Pendu Roots

Pendu Roots Contact information, map and directions, contact form, opening hours, services, ratings, photos, videos and announcements from Pendu Roots, Sardulgarh.

15 ਸਾਲਾਂ ਤੋਂ ਐਗਰੀਕਲਚਰ ਖੇਤਰ ਦੇ ਵਿੱਚ ਕੰਮ ਕਰ ਰਿਹਾ ਹਾਂ। ਬਹੁਤ ਸਾਰੇ ਪ੍ਰੋਡਕਟ ਦੇਖੇ। ਸਾਫ ਸਫ਼ਾਈ ਤੇ ਸ਼ੁੱਧਤਾ ਅੱਜ ਕੱਲ ਇੱਕ ਸੁਪਨਾ ਬਣ ਕੇ...
10/04/2026

15 ਸਾਲਾਂ ਤੋਂ ਐਗਰੀਕਲਚਰ ਖੇਤਰ ਦੇ ਵਿੱਚ ਕੰਮ ਕਰ ਰਿਹਾ ਹਾਂ। ਬਹੁਤ ਸਾਰੇ ਪ੍ਰੋਡਕਟ ਦੇਖੇ। ਸਾਫ ਸਫ਼ਾਈ ਤੇ ਸ਼ੁੱਧਤਾ ਅੱਜ ਕੱਲ ਇੱਕ ਸੁਪਨਾ ਬਣ ਕੇ ਰਹਿ ਗਿਆ ਹੈ। ਇਸੇ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਕਿੰਗ ਆਇਲ (ਤੇਲ)ਦਾ ਕੰਮ ਸ਼ੁਰੂ ਕਰ ਰਿਹਾ ਹਾਂ। ਵਾਵਾ ਪੈਸਾ ਲੱਗ ਗਿਆ ਹੈ। ਮੇਰੇ ਕੋਲੋਂ ਤੁਹਾਨੂੰ ਹਰ ਇੱਕ ਤਰਾਂ ਦਾ ਤੇਲ ਮਿਲੇਗਾ ਜਿਵੇਂ ਸਰੋਂ, ਨਾਰੀਅਲ, ਬਦਾਮ, ਅਲਸੀ, ਤਿਲ, ਤਾਰਾ ਮੀਰਾ, ਪੀਲੀ ਸਰੋਂ, ਨਿੰਮ, ਅਰਿੰਡੀ ਆਦਿ। ਇਹ ਸਾਰੇ ਤੇਲ ਲੱਕੜ ਦੇ ਕੋਹਲੂ ਨਾਲ ਤਿਆਰ ਕੀਤੇ ਗਏ ਹਨ। ਨਾ ਕੋਈ ਕੈਮੀਕਲ, ਨਾ ਕੋਈ ਫਲੇਵਰ ਅਤੇ ਨਾ ਕੋਈ ਮਿਲਾਵਟ। ਜਿਹੜਾ ਇੱਕ ਵਾਰ ਲੈ ਗਿਆ, ਉਹ ਵਾਰ ਵਾਰ ਆਏਗਾ। ਸੇਵਾ ਦਾ ਮੌਕਾ ਜ਼ਰੂਰ ਦਿਓ। ਆਨਲਾਈਨ ਡਿਲੀਵਰੀ ਵੀ ਹੋ ਜਾਵੇਗੀ। ਧੰਨਵਾਦ।

06/04/2026

ਕੀ ਲੱਗਦੈ ਬਾਈ? ਬਿੱਲ ਗੇਟਸ ਕਰਾ ਰਿਹਾ ਜਾਂ ਕੁਦਰਤੀ ਹੈ। ਕਈ ਬੁੱਧੀਜੀਵੀ ਕਹਿ ਰਹੇ ਨੇ ਕੇ ਇਹ ਨਕਲੀ ਬਾਰਿਸ਼ ਹੈ। ਇਹੋ ਜਿਹਾ ਮੰਜਰ ਕਦੇ ਨਹੀਂ ਦੇਖਿਆ। ਰਾਜਸਥਾਨ ਦੀ ਧਰਤੀ ਉੱਤੇ ਇਸ ਤਰਾਂ ਦੀ ਬਾਰਿਸ਼ ਦਾ ਆਉਣਾ, ਅਸੰਭਵ ਹੈ। ਜੇ ਇਹ ਗੱਲ ਸੱਚ ਹੋਈ ਤਾਂ, ਕਿਸਾਨਾਂ ਦਾ ਭਵਿੱਖ ਖਤਮ ਹੈ।

31/03/2026

ਗੜ੍ਹੇਮਾਰੀ ਮੀਰਪੁਰ ਖੁਰਦ , ਜਿਲ੍ਹਾ ਮਾਨਸਾ, 31.03.26 ਸ਼ਾਮ 6 ਵਜੇ

24/03/2026

18 ਨਵੰਬਰ 1966 ਨੂੰ ਸ਼੍ਰੀ ਦਮਦਮਾ ਸਾਹਿਬ ਨੂੰ 5ਵੇਂ ਤਖ਼ਤ ਸਾਹਿਬ ਵਜੋਂ ਮਾਨਤਾ ਦਿੱਤੀ ਗਈ ਸੀ। ਹਜਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਆਉਂਦੇ ਹਨ। ਸਿੱਖਾਂ ਦਾ ਸਭ ਤੋਂ ਵੱਡਾ ਸਥਾਨ ਤਖ਼ਤ ਸਾਹਿਬ ਹੀ ਹਨ। ਸਿੱਖਾਂ ਦੇ ਆਪਸੀ ਮਸਲਿਆਂ ਦੇ ਫ਼ੈਸਲੇ ਤਖ਼ਤ ਸਾਹਿਬ ਹੀ ਹੁੰਦੇ ਹਨ। ਦੇਖੋ 5ਵੇਂ ਤਖ਼ਤ ਦਮਦਮਾ ਸਾਹਿਬ ਜੀ ਦੇ ਮੁੱਖ ਗੁਰੂਘਰ। ਬਾਕੀ ਦੇ 4 ਤਖ਼ਤ ਸਾਹਿਬ ਕਿੱਥੇ ਹਨ, ਉਹਨਾਂ ਦੇ ਨਾਮ ਦੱਸੋ।

Address

Sardulgarh
151507

Alerts

Be the first to know and let us send you an email when Pendu Roots posts news and promotions. Your email address will not be used for any other purpose, and you can unsubscribe at any time.

Contact The Establishment

Send a message to Pendu Roots:

Share