chamkaurbilla

chamkaurbilla Contact information, map and directions, contact form, opening hours, services, ratings, photos, videos and announcements from chamkaurbilla, Art, Bhedpura, Patiala.

20/12/2020

Yaar jigri kasooti degree season 2,,hji kive lagea fer episode-12,,

ਅੱਜ ਦੀ ਇੱਕ ਹੋਰ ਇਤਿਹਾਸਿਕ ਯਾਦ ਆਪਣੀ ਜ਼ਿੰਦਗੀ ਵਿੱਚ ਜੁੜ ਗਈ,,ਅੱਜ ਕਿਸਾਨਾਂ ਨੇ ਦਿੱਲੀ ਕਿਸਾਨ ਮੋਰਚੇ ਤੇ "ਟਰਾਲੀ ਟਾਇਮਜ਼" ਨਾਂ ਦਾ ਪਰਚਾ (ਅਖ਼ਬਾ...
18/12/2020

ਅੱਜ ਦੀ ਇੱਕ ਹੋਰ ਇਤਿਹਾਸਿਕ ਯਾਦ ਆਪਣੀ ਜ਼ਿੰਦਗੀ ਵਿੱਚ ਜੁੜ ਗਈ,,ਅੱਜ ਕਿਸਾਨਾਂ ਨੇ ਦਿੱਲੀ ਕਿਸਾਨ ਮੋਰਚੇ ਤੇ "ਟਰਾਲੀ ਟਾਇਮਜ਼" ਨਾਂ ਦਾ ਪਰਚਾ (ਅਖ਼ਬਾਰ) ਸ਼ੁਰੂ ਕੀਤਾ।

ਬਸ ਕੁਝ ਨਹੀਂ ਕਹਿਣਾ ਕਿਸੇ ਨੂੰ,,,,
17/12/2020

ਬਸ ਕੁਝ ਨਹੀਂ ਕਹਿਣਾ ਕਿਸੇ ਨੂੰ,,,,

ਜੇਕਰ ਰੱਬ ਤੁਹਾਨੂੰ ਨਵੀਂ ਸ਼ੁਰੂਆਤ ਦਿੰਦਾ ਹੈ ਤਾਂ ਪੁਰਾਣੀਆਂ ਗ਼ਲਤੀਆਂ ਦੁਹਰਾਉਣ ਤੋਂ ਬਚੋ
13/11/2020

ਜੇਕਰ ਰੱਬ ਤੁਹਾਨੂੰ ਨਵੀਂ ਸ਼ੁਰੂਆਤ ਦਿੰਦਾ ਹੈ ਤਾਂ ਪੁਰਾਣੀਆਂ ਗ਼ਲਤੀਆਂ ਦੁਹਰਾਉਣ ਤੋਂ ਬਚੋ

ਜੇਕਰ ਸੁਪਨੇ ਸੱਚ ਕਰਨੇ ਨੇ ਤਾਂ ਪਹਿਲਾਂ ਸੁਪਨੇ ਲੈਣੇ ਸਿੱਖੋ,,,,😘😍
29/10/2020

ਜੇਕਰ ਸੁਪਨੇ ਸੱਚ ਕਰਨੇ ਨੇ ਤਾਂ ਪਹਿਲਾਂ ਸੁਪਨੇ ਲੈਣੇ ਸਿੱਖੋ,,,,😘😍

ਇਨਸਾਨ ਦਾ ਖ਼ਾਤਮਾ ਉਦੋਂ ਸ਼ੁਰੂ ਹੋ ਜਾਂਦਾ ਜਦੋਂ ਉਹ ਆਪਣਿਆਂ ਨੂੰ ਥੱਲੇ ਲਾਹੁਣ ਦੀ ਸਲਾਹ ਗੈਰਾਂ ਤੋਂ ਲੈਣੀ ਸ਼ੁਰੂ ਕਰਦਾ ਹੈ ☺☺☺☺
15/10/2020

ਇਨਸਾਨ ਦਾ ਖ਼ਾਤਮਾ ਉਦੋਂ ਸ਼ੁਰੂ ਹੋ ਜਾਂਦਾ ਜਦੋਂ ਉਹ ਆਪਣਿਆਂ ਨੂੰ ਥੱਲੇ ਲਾਹੁਣ ਦੀ ਸਲਾਹ ਗੈਰਾਂ ਤੋਂ ਲੈਣੀ ਸ਼ੁਰੂ ਕਰਦਾ ਹੈ ☺☺☺☺

ਕਈ ਵਾਰ ਗੁੱਛੇ ਦੀ ਆਖ਼ਿਰੀ ਚਾਬੀ ਵੀ ਤਾਲਾ ਖੋਲ੍ਹ ਦਿੰਦੀ ਐ....ਸੋ....Be patient & never give up because great things take time     ...
12/10/2020

ਕਈ ਵਾਰ ਗੁੱਛੇ ਦੀ ਆਖ਼ਿਰੀ ਚਾਬੀ ਵੀ ਤਾਲਾ ਖੋਲ੍ਹ ਦਿੰਦੀ ਐ....ਸੋ....Be patient & never give up because great things take time

Slow success builds character fast success builds ego
09/10/2020

Slow success builds character fast success builds ego

04/10/2020

Yjkd2....Hji kive lagea fer 2nd episode 😊😊😊😊

ਇੱਕ ਗੱਲ ਤੈਨੂੰ ਹੋਰ ਜ਼ਰੂਰੀ ਦੱਸਦੇ ਆਂ ਪਿੰਡਾਂ ਦੀਸਾਡੇ ਏਥੇ ਟੌਹਰ ਹੁੰਦੀ ਐ ਅੱਕਾਂ ਵਿੱਚ ਰਿੰਡਾਂ ਦੀ
30/09/2020

ਇੱਕ ਗੱਲ ਤੈਨੂੰ ਹੋਰ ਜ਼ਰੂਰੀ ਦੱਸਦੇ ਆਂ ਪਿੰਡਾਂ ਦੀ
ਸਾਡੇ ਏਥੇ ਟੌਹਰ ਹੁੰਦੀ ਐ ਅੱਕਾਂ ਵਿੱਚ ਰਿੰਡਾਂ ਦੀ

27/09/2020

Yjkd season 2 trailer Out now only on Troll Punjabi watch & share & feed back 😊😊😊😊

ਕਿਸਾਨਾਂ ਦਾ ਏਕਾ ਜ਼ਿੰਦਾਬਾਦ,,,,ਮੈਂ ਕਿਸਾਨੀ ਨਾਲ ਸੰਬੰਧ ਰੱਖਦਾ ਹਾਂ ਅਤੇ ਕਿਸਾਨ ਵਿਰੋਧੀ ਬਿੱਲ ਦਾ ਵਿਰੋਧ ਕਰਦਾ ਹਾਂ,,
25/09/2020

ਕਿਸਾਨਾਂ ਦਾ ਏਕਾ ਜ਼ਿੰਦਾਬਾਦ,,,,ਮੈਂ ਕਿਸਾਨੀ ਨਾਲ ਸੰਬੰਧ ਰੱਖਦਾ ਹਾਂ ਅਤੇ ਕਿਸਾਨ ਵਿਰੋਧੀ ਬਿੱਲ ਦਾ ਵਿਰੋਧ ਕਰਦਾ ਹਾਂ,,

Address

Bhedpura
Patiala
147001

Website

Alerts

Be the first to know and let us send you an email when chamkaurbilla posts news and promotions. Your email address will not be used for any other purpose, and you can unsubscribe at any time.

Share

Category