PatialaTouch Official

PatialaTouch Official my royal city patiala patiala lovers like ours page n share also

21/12/2021

बहुत ही भयंकर दृश्य देखने को मिला इस गांव में, जहरीले कोबरा को छूते ही किया अटैक, बाल बाल बचे।🐍😱बहुत ही भयंकर दृश्य देखने को मिला इस गांव में, जहरीले कोबरा को छूते ही किया अटैक, बाल बाल बचे।🐍😱

24/07/2021

Hahaha seriously dsa m te bhot hsseya hun tuci v hss lo

 #ਮਾਨਸੂਨ ਦੀ ਦਸਤਕ ਨਾਲ ਔੜ ਦੀ ਸਥਿੱਤੀ ਹੋਵੇਗੀ ਖਤਮ। ਭਾਵੇਂ ਪਿਛਲੇ ਦਿਨਾਂ ਚ 1-2 ਵਾਰ ਕਿਤੇ-ਕਿਤੇ ਛੋਟੀਆਂ ਕਾਰਵਾਈਆਂ ਨਾਲ ਫੌਰੀ ਰਾਹਤ ਮਿਲੀ ਪ...
06/07/2021

#ਮਾਨਸੂਨ ਦੀ ਦਸਤਕ ਨਾਲ ਔੜ ਦੀ ਸਥਿੱਤੀ ਹੋਵੇਗੀ ਖਤਮ।

ਭਾਵੇਂ ਪਿਛਲੇ ਦਿਨਾਂ ਚ 1-2 ਵਾਰ ਕਿਤੇ-ਕਿਤੇ ਛੋਟੀਆਂ ਕਾਰਵਾਈਆਂ ਨਾਲ ਫੌਰੀ ਰਾਹਤ ਮਿਲੀ ਪਰ ਮਾਨਸੂਨ ਦੀ ਦੇਰੀ ਕਾਰਨ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਚ ਭਾਰੀ ਮੀਂਹਾਂ ਦੀ ਘਾਟ ਨਾਲ ਸੋਕੇ ਵਰਗਾ ਮਹੌਲ ਬਣ ਚੁੱਕਿਆ ਹੈ, ਲੰਬੇ-ਲੰਬੇ ਲੱਗ ਰਹੇ ਬਿਜਲੀ ਦੇ ਕੱਟ ਅਤੇ ਝੋਨੇ ਚ ਪਾਣੀ ਦੀ ਕਮੀ ਦੇ ਚੱਲਦਿਆਂ ਹਲਾਤ ਇਹੋ ਜਿਹੇ ਬਣ ਚੁੱਕੇ ਹਨ ਕਿ ਕਿਤੇ-ਕਿਤੇ ਸੂਬੇ ਦੇ ਕਿਸਾਨ ਝੋਨੇ ਦੀ ਫਸਲ ਵਾਹੁਣ ਲਈ ਮਜਬੂਰ ਹਨ। ਪਰ ਸਾਡੀ ਕਿਸਾਨ ਵੀਰਾਂ ਨੂੰ ਸਲਾਹ ਹੈ ਕਿ ਅਗਲੇ ਦੋ ਦਿਨ ਹੋਰ ਇੰਤਜਾਰ ਕਰਨ ਅਤੇ ਗਲਤ ਕਦਮ ਨਾ ਚੁੱਕਣ।

ਕਿਉਂ ਕਿ ਬੰਗਾਲ ਦੀ ਖਾੜੀ ਦੀਆਂ ਮਾਨਸੂਨੀ ਪੂਰਬੀ ਹਵਾਵਾਂ 9-10 ਜੁਲਾਈ ਤੋਂ ਪੰਜਾਬ ਤੱਕ ਪਹੁੰਚਣ ਨਾਲ ਮੀਂਹ ਦੀਆਂ ਕਾਰਵਾਈਆਂ ਸੁਰੂ ਹੋ ਜਾਣੀਆਂ, 11 ਤੋਂ 14 ਜੁਲਾਈ ਦੌਰਾਨ ਦਰਮਿਆਨੇ ਤੋਂ ਭਾਰੀ ਮੀਂਹਾਂ ਨਾਲ ਮਾਨਸੂਨ ਪੌਣਾ ਪੰਜਾਬ ਸਮੇਤ ਪੂਰੇ ਉੱਤਰ-ਪੱਛਮ ਭਾਰਤ ਨੂੰ ਕਵਰ ਕਰ ਲੈਣਗੀਆਂ।
9 -10 ਜੁਲਾਈ ਤੋਂ ਪੰਜਾਬ ਦੇ ਉੱਤਰ-ਪੂਰਬੀ ਖੇਤਰਾਂ ਤੋਂ ਨੀਵੇਂ ਬੱਦਲਾਂ ਨਾਲ ਮਾਨਸੂਨੀ ਮੀਂਹਾਂ ਦੇ ਸੁਰੂਆਤ ਹੋਣ ਦੀ ਆਸ ਹੈ, 11-12 ਜੁਲਾਈ ਪੰਜਾਬ ਦੇ ਕੇਂਦਰੀ ਅਤੇ ਦੱਖਣ-ਪੱਛਮੀ ਪੰਜਾਬ ਚ ਵੀ ਮੀਂਹ ਵੱਧਣਗੇ 12-13 ਜੁਲਾਈ ਦੇ ਆਸਪਾਸ ਵੱਡੇ ਪੱਧਰ ਤੇ ਮੀਂਹਾ ਦੀ ਉਮੀਦ ਹੈ, ਪਰ ਅਗਲੇ ਦੋ ਦਿਨ ਹੁੰਮਸ ਵਾਲੀ ਗਰਮੀ ਬਣੀ ਪਰ ਕਿਤੇ-ਕਿਤੇ ਨਿੱਕੀ-ਮੋਟੀ ਕਾਰਵਾਈ ਤੋਂ ਇਨਕਾਰ ਨਹੀਂ। ਜਿਲ੍ਹੇਵਾਰ ਮੀਂਹ ਅਲਰਟ ਵੀ ਜਲਦ ਜਾਰੀ ਕੀਤਾ ਜਾਵੇਗਾ।
Source
ਮੌਸਮ ਪੰਜਾਬ ਦਾ
9.42PM 6 ਜੁਲਾਈ 2021

www.instagram.com/mosam_punjab_da

Like and share jrur kre
03/07/2021

Like and share jrur kre

Plz like and follow da page for army news and share the picture jai hind bharti army ko like krne vala hi picture share ...
19/06/2021

Plz like and follow da page for army news and share the picture jai hind bharti army ko like krne vala hi picture share kre aur tik tok pe aurto ka mujra dekhne vale shod de

18/12/2020

Je jwan je kisan


Plz share for support kisan aap agr delhi ni a skte to share krk support kre thnx ji

11/12/2020
07/11/2020

Eh jo video upload ki vlo time nikal kr ache se dekhna share aap khud kro g*y agr aap ek ache insan ho shukriya ji...and share ese kriyeo k sbb tkk phonche jeh video...

26/10/2020

Hahaha happy dushera... vdiya lge te share jrur kreo ji...

Address

Patiala
147001

Telephone

+918172981984

Website

Alerts

Be the first to know and let us send you an email when PatialaTouch Official posts news and promotions. Your email address will not be used for any other purpose, and you can unsubscribe at any time.

Contact The Establishment

Send a message to PatialaTouch Official:

Share