Sufi Jodi

Sufi Jodi Contact information, map and directions, contact form, opening hours, services, ratings, photos, videos and announcements from Sufi Jodi, Art, Rupnagar.

16/08/2026

ਪੰਜਾਬਣ।

15/08/2026

Punjab Des.

12/08/2026

Sufi Jodi: ਸਿਰਫ਼ ਇੱਕ ਆਕਰਸ਼ਕ ਨਾਮ ਨਹੀਂ ਹੈ,
ਇਹ ਸਾਡੀ ਜੀਵਨ ਸ਼ੈਲੀ ਹੈ।

10/08/2026

ਪੰਜਾਬ ਦੀ ਇਸ ਖਾਸ ਜਿਹੀ ਧਰਤੀ ਨੂੰ ਮੇਰਾ ਪ੍ਰਣਾਮ।

09/08/2026

ਤੇਰਾ ਹਾਸਾ ਨੀ ਤੇਰਾ ਹਾਸਾ।

ਹਾਲੇ ਫ਼ਕੀਰੀ ਦੀ ਰਾਹ ਫੜੀ ਹੈ।
07/08/2026

ਹਾਲੇ ਫ਼ਕੀਰੀ ਦੀ ਰਾਹ ਫੜੀ ਹੈ।

05/08/2026

ਜ਼ਿੰਮੇਵਾਰੀਆਂ ਨਿਭਾਈਂ ਯਾਰਾ,
ਯਾਰੀਆਂ ਕਮਾਈਂ ਯਾਰਾ,
ਵੱਡਾ ਦਿਲ ਕਰਕੇ, ਵੈਰ ਨੂੰ ਭੁਲਾਈਂ ਯਾਰਾ।

ਹੱਸਦਾ ਹੀ ਜਾਈਂ, ਸਮਾਂ ਨਾ ਗਵਾਈਂ
ਅੰਮ੍ਰਿਤ ਵੇਲੇ ਵਾਲੀ, ਹਾਜ਼ਰੀ ਲਵਾਈਂ ਯਾਰਾ।

02/08/2026

ਤੂੰ ਕੀ ਬਣਨਾ ਚਾਹੁੰਦਾ ਹੈ ?

ਬਣ ਪਿਆਰ ਤੇ ਆਦਰ ਦਾ ਹੱਕਦਾਰ
ਬਣ ਗੂੰਗਿਆਂ ਦੀ ਵੰਗਾਰ
ਬਣ ਨਿਹੱਥੀਆਂ ਦੀ ਤਲਵਾਰ
ਰੱਖ ਅੰਬਰਾਂ ਤੋ ਉੱਚਾ ਮਿਆਰ
ਬਹਿ ਸੁਣ ਕਿਸੇ ਦਿਲ ਦੇ ਗੁਬਾਰ
ਰੱਬ ਆਪੇ ਲਾਊਂਗਾ ਸਾਰ।

02/08/2026

All Smiles are Precious.

Address

Rupnagar

Website

Alerts

Be the first to know and let us send you an email when Sufi Jodi posts news and promotions. Your email address will not be used for any other purpose, and you can unsubscribe at any time.

Shortcuts

Share

Category