25/11/2022
ਟਾਕੀ ਵਾਲਾ ਝੱਗਾ ਵੇਖ ਝਿੜਕਾਂ ਨਾ ਮਾਰੀਏ,
ਦੋ ਪੈਸੈ ਆ ਜਾਣ ਕਦੇ ਨਾ ਹੰਕਾਰੀਏ
ਸਿਆਣੇ ਦੀ ਗੱਲ ਕੰਨ ਵਿੱਚ ਪਾਲੀਏ, ਜੀ ਵਚਾਲੋਂ ਨੀ ਵੱਡੀ ਦੀ
ਗੱਡੀ ਵਿੱਚ ਬਹਿਕੇ ਬਾਈ ਸਾਇਕਲ ਵਾਲੇ ਨੂੰ ਕਦੇ ਗਾਲ ਨੀਂ ਕੱਡੀ ਦੀ।।।
ਧਰਮੀ ਤੁੰਗਾਂ।।।