13/11/2017
http://pollywoodpunjab.in/earthquake-iraq-iran-border/
earthquake-iraq-iran-border ਇਰਾਕ-ਇਰਾਨ ਸੀਮਾ ‘ਤੇ ਭੂਚਾਲ, 140 ਲੋਕਾਂ ਦੀ ਮੌਤ, 800 ਤੋਂ ਜ਼ਿਆਦਾ ਜਖ਼ਮੀ Earthquake Iraq Iran border : earthquake-iraq-iran-border ਇਰਾਨ-ਇਰਾਕ ਸੀਮਾ ‘ਤੇ ਆਏ ਭੂਚਾਲ ਵਿੱਚ ਘੱਟ ਤੋਂ ਘੱਟ 140 ਲੋਕਾਂ ਦੀ ਮੌਤ ਹੋ ਗਈ ਅਤੇ 800 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ। ਅਮਰੀਕੀ ਭੂ-ਵਿਗਿਆਨਿਕ ਸਰਵੇਖਣ ਦੇ ਮੁਤਾਬਕ, 7.3 ਤੀਵਰਤ...