10/08/2026
🎬 ਮੇਰਾ ਨਵਾਂ Vlog | Ganga Maa Ki Betiyan – Shoot Day ✨
ਇੱਕ ਸੁਪਨਾ… ਇੱਕ ਨਵਾਂ ਤਜਰਬਾ… ਤੇ ਇੱਕ ਯਾਦਗਾਰ ਦਿਨ ❤️
ਇਸ ਵਲੌਗ ਵਿੱਚ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਹਾਂ ZEE TV ਦੇ ਸੀਰੀਅਲ “ਗੰਗਾ ਮਾਂ ਕੀ ਬੇਟੀਆਂ” ਦੇ ਸੈੱਟ ਉੱਤੇ। 🎥✨
ਸ਼ੂਟਿੰਗ ਦਾ ਅਨੁਭਵ, ਸੈੱਟ ਦੇ ਪਿੱਛੇ ਦੀ ਦੁਨੀਆ, ਮੇਰੇ ਆਪਣੇ ਪਲ ਅਤੇ ਇਸ ਪੂਰੇ ਸਫ਼ਰ ਦੀਆਂ ਯਾਦਾਂ — ਸਭ ਕੁਝ ਇਸ Full Vlog ਵਿੱਚ। ❤️
ਪੂਰਾ ਵਲੌਗ ਦੇਖੋ, ਆਪਣਾ ਪਿਆਰ ਤੇ support ਜ਼ਰੂਰ ਦਿਓ।
Like 👍 | Comment 💬 | Share 🔄 | Follow ❤️