04/08/2026
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ
ਰਾੜਾ ਸਾਹਿਬ ਵਾਲਿਆਂ ਦਾ
ਸਲਾਨਾ ਜਨਮ ਦਿਹਾੜਾ ਇਸ ਸਾਲ ਵੀ ਮਿਤੀ
3-4-5 ਅਗਸਤ (੧੯-੨੦-੨੧ ਸਾਵਣ) ਨੂੰ ਪਿੰਡ ਆਲੋਵਾਲ ਵਿਖੇ
ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ,
ਆਪ ਸਭ ਸੰਗਤਾਂ ਪਹੁੰਚ ਕੇ
ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।