Gur Randhawa Actor

Gur Randhawa Actor Contact information, map and directions, contact form, opening hours, services, ratings, photos, videos and announcements from Gur Randhawa Actor, Arts and entertainment, New Amritsar.

13/06/2026

ਲੋਕਸਭਾ ਤੋਂ ਪੇਪਰ ਭਰਨੇ ਨੀ ਜੇਠ ਤੇਰੇ ਨੇ

ਕਲਾਕਾਰ ਨੂੰ ਆਪਣੇ ਆਪ ਨੂੰ ਕਿਰਦਾਰ ਦੇ ਵਿੱਚ ਢਾਲਣਾ ਪੈਂਦਾ ਹੈ, ਕਿਰਦਾਰ ਨੂੰ ਜਿਊਣਾਂ ਪੈਂਦਾ ਹੈ ਜਾਨੀ ਕਿ ਕਲਾਕਾਰ ਦੀ ਆਪਣੀ ਕੋਈ ਪਹਿਚਾਣ ਨਹੀਂ ...
11/06/2026

ਕਲਾਕਾਰ ਨੂੰ ਆਪਣੇ ਆਪ ਨੂੰ ਕਿਰਦਾਰ ਦੇ ਵਿੱਚ ਢਾਲਣਾ ਪੈਂਦਾ ਹੈ, ਕਿਰਦਾਰ ਨੂੰ ਜਿਊਣਾਂ ਪੈਂਦਾ ਹੈ ਜਾਨੀ ਕਿ ਕਲਾਕਾਰ ਦੀ ਆਪਣੀ ਕੋਈ ਪਹਿਚਾਣ ਨਹੀਂ ਹੋਣੀ ਚਾਹੀਦੀ, ਦਰਸ਼ਕ ਨੂੰ ਸਿਰਫ ਕਿਰਦਾਰ ਦੀ ਪਹਿਚਾਣ ਹੋਣੀ ਚਾਹੀਦੀ ਹੈ ਜੇ ਹਰ ਜਗ੍ਹਾ ਤੇ ਕਲਾਕਾਰ ਹੀ ਨਜ਼ਰ ਆਉਂਦਾ ਹੈ ਉਸ ਦਾ ਕਿਸੇ ਫਿਲਮ ਵਿੱਚ ਕਿਰਦਾਰ ਨਹੀਂ ਨਜ਼ਰ ਆਉਂਦਾ ਤਾਂ ਉਹ ਉਸ ਟੀਮ ਦੇ ਸਿਰ ਤੇ ਬੋਝ ਹੈ ਹੋਰ ਕੁੱਝ ਵੀ ਨਹੀਂ....✍️ Gur Randhawa Actor

09/06/2026

🎤 ਬਹੁਪੱਖੀ ਸ਼ਖ਼ਸੀਅਤ ਸੁਖਵੰਤ ਚੇਤਨਪੁਰੀ ਦੀ ਖਾਸ ਇੰਟਰਵਿਊ | ਗਾਇਕ • ਲੇਖਕ • ਪੱਤਰਕਾਰ • ਸਿਆਸਤਦਾਨ
https://youtu.be/D_6xSTFlqtI?si=toQoPo51AQ_zCpfK

06/06/2026

Gur Randhawa Actor


ਬੇਹੱਦ ਅਫਸੋਸ ਹੈ ਪੰਜਾਬੀ ਫਿਲਮ ਇੰਡਸਟਰੀ ਦੀ ਸਤਿਕਾਰਯੋਗ ਹਸਤੀ ਗੁਰਪ੍ਰੀਤ ਕੌਰ ਭੰਗੂ ਜੀ ਦੇ ਪਤੀ ਸ੍ਰ ਸਵਰਨ ਸਿੰਘ ਭੰਗੂ ਜੀ ਅਕਾਲ ਚਲਾਣਾ ਕਰ ਗਏ ...
04/06/2026

ਬੇਹੱਦ ਅਫਸੋਸ ਹੈ
ਪੰਜਾਬੀ ਫਿਲਮ ਇੰਡਸਟਰੀ ਦੀ ਸਤਿਕਾਰਯੋਗ ਹਸਤੀ ਗੁਰਪ੍ਰੀਤ ਕੌਰ ਭੰਗੂ ਜੀ ਦੇ ਪਤੀ ਸ੍ਰ ਸਵਰਨ ਸਿੰਘ ਭੰਗੂ ਜੀ ਅਕਾਲ ਚਲਾਣਾ ਕਰ ਗਏ ਹਨ

ਵੈਲੀ ਬੰਦੇ ਦੇਣ ਮਰੋੜੇ ਕੁੰਡੀਆਂ ਮੁੱਛਾਂ ਨੂੰ ਜਿੱਥੇ ਸਵਾਲ ਮੁੱਛ ਨੂੰ ਵਟ ਦੇਣ ਦਾ ਹੋਵੇ ਉੱਥੇ ਦੇਣਾ ਵੀ ਚਾਹੀਦਾ ਹੈ, ਜਿੱਥੇ ਸਮਾਂ ਨਿਮਰਤਾ ਸਹਿਤ...
02/06/2026

ਵੈਲੀ ਬੰਦੇ ਦੇਣ ਮਰੋੜੇ ਕੁੰਡੀਆਂ ਮੁੱਛਾਂ ਨੂੰ
ਜਿੱਥੇ ਸਵਾਲ ਮੁੱਛ ਨੂੰ ਵਟ ਦੇਣ ਦਾ ਹੋਵੇ ਉੱਥੇ ਦੇਣਾ ਵੀ ਚਾਹੀਦਾ ਹੈ, ਜਿੱਥੇ ਸਮਾਂ ਨਿਮਰਤਾ ਸਹਿਤ ਪੇਸ਼ ਹੋਣ ਦਾ ਹੋਵੇ ਉੱਥੇ ਨਿਮਰਤਾ ਸਹਿਤ ਹੀ ਪੇਸ਼ ਆਉਣਾ ਚਾਹੀਦਾ ਹੈ।
ਹਰ ਥਾਂ ਤੇ ਮੁੱਛਾਂ ਨੂੰ ਵੱਟ ਚੜ੍ਹਾਈ ਜਾਣੇ, ਉੱਥੇ ਬਦਮਾਸ਼ੀ ਤੋਂ ਸਿਵਾਏ ਹੋਰ ਕੁਝ ਨਹੀਂ ਜੇ ਹੁੰਦਾ, ਤੇ ਹਰੇਕ ਥਾਂ ਤੇ ਬਦਮਾਸ਼ੀ ਨਹੀਂ ਚੱਲਦੀ।
ਪੰਜਾਬੀ ਦਲੇਰ ਤੇ ਬਹਾਦਰ ਮੰਨੇ ਜਾਂਦੇ ਨੇ, ਨਾ ਕਿ ਡਰਪੋਕ ✍️ Gur Randhawa Actor

ਦੋ ਉਂਗਲਾਂ ਦਾ ਮਤਲਬ ਜੇਤੂ ਨਹੀਂ, ਜਾਨੀ ਕਿ ਸਿਰਫ 2000😜My Project “Khadak Singh Chauhan” is releasing on 2 June, exclusively on ...
31/05/2026

ਦੋ ਉਂਗਲਾਂ ਦਾ ਮਤਲਬ ਜੇਤੂ ਨਹੀਂ, ਜਾਨੀ ਕਿ ਸਿਰਫ 2000😜
My Project “Khadak Singh Chauhan” is releasing on 2 June, exclusively on the Chaupal App.
Director: Manjot Singh

27/05/2026

ਸਰਕਾਰੀ ਤੰਤਰ ਦੀ ਪੋਲ ਖੋਲਾਂਗੇ
ਹੱਕ ਸੱਚ ਲਈ ਸਦਾ ਹੀ ਬੋਲਾਂਗੇ

Gur Randhawa Actor Manjot Singh Ramesh Rampura Balwant Sohian Shamsher Singh Angrej Singh Shagan Singh
Surinder Farishta Ghulle Shah Sarpanch Gora Kimewaliya Manmohan Samal

Address

New Amritsar

Telephone

+919814965333

Website

Alerts

Be the first to know and let us send you an email when Gur Randhawa Actor posts news and promotions. Your email address will not be used for any other purpose, and you can unsubscribe at any time.

Share