Malwe Wale

Call Directions Contact the establishment

Malwe Wale ਪੰਜਾਬ
ਪੰਜਾਬੀਅਤ
ਮਾਂ ਬੋਲੀ-ਪੰਜਾਬੀ
ਪਾਣੀ ਬਚਾਓ

ਅਲਵਿਦਾ ਨਾਨਾ ਪਾਟੇਕਰ ਜੀ..🙏🙏❤️
08/10/2026

ਅਲਵਿਦਾ ਨਾਨਾ ਪਾਟੇਕਰ ਜੀ..🙏🙏❤️

07/10/2026

Bai please yr krva deyo 10000 views poore,,request hi aa bai,,msa pehli vaar fb mainu koi bonus de rahi hai,,1 din da time reh geya,,so please bai kr deyo support yr greeb bande di..🙏🙏🙏🙏
https://www.facebook.com/share/r/1FVzvR5piv/

06/10/2026

ਗੱਲ ਤਾਂ ਜਵਾ ਸਹੀ ਆ,, ਸਰਕਾਰ ਤੇ ਦੂਜੀਆਂ ਪਾਰਟੀਆਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਵੀ ਡਰੀ ਜਾਂਦੀਆਂ ਵੀ ਕਿਤੇ ਜਿੱਤ ਨਾ ਜਾਵੇ, ਤਾਂਹੀ ਤਾਂ ਵਾਰਿਸ ਪੰਜਾਬ ਦੇ ਪਾਰਟੀ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਰੌਲਾ ਪਾ ਰਹੇ ਨੇ। ਜੇ ਕਿਤੇ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਹੁੰਦੇ ਫੇਰ ਏਨਾ ਦਾ ਕੀ ਹਾਲ ਹੋਣਾ ਸੀ...😜,, ਸਭ ਨੂੰ ਬੇਨਤੀ ਆ ਕਿ ਇਸ post ਨੂੰ ਵੱਧ ਤੋਂ ਵੱਧ like te share ਵੀ ਜਰੂਰ ਕਰਿਓ,,10000 views ਪੂਰੇ krva ਦਿਉ ਭਰਾ ਬਣੇ..🙏🙏

#ਪੰਜਾਬੀਅਤ #ਸਿੰਘ

ਆਪਣੇ ਜਿਗਰੀ ਯਾਰਾਂ ਨੂੰ ਜਰੂਰ tag ਕਰਿਓ..ਜਿਹੜੇ ਬਚਪਨ  ਤੋਂ ਲੈ ਕਿ ਹੁਣ ਤੱਕ ਤੁਹਾਡੇ ਨਾਲ ਹੋਣ..                  #ਭਰਾ
05/10/2026

ਆਪਣੇ ਜਿਗਰੀ ਯਾਰਾਂ ਨੂੰ ਜਰੂਰ tag ਕਰਿਓ..ਜਿਹੜੇ ਬਚਪਨ ਤੋਂ ਲੈ ਕਿ ਹੁਣ ਤੱਕ ਤੁਹਾਡੇ ਨਾਲ ਹੋਣ.. #ਭਰਾ

02/10/2026

ਅਸਲ ਵਿੱਚ ਬਾਕੀਆਂ ਨੂੰ ਪਹਿਲਾਂ ਹੀ ਡਰ ਪੈ ਗਿਆ ਆਪਣੀ ਹਾਰ ਦਾ...
ਤਾਂਹੀ ਤਾਂ Waris Punjab de party ਨੂੰ ਰਜਿਸਟਰ ਨੀ ਹੋਣ ਦੇ ਰਹੇ....
#ਪੰਜਾਬ

Bai ਜਦੋਂ main koi v ਸਿੱਖ ਕੌਮ ਨਾਲ ਸਬੰਧਿਤ ਵੀਡੀਓ ਪਾਉਣਾ ਤਾਂ ਹਰ ਵੀਡੀਓ ਤੇ ਏਦਾਂ ਹੀ ਹੁੰਦਾ,,ਅੱਜ ਜਿਹੜੀ ਵੀਡੀਓ ਪਾਈ ਹੈ ਜੱਗੀ ਜੌਹਲ ਵੀਰ ...
01/10/2026

Bai ਜਦੋਂ main koi v ਸਿੱਖ ਕੌਮ ਨਾਲ ਸਬੰਧਿਤ ਵੀਡੀਓ ਪਾਉਣਾ ਤਾਂ ਹਰ ਵੀਡੀਓ ਤੇ ਏਦਾਂ ਹੀ ਹੁੰਦਾ,,ਅੱਜ ਜਿਹੜੀ ਵੀਡੀਓ ਪਾਈ ਹੈ ਜੱਗੀ ਜੌਹਲ ਵੀਰ ਵਾਲੀ ਮੈਨੂੰ ਤਾਂ ਨੀ laggeya ਕੁਝ ਗਲਤ ਉਹਦੇ ਚ@। ਏਦਾਂ ਕਿਉਂ ਹੁੰਦਾ?
"Your post is unavailable in India" ਬੱਸ ਏਹੀ ਹੁੰਦਾ hr ਵਾਰ..baki tusi khud check kr skde oh iss screen shot wali image nu open krke dekho.
#ਫੇਸਬੁੱਕ

01/10/2026

ਸਿੱਖ ਕੌਮ ਲਈ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ..ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ...

#ਜੱਗੀਜੌਹਲ

30/09/2026

ਬਾਬੇ ਨੇ ਖੋਲ੍ਹ ਦਿੱਤੇ ਸਾਰੇ ਭੇਦ...

29/09/2026

ਜਿਹੜੇ ਕਹਿੰਦੇ ਨੇ ਕਿ ਭਗਵੰਤ ਮਾਨ ਨੇ ਪੰਜਾਬ ਲਈ ਕੁਛ ਕੀਤਾ ਹੀ ਨੀ ਉਹ ਇਹ ਵੀਡੀਓ ਜ਼ਰੂਰ ਦੇਖਿਓ..
#ਪੰਜਾਬੀਅਤ

28/09/2026

Dekho university de haal...😱😱

eh kehdi university hai- LPU ja doosri,
Je kise nu pta tan jroor dasseyo..
#ਪੰਜਾਬੀਅਤ

Address

Bathinda

Telephone

+919041033000

Website

Alerts

Be the first to know and let us send you an email when Malwe Wale posts news and promotions. Your email address will not be used for any other purpose, and you can unsubscribe at any time.

Contact The Establishment

Send a message to Malwe Wale:

Shortcuts

Share