Craft Ur Memories II 3D Hand and Foot Casting II Resin II Punjab

  • Home
  • India
  • Phagwara
  • Craft Ur Memories II 3D Hand and Foot Casting II Resin II Punjab

Craft Ur Memories II 3D Hand and Foot Casting II Resin II Punjab � Professional 3D Hand Impression
�1000+HappyCustomers

12/06/2026

it’s a tribute to a father loss , a way to hold onto her presence. A unique blend of memory and craftsmanship that encapsulates the essence of time and love.
Call on 9888254376 #🕊️🕰️ ”
memoriesforlife liveResinArt memoriespreservationresinartist
smallbusinesscandle nri canadawalepunjabi england london nriindians punjab

08/06/2026

Reposted ਵੀਰਪਾਲ ਕੌਰ ਸਾਡੇ ਪਿਆਰੇ client ਇਹਨਾ ਨੇ 3 months ਪਹਿਲਾ ਹੀ ਸਾਡੇ ਤੋ ਅਪੁਆਇੰਟਮ ਲੈ ਲੈ ਸੀ ਤੇ ਅਪੌਇੰਟਨੈਂਟ ਵਾਲੇ ਦਿਨ ਜਦੋ ਅਸੀ impression len kfc ਪਹੁਚੇ ਤਾ ਅਜੇ ਮੈਮ ਵੇਟ ਕਰ ਰੇਜ ਸੀ sir ਦੀ ਓਹਦੋ ਸਾਨੂੰ ਪਤਾ ਲੱਗਾ ਕੇ ਉਹ ਓਹਨਾ ਦੀ ਪਹਿਲੀ ਮੁਲਾਕਾਤ ਹੈ ਤੇ ਮੈਮ ਬਹੁਤ ਨਰਵਸ ਸੀ
ਤੇ ਜਦੋ sir ਆਏ ਤਾ ਅਸੀ ਇਹ ਮੂਮੈਂਟ ਆਪਣੇ ਕੈਮਰੇ ਚ ਕੈਦ ਕਰ ਲਿਆ
ਫੇਰ ਦੋਨਾ ਨੇ ਆਪਣੀ ਪਹਿਲੀ ਮੁਲਾਕਾਤ ਨੂੰ ਹਮੇਸ਼ਾ ਲੈ ਯਾਦਗਾਰ ਬਣਾਣ ਲਈ ਹੈਂਡ impression ਦਿੱਤੇ
ਸਾਹੇ ਚਿੱਠੀ Invitation from the bride family to groom family
Sahe chithi bhejo nave andaaj ch



lovehandinhand
weddinginvitation amritsarwedding wedfingcardspunjabibrides sikhwedding anandkaraj nripunjabi canadawale punjabiincanada handcasting 3dimpressionpunjab ludhiana jalhandhar italy america firstmeeting

02/06/2026

ਬਹੁਤ ਦੁੱਖ ਹੁੰਦਾ ਜਦੋ ਬਾਪ ਇਸ ਦੁਨੀਆ ਨੂੰ ਅਲਵਿਦਾ ਕਿਹ ਜਾਂਦਾ ਹੈ ਤੇ ਸਭ ਤੋ ਔਖਾ ਜਦੋ ਅਖੀਰ ਸਮੇ ਵਿਦੇਸ਼ ਬੈਠੇ ਧੀ ਪੁੱਤ ਕੋਲੋ ਆ ਨਾ ਹੋਵੇ।
ਇਸ ਧੀ ਨੇ ਬਹੁਤ ਭਾਵੁਕ ਹੋਏ ਸਾਨੂੰ ਫੋਨ ਕੀਤਾ ਅਸੀ ਵੀ ਬਹੁਤ ਪਰਿਵਾਰਕ ਰੁਝੇਵੇ ਵਿਚ busy ਸੀ ਪਰ ਇਸ ਧੀ ਦੇ ਅੱਥਰੂ ਤੇ ਅਵਾਜ ਸੁਣੀ ਜਦੋ ਉਸਨੇ ਕਿਹਾ ਵੀਰ ਮੇਰੇ ਬਾਪੂ ਦੇ ਹੱਥ ਬਣਾ ਦਿਓ ' ਮੈਨੂੰ ਤਾ ਬਾਪੂ ਦੇਖੇ ਨੂੰ ਬਹੁਤ ਸਮਾ ਹੋ ਗਿਆ।
ਅਸੀ ਕੋਸ਼ਿਸ਼ ਕਰਕੇ ਗਏ।।

"ਜਿਸ ਬਾਪੂ ਦੇ ਮੋਢਿਆਂ 'ਤੇ ਚੜ੍ਹ ਕੇ ਮੇਲੇ ਵੇਖੇ ਸੀ, ਅੱਜ ਓਹੀ ਬਾਪੂ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਸ਼ਮਸ਼ਾਨ ਤੱਕ ਲੈ ਜਾਣਾ ਪਿਆ... ਜ਼ਿੰਦਗੀ ਦਾ ਸਭ ਤੋਂ ਭਾਰਾ ਸਫ਼ਰ ਸੀ, ਕਿਉਂਕਿ ਭਾਰ ਸਰੀਰ ਦਾ ਨਹੀਂ, ਵਿਛੋੜੇ ਦਾ ਸੀ।"

Address

Phagwara
144401

Opening Hours

Monday 9am - 8pm
Tuesday 9am - 8pm
Wednesday 9am - 8pm
Thursday 9am - 8pm
Friday 9am - 8pm
Saturday 9am - 8pm
Sunday 9am - 8pm

Telephone

+919888254376

Alerts

Be the first to know and let us send you an email when Craft Ur Memories II 3D Hand and Foot Casting II Resin II Punjab posts news and promotions. Your email address will not be used for any other purpose, and you can unsubscribe at any time.

Contact The Establishment

Send a message to Craft Ur Memories II 3D Hand and Foot Casting II Resin II Punjab:

Share

Category