03/05/2024
ਇਸ ਵੀਡਿਉ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕੀ ਇਸ ਨੌਜਵਾਨ ਵੀਰ ਨੂੰ ਇਨਸਾਫ ਮਿਲ ਸਕੇ ਕੱਲ ਸਵੇਰੇ 12ਵਜੇ ਕੀਰਤਪੁਰ ਸਾਹਿਬ ਵਿਖੇ ਇਸ ਨੌਜਵਾਨ ਵੀਰ ਵਲੋ ਜੋ ਕਾਨਫ੍ਰੈਂਸ ਕੀਤੀ ਜਾਣੀ ਹੈ ਉਸ ਕਾਨਫ੍ਰੈਂਸ ਵਿੱਚ ਸਾਰੀਆ ਸਿੱਖ ਜੱਥੇਬੰਦਿਆ ਸਮਾਜ ਸੇਵੀ ਵੀਰ ਅਤੇ ਕਿਸਾਨ ਜੱਥੇਬੰਦਿਆ ਨੂੰ ਖ਼ਾਸ ਕਰਕੇ ਬੇਨਤੀ ਹੈ ਇਸ ਨੌਜਵਾਨ ਵੀਰ ਦਾ ਸਾਥ ਦਿੱਤਾ ਜਾਵੇ ਧੰਨਵਾਦ