Hoshiyari Lal

Hoshiyari Lal A ComIc Caricature (character) that reveals the true side of Political System of India. NOTE : WE DO NOT REPRESENT ANY POLITICAL LEADER OR PARTY.

30/09/2025

“यह है पंजाब के नेता बिक्र्रम मजीठिया की कहानी।”

“This is the story of Punjab’s leader Bikram Majithia.”

90% ਲੋਕਾਂ ਨੂੰ ਨਹੀਂ ਪਤਾ ਜੇ ਤੁਹਾਨੂੰ ਪਤਾ ਹੈ ਤਾਂ ਦਿਓ ਜਵਾਬ ?
31/10/2023

90% ਲੋਕਾਂ ਨੂੰ ਨਹੀਂ ਪਤਾ ਜੇ ਤੁਹਾਨੂੰ ਪਤਾ ਹੈ ਤਾਂ ਦਿਓ ਜਵਾਬ ?

18/07/2023

ਪਿੰਡ ਬੀਰੇਵਾਲਾ ਡੋਗਰਾ ਵਿੱਚ ਪਹੁਚੇ ਬੁਢਲਾਡਾ ਤੋ ਵਿਧਾਇਕ ਬੁੱਧ ਰਾਮ ਤੇ ਮੰਤਰੀ ਮੀਤ ਹੇਅਰ ਨੂੰ ਲੋਕ ਕਹਿੰਦੇ ਗੱਡੀ ਵਿੱਚ ਬੈਠੋ ਤੇ ਜਾਉ ਜੇ ਦੁਬਾਰਾ ਆਏ ਤਾ ਡਲੇ ਪੈਣਗੇ
ਵਿਚਾਰੇ ਫ਼ੋਟੋ ਸੂਟ ਵਿਚੇ ਰਹਿ ਗਿਆ

ਕੋਈ ਦੱਸ ਸਕਦਾ ਕੀ ਏ ਦੁਕਾਨ ਕਿਥੇ ਆ ?
17/07/2023

ਕੋਈ ਦੱਸ ਸਕਦਾ ਕੀ ਏ ਦੁਕਾਨ ਕਿਥੇ ਆ ?

ਜੇ ਕਿਤੇ ਪੈਰ ਤੇ ਪਲਸਤਰ ਨਾ ਲੱਗਾ ਹੁੰਦਾ ਤੇ 5 ਮਿੰਟ ਵਿੱਚ ਪੰਜਾਬ ਦੇ ਜਿਹੜੇ ਜਿਹੜੇ ਘਰ ਜਾਂ ਪਿੰਡ ਵਿੱਚ ਪਾਣੀ ਵੜਿਆ ਸੀ ਮੈਡਮ ਨੇ ਕੱਢ ਦੇਣਾ ਸੀ...
15/07/2023

ਜੇ ਕਿਤੇ ਪੈਰ ਤੇ ਪਲਸਤਰ ਨਾ ਲੱਗਾ ਹੁੰਦਾ ਤੇ 5 ਮਿੰਟ ਵਿੱਚ ਪੰਜਾਬ ਦੇ ਜਿਹੜੇ ਜਿਹੜੇ ਘਰ ਜਾਂ ਪਿੰਡ ਵਿੱਚ ਪਾਣੀ ਵੜਿਆ ਸੀ ਮੈਡਮ ਨੇ ਕੱਢ ਦੇਣਾ ਸੀ ਹੁਣ ਨੂੰ
ਤੁਸੀਂ ਸੋਚ ਕੇ ਦੇਖੋ ਕੀ ਇਹ ਕੰਮ ਕੀ ਕਰਦੀ ਹੈ? ਜਿਸ ਕਰਕੇ ਇਸ ਦੇ ਪੈਰ ਤੇ ਪਲਸਤਰ ਲੱਗ ਗਿਆ ਜਾਂ ਫਿਰ ਇਹ ਵੀ ਡਰਾਮਾ ਹੈ ਤਾਂ ਜੋ ਜਿਹੜੇ ਪਿੰਡਾਂ ਵਿੱਚ ਪਾਣੀ ਆਇਆ ਹੈ, ਮੈਂ ਉੱਥੇ ਨਾ ਜਾ ਸਕਾਂ। ਕਮੈਂਟ ਬਾਕਸ ਵਿੱਚ ਆਪਣੀ ਆਪਣੀ ਰਾਇ ਜਰੂਰ ਦਿਓ ਜੀ।??

14/07/2023

ਵੀਡੀਓ ਬਣਾਉਣ ਵਾਲੇ ਨੂੰ 11 ਤੋਪਾਂ ਦੇ ਸਲਾਮੀ ਦੇਣੀ ਚਾਹੀਦੀ ਹੈ। ਫੱਟੇ ਚੱਕ ਤੇ 🤣🤣👇

ਪਿੰਡ, ਨੌਗਾਵਾਂ , ਬਲਬੇੜਾ ਪਟਿਅਾਲਾ ਤੌਂ ਮਾਤਾ ਕੌਸ਼ਲਿਅਾ ਹਸਪਤਾਲ ਪਟਿਆਲਾ Delivery ਕੇਸ ਸ਼ਿਫਟ ਕਰਨ ਵਾਸਤੇ 108 ਐਂਬੂਲੈਂਸ ਆਉਂਦੀ ਹੋਈ 108 ਦੇ ...
13/07/2023

ਪਿੰਡ, ਨੌਗਾਵਾਂ , ਬਲਬੇੜਾ ਪਟਿਅਾਲਾ ਤੌਂ ਮਾਤਾ ਕੌਸ਼ਲਿਅਾ ਹਸਪਤਾਲ ਪਟਿਆਲਾ Delivery ਕੇਸ ਸ਼ਿਫਟ ਕਰਨ ਵਾਸਤੇ 108 ਐਂਬੂਲੈਂਸ ਆਉਂਦੀ ਹੋਈ
108 ਦੇ ਡਰਾਈਵਰਾਂ ਤੇ ਹੋਰ ਮੁਲਾਜ਼ਮਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਕਰੋਨਾ ਵਿੱਚ ਵੀ ਬਹੁਤ ਸਾਥ ਦਿੱਤਾ ਹੈ। ਤੇ ਹੁਣ ਵੀ ਇਹ ਵਿਚਾਰੇ ਪੂਰੇ ਜ਼ੋਰਾਂ ਨਾਲ ਮਦਦ ਕਰ ਰਹੇ ਨੇ ਲੋਕਾਂ ਦੀ। ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਤੇ ਇਹਨਾਂ ਨੂੰ ਪੱਕਿਆਂ ਕਰਨਾ ਚਾਹੀਦਾ ਹੈ। 👇🙏

ਮੀਤ ਹੇਅਰ ਜੀ ਲੰਗਰ ਸੱਕ ਰਹੀਆ ਸੰਗਤਾਂ ਦੀ ਪੰਗਤ ਚ ਮੁਆਇਨਾ ਕਰਨ ਪਹੁੰਚੇ ਤਾ ਸੰਗਤ ਖਾਂਦੇ ਖਾਂਦੇ ਰੁੱਕ ਗਈ ਕਿੳੈੂ ਕਿ ਉਹਨਾਂ ਦੇ ਬੂਟ ਪਾਏ ਸੀ ਹੈ...
12/07/2023

ਮੀਤ ਹੇਅਰ ਜੀ ਲੰਗਰ ਸੱਕ ਰਹੀਆ ਸੰਗਤਾਂ ਦੀ ਪੰਗਤ ਚ ਮੁਆਇਨਾ ਕਰਨ ਪਹੁੰਚੇ ਤਾ ਸੰਗਤ ਖਾਂਦੇ ਖਾਂਦੇ ਰੁੱਕ ਗਈ ਕਿੳੈੂ ਕਿ ਉਹਨਾਂ ਦੇ ਬੂਟ ਪਾਏ ਸੀ ਹੈ ਤਾਂ ਇਨਸਾਨ ਨੇ ਉਹ ਵੀ ਕੋਈ ਖਾ ਰਿਹਾ ਹੋਵੇ ਉੱਤੇ ਜਾ ਕੇ ਬੂਟਾਂ ਸਣੇ ਖੜ੍ਹਜੇ ਕਿੱਥੇ ਲੰਗਦੀ ਹੈ ਬੁਰਕੀ ਬੱਸ ਅੱਤ ਤੇ ਅੰਤ ਚ ਥੋੜਾ ਜ ਫਰਕ .

12/07/2023

ਪੰਜਾਬ ਦੇ ਲੋਕਾਂ ਨੇ ਤੈਨੂੰ ਮੁੱਖ ਮੰਤਰੀ ਇਸ ਕਰਕੇ ਬਣਾਇਆ ਹੈ ਕਿ ਹਾਲਾਤਾਂ ਨੂੰ ਦੇਖ ਕੇ ਤੂੰ ਉਸ ਦਾ ਹੱਲ ਕਰੇ ਨਾ ਕੀ ਜਿਹੜੇ ਮੁਸ਼ਕਲ ਵਿਚ ਫਸੇ ਨੇ ਉਹਨਾਂ ਨੂੰ ਕਹੇਂ ਕੀ ਹਾਲ ਦੱਸੋ। ਫਿਰ ਤੂੰ ਮੁਖ ਮੰਤਰੀ ਕਾਹਦਾ ਹੈ ਜਾਂ ਭਰਾਵਾ ਤੂੰ ਦਿੱਲੀ ਬੈਠ ਜਾਂ ਕੇ 😡🙏👇

11/07/2023

ਮਨੀਕਰਨ ਸਾਹਿਬ ਵਾਲਾ ਟੁੱਟਿਆ ਪੁਲ ਬਣਾ ਰਹੀ ਹੈ
ਵਾਹਿਗੁਰੂ ਜੀ ਕਿਰਪਾ 🙏🙏👇

ਦੇਵ ਮਾਨ😂😂🤣😂😂ਉਸਤਾਦ ਹੁਣੀ ਪੋਜ਼ ਈ ਬਹੁਤ ਖਤਰਨਾਕ ਬਣਾ ਰਹੇ ਐ❗A ਤਸਵੀਰਾਂ ਇਤਿਹਾਸ ਸਿਰਜਣਗੀਆਂ 🤣🤣ਮੁਲਾਜ਼ਮ ਨੂੰ ਪਰਸਨਲ ਫੋਟੋਆਂ ਖਿੱਚਣ ਤੇ ਰੱਖਿਆ...
11/07/2023

ਦੇਵ ਮਾਨ
😂😂🤣😂😂
ਉਸਤਾਦ ਹੁਣੀ ਪੋਜ਼ ਈ ਬਹੁਤ ਖਤਰਨਾਕ ਬਣਾ ਰਹੇ ਐ❗
A ਤਸਵੀਰਾਂ ਇਤਿਹਾਸ ਸਿਰਜਣਗੀਆਂ 🤣🤣
ਮੁਲਾਜ਼ਮ ਨੂੰ ਪਰਸਨਲ ਫੋਟੋਆਂ ਖਿੱਚਣ ਤੇ ਰੱਖਿਆ ਹੈ LMA ਸਾਬ ਨੇ 😂🤣👇

10/07/2023

ਸਰਬਜੀਤ ਧੂੰਦਾ ਦੇ ਸਮਰਥਕਾਂ ਦਾ ਰਿਚਮੰਡ ਹਿਲ਼ ਅਮਰੀਕਾ ਦੀ ਸੰਗਤ ਨੇ ਕਰਿਆ ਇੰਜਣ !
ਏ ਉਹੀ ਸਰਬਜੀਤ ਧੁੰਦਾ ਹੈ ਜਿਹੜਾ ਕਹਿੰਦਾ ਸੀ ਬਾਹਰ ਮੁੰਡੇ ਨੇ ਟਰੱਕ ਲੈ ਲਿਆ ਤੇ ਗਵਾਂਢੀਆਂ ਨੂੰ ਨੀਂਦ ਨਹੀਂ ਆਈ ਸਾਰੀ ਰਾਤ !
ਇਹੀ ਧੁੰਦਾਂ ਪਵਾਉਂਦਾ ਸੀ ਗਞਾਂਡੀਆਂ ਨਾਲ ਗਵਾਂਡੀਆਂ ਵਿੱਚ ਫਿੱਕਾ ਲੱਖ ਦੀ ਲਾਹਨਤ ਤੇਰੇ ਤੇ 👍👇

Address

New Delhi

Website

Alerts

Be the first to know and let us send you an email when Hoshiyari Lal posts news and promotions. Your email address will not be used for any other purpose, and you can unsubscribe at any time.

Contact The Establishment

Send a message to Hoshiyari Lal:

Share