜੀਤ ਸਿੰਘ ਸੋਂਧੀ, ਲੋਕ ਕਲਾਕਾਰ ਰਜੀਆ ਖਾਨ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਸੁਖਜੀਤ ਸਿੰਘ ,ਅਮਨਦੀਪ ਸਿੰਘ ਪੱਲਾ, ਨਿੱਕੀ ਕੌਰ ਮੌਜੂਦ ਸਨ

ਮਾਨਸਾ ਦੀ ਧੀ ਨਿਰਮਲ ਰਿਸ਼ੀ ਜੀ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਤੇ ਸਭ ਲਈ ਮਾਣ ਵਾਲੀ ਗੱਲ ਹੈ।  ਬਹੁਤ ਬਹੁਤ ਵਧਾਈਆਂ ਹੋਣ ਜੀ।
26/01/2024

ਮਾਨਸਾ ਦੀ ਧੀ ਨਿਰਮਲ ਰਿਸ਼ੀ ਜੀ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਤੇ ਸਭ ਲਈ ਮਾਣ ਵਾਲੀ ਗੱਲ ਹੈ। ਬਹੁਤ ਬਹੁਤ ਵਧਾਈਆਂ ਹੋਣ ਜੀ।

23/12/2023

ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਸਾਹਿਬਾਨ ,ਅਧਿਆਪਕ ਸਾਹਿਬਾਨ ਅਤੇ ਕਲਾ ਨਾਲ ਸੰਬੰਧਿਤ ਅਧਿਆਪਕਾਂ ਨੂੰ ਬੇਨਤੀ ਹੈ ਆਪੋ ਆਪਣੇ ਵਿਦਿਆਰਥੀਆਂ ਨੂੰ 30 ਤਰੀਕ ਨੂੰ ਹੋਣ ਵਾਲੇ ਵਿਅਕਤੀਗਤ ਲੋਕ ਨਾਚ ਅਤੇ ਨਾਚ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਵੇ ।
ਇਹ ਮੁਕਾਬਲੇ 30/12/2023 ਨੂੰ ਸ਼ਗੁਨ ਪੈਲਸ, ਸਰਦੂਲਗੜ੍ਹ ਵਿਖੇ ਕਰਵਾਏ ਜਾ ਰਹੇ ਹਨ ।
ਸਮਾਂ 11 ਵਜੇ ਦਾ ਹੋਵੇਗਾ
ਮੁਕਾਬਲੇ ਤਿੰਨ ਵਰਗਾਂ 14 ਸਾਲਾ , 18 ਸਾਲਾ ਤੇ 25 ਸਾਲਾ ਤੋਂ ਘੱਟ ਉਮਰ ਦੇ ਲਈ ਕਰਵਾਏ ਜਾ ਰਹੇ ਹਨ।
ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ , ਸਰਟੀਫਿਕੇਟ ਅਤੇ ਟਰਾਫ਼ੀ ਦਿੱਤੀ ਜਾਏਗੀ।
U-14 ::::first 1500/-
Second 1300/-
Third 1100/-
U-18 :::::first 2100/-
Second 1800
Third 1500/-
U-25. :::::::First 2500/-
Second 2300/-
Third. 2100/-
ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ।
ਇਹ ਮੁਕਾਬਲੇ ਭੰਗੜਾ ਬਲਾਸਟਰ ਸੱਭਿਆਚਾਰਕ ਕਲਾ ਮੰਚ ਝੰਡਾ ਕਲਾਂ ਅਤੇ ਵਰਲਡ ਆਰਟਿਸਟਿਕ ਡਾਂਸ ਫੈਡਰੇਸ਼ਨ ਸਵੀਡਨ ਵੱਲੋਂ ਕਰਵਾਏ ਜਾ ਰਹੇ ਹਨ। ਵਿਦਿਆਰਥੀਆਂ ਦੀ ਰਜਿਸਟਰੇਸ਼ਨ( ਫ਼ੀਸ 200/- ) ਮਿਤੀ 29 ਤੱਕ ਸੰਸਥਾ ਦੇ ਖ਼ਾਤੇ 14391100000023 PSIB0021439 ਬਰਾਂਚ ਨਾਹਰਾਂ ਵਿੱਚ ਕਰਵਾਈ ਜਾ ਸਕਦੀ ਹੈ।
ਸ਼ਰਤਾਂ:
*ਕੋਲ ਆਧਾਰ ਕਾਰਡ ਹੋਣਾ ਜਰੂਰੀ ਹੈ। *ਸਮਾਂ ਦੋ ਤੋਂ ਚਾਰ ਮਿੰਟ ਹੋਵੇਗਾ।
*ਪਹਿਰਾਵਾ ਸੁਚੱਜਾ ਅਤੇ ਵਧੀਆ ਹੋਵੇ। *ਪੇਸ਼ਕਾਰੀ ਕਿਸੇ ਗੀਤ ਉੱਤੇ ਜਾਂ ਫਿਰ ਲਾਈਵ ਹੋ ਸਕਦੀ ਹੈ ।
*ਗੀਤਾਂ ਦੀ ਚੋਣ ਕਰਨ ਵੇਲੇ ਪੁਰਾਤਨ ਗੀਤਾਂ ਨੂੰ ਤਰਜੀਹ ਦਿੱਤੀ ਜਾਵੇ। 9464594890 ,9417343703
ਬੇਨਤੀ ਕਰਤਾ: ਸ਼ਿੰਗਾਰਾ ਸਿੰਘ ਝੰਡਾ ਕਲਾਂ ਅਤੇ
ਸਮੂਹ ਕਲਾ ਮੰਚ ਮੈਂਬਰ ਝੰਡਾ ਕਲਾਂ
ਨੋਟ: ਪ੍ਰੋਗਰਾਮ ਦੇ ਵਿੱਚ ਭਾਗ ਲੈਣ ਲਈ ਬੱਚੇ ਦੀ ਤਿਆਰੀ ਕਰਨ ਦੇ ਲਈ ਭੰਗੜਾ ਬਲਾਸਟ ਸੱਭਿਆਚਾਰ ਕਲਾ ਮੰਚ ਦੀ ਸਥਾਪਿਤ ਅਕੈਡਮੀ ਦੇ ਵਿੱਚ ਬਿਲਕੁਲ ਫਰੀ ਕੋਚਿੰਗ ਦਿੱਤੀ ਜਾਵੇਗੀ। ਉਹ ਬੱਚੇ ਛੁੱਟੀਆਂ ਦੇ ਸਮੇਂ ਦੇ ਦੌਰਾਨ ਇਸ ਕੋਚਿੰਗ ਦਾ ਫਾਇਦਾ ਲੈ ਸਕਦੇ ਹਨ

Join today
24/11/2023

Join today

Address

RS Sangha Street, Sirsa Road Sardulgarh Kainchian
Sardulgarh
151507

Website

Alerts

Be the first to know and let us send you an email when Bhangra Blaster Sabhyachark Kala Manch -638 posts news and promotions. Your email address will not be used for any other purpose, and you can unsubscribe at any time.

Contact The Establishment

Send a message to Bhangra Blaster Sabhyachark Kala Manch -638:

Share

Category