30/11/2023
ਅਮਰੀਕਾ ਵਿੱਚ ਜਦੋਂ ਇੱਕ ਕੈਦੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਉੱਥੇ ਦੇ ਕੁਝ ਵਿਗਿਆਨੀਆਂ ਨੇ ਸੋਚਿਆ ਕਿ
ਕਿਉਂ ਨਾ ਇਸ ਕੈਦੀ ਤੇ ਕੁਝ ਪ੍ਰਯੋਗ ਕੀਤਾ ਜਾਵੇ, ਫਿਰ ਕੈਦੀ ਨੂੰ ਦੱਸਿਆ ਗਿਆ ਕਿ ਅਸੀਂ ਤੈਨੂੰ ਫਾਂਸੀ ਨਹੀਂ ਬਲਕਿ ਜ਼ਹਿਰੀਲੇ ਕੋਬਰੇ ਸੱਪ ਤੋਂ ਡੰਗ ਮਰਵਾਕੇ ਮਾਰਿਆ ਜਾਵੇਗਾ,
ਫਿਰ ਉਸਦੇ ਸਾਹਮਣੇ ਵੱਡਾ ਜ਼ਹਿਰੀਲਾ ਸੱਪ ਲੈਕੇ ਆਉਣ ਤੋਂ ਬਾਅਦ ਕੈਦੀ ਦੀਆਂ ਅੱਖਾਂ ਬੰਨਕੇ ਉਸਨੂੰ ਕੁਰਸੀ ਤੇ ਬੰਨਿਆ ਗਿਆ, ਫਿਰ ਉਸਨੂੰ ਸੱਪ ਨਹੀਂ ਬਲਕਿ ਇੱਕ ਸੇਫਟੀ ਪਿੰਨ ਚੁਭਾਈ ਗਈ,
ਸੇਫਟੀ ਪਿੰਨ ਚੁਭਾਉਣ ਦੇ ਕੁਝ ਸੈਕੰਟ ਬਾਅਦ ਵਿੱਚ ਕੈਦੀ ਦੀ ਮੌਤ ਹੋ ਗਈ, ਪੋਸਟਮਾਰਟਮ ਦੇ ਬਾਅਦ ਪਾਇਆ ਗਿਆ ਕਿ ਕੈਦੀ ਦੇ ਸਰੀਰ ਵਿੱਚ ਸੱਪ ਦੇ ਜ਼ਹਿਰ ਦੇ ਸਮਾਨ ਹੀ ਜ਼ਹਿਰ ਹੈ,
ਹੁਣ ਇਹ ਜ਼ਹਿਰ ਆਇਆ ਕਿੱਥੋਂ ਜਿਸਨੇ ਕੈਦੀ ਦੀ ਜਾਨ ਲੈ ਲਈ... ਉਹ ਜ਼ਹਿਰ ਉਸਦੇ ਸਰੀਰ ਨੇ ਸਦਮੇ ਵਿੱਚ ਖੁਦ ਉਤਪਨ ਕੀਤਾ ਸੀ,
ਸਾਡੇ ਹਰ ਸੰਕਲਪ ਤੋਂ ਪੋਜ਼ਿਟਿਵ ਅਤੇ ਨੈਗੇਟਿਵ ਐਨਰਜੀ ਪੈਦਾ ਹੁੰਦੀ ਹੈ ਅਤੇ ਉਹ ਸਾਡੇ ਸਰੀਰ ਦੇ ਅਨੁਸਾਰ Hormones ਪੈਦਾ ਕਰਦੀ ਹੈ,
75% ਬਿਮਾਰੀਆਂ ਦਾ ਮੂਲ ਕਾਰਨ ਨਕਰਾਤਮਕ ਸੋਚ ਤੋਂ ਪੈਦਾ ਹੋਈ ਊਰਜਾ ਹੀ ਹੁੰਦੀ ਹੈ,
ਅੱਜ ਇਨਸਾਨ ਹੀ ਆਪਣੀ ਗਲਤ ਸੋਚ ਦੇ ਕਾਰਨ ਖੁਦ ਦਾ ਵਿਨਾਸ਼ ਕਰ ਰਿਹਾ ਹੈ,.
ਆਪਣੀ ਸੋਚ ਸਦਾ ਸਕਰਾਤਮਕ ਰੱਖੋ ਅਤੇ ਖੁਸ ਰਹੋ
25 ਸਾਲ ਦੀ ਉਮਰ ਤੱਕ ਇਨਸਾਨ ਨੂੰ ਪਰਵਾਹ ਨਹੀਂ ਹੁੰਦੀ ਕਿ
ਲੋਕ ਕੀ ਸੋਚਣਗੇ" ?
50 ਸਾਲ ਦੀ ਉਮਰ ਤੱਕ ਇਸੇ ਡਰ ਵਿੱਚ ਜਿਉਂਦੇ ਹਨ ਕਿ ਲੋਕ ਕੀ ਸੋਚਣਗੇ
ਫਿਰ ਸਾਲਾਂ 50 ਸਾਲ ਬਾਅਦ ਪਤਾ ਲੱਗਦਾ ਹੈ ਕਿ ਸਾਡੇ ਬਾਰੇ ਤਾਂ ਕੋਈ ਸੋਚ ਹੀ ਨਹੀਂ ਰਿਹਾ ਸੀ,
ਇਕ ਫੋਰਨ ਦੀ ਰਾਈਟਰ Mrs. Felicia Hemans . ਨੇ ਲਿਖਿਆ ਹੈ ..!
A man is born according to his past thought and action and his body is the part of his thoughts (Karma). ਆਦਮੀ ਜੋ ਸੋਚਦਾ ਹੈ ਉਹੀ ਮਹਿਸੂਸ ਕਰਦਾ ਹੈ ਚਾਹੇ ਸਕਰਾਤਮਕ ਜਾਂ ਨਕਰਾਤਮਕ