Garry randhawa

Garry randhawa Contact information, map and directions, contact form, opening hours, services, ratings, photos, videos and announcements from Garry randhawa, Art, Nawanshahr Doaba.

ਮੈੰ ਤੇਰੀ ਹਰੇਕ ਚਾਲ ਤੋਂ ਵਾਕਿਫ ਆਂ ਉਸਤਾਦ ਜਿੰਦਗੀ ਦਾ ਅੱਧਾ ਹਿੱਸਾ ਮੈਂ ਹਰਾਮੀਆਂ ਤੇ ਲੁੱਚਿਆਂ ਨਾਲ ਈ ਗੁਜਾਰਿਆ                       💝
17/11/2021

ਮੈੰ ਤੇਰੀ ਹਰੇਕ ਚਾਲ ਤੋਂ ਵਾਕਿਫ ਆਂ ਉਸਤਾਦ
ਜਿੰਦਗੀ ਦਾ ਅੱਧਾ ਹਿੱਸਾ
ਮੈਂ ਹਰਾਮੀਆਂ ਤੇ ਲੁੱਚਿਆਂ ਨਾਲ ਈ ਗੁਜਾਰਿਆ

💝

ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਓਦੋਂ ਆਉਂਦਾਜਦੋਂ ਤੁਸੀਂ ਲੰਘ ਜਾਓ ਤੇ ਲੋਕ ਅੱਧਾ ਘੰਟਾ ਤੁਹਾਡੀਆਂ ਹੀ ਚੁਗਲੀਆਂ ਕਰੀ ਜਾਣ                     ...
16/11/2021

ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਓਦੋਂ ਆਉਂਦਾ
ਜਦੋਂ ਤੁਸੀਂ ਲੰਘ ਜਾਓ ਤੇ ਲੋਕ ਅੱਧਾ ਘੰਟਾ
ਤੁਹਾਡੀਆਂ ਹੀ ਚੁਗਲੀਆਂ ਕਰੀ ਜਾਣ

💝 ✌️

ਪਿਆਰ ਸਭ ਨਾਲ ਯਕੀਨ ਖਾਸ ਤੇਨਫਰਤ ਮਿੱਟੀ ਵਿਚ ਆਸ ਕਰਤਾਰ ਤੇ
15/11/2021

ਪਿਆਰ ਸਭ ਨਾਲ ਯਕੀਨ ਖਾਸ ਤੇ
ਨਫਰਤ ਮਿੱਟੀ ਵਿਚ ਆਸ ਕਰਤਾਰ ਤੇ

ਅਸੀਂ ਤਾ ਠੰਡੇ ਹੀ ਰਹਿੰਦੇ ਆ ਸੱਜਣਾ ਅੱਗ ਤਾ ਓਹਨਾ ਦੇ ਲਗਦੀ ਆਜੋ ਸਾਨੂੰ ਦੇਖ ਕੇ ਸੜਦੇ ਅਾ
14/11/2021

ਅਸੀਂ ਤਾ ਠੰਡੇ ਹੀ ਰਹਿੰਦੇ ਆ ਸੱਜਣਾ
ਅੱਗ ਤਾ ਓਹਨਾ ਦੇ ਲਗਦੀ ਆ
ਜੋ ਸਾਨੂੰ ਦੇਖ ਕੇ ਸੜਦੇ ਅਾ

ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇਸ਼ਾਹੂਕਾਰਾਂ ਨਾਲੋਂ ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ
13/11/2021

ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ
ਸ਼ਾਹੂਕਾਰਾਂ ਨਾਲੋਂ ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ

ਕਿਸਮਤ ਲਿਖੀ ਨੀ ਬਣਾਈ ਜਾਂਦੀ ਆ ਇਜਤ ਮਿਲਦੀ ਨੀ ਕਮਾਈ ਜਾਂਦੀ ਆ
12/11/2021

ਕਿਸਮਤ ਲਿਖੀ ਨੀ ਬਣਾਈ ਜਾਂਦੀ ਆ
ਇਜਤ ਮਿਲਦੀ ਨੀ ਕਮਾਈ ਜਾਂਦੀ ਆ

ਸੱਚ ਬੋਲਣਾ ਤਾਂ ਦੂਰਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ               💝      ✌️    ✌️🌧️🌩️🌨️☁️9           #
11/11/2021

ਸੱਚ ਬੋਲਣਾ ਤਾਂ ਦੂਰ
ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ



💝 ✌️ ✌️🌧️🌩️🌨️☁️9 #

ਚੜਦੇ ਸੂਰਜ ਅੱਖਾਂ ਵਿੱਚ ਪੇਦੈ ਹੀ ਹੁੰਦੇ ਆ ਬਲਿਆਂ
10/11/2021

ਚੜਦੇ ਸੂਰਜ ਅੱਖਾਂ ਵਿੱਚ ਪੇਦੈ ਹੀ ਹੁੰਦੇ ਆ ਬਲਿਆਂ






ਘਰਾਂ ਵਿੱਚੋ ਉੱਠ ਕੁੜੇ ਕਬਰਾਂ ਚ ਰਹਿੰਦੇ ਆਂਹੁਣ ਖਬਰਾਂ ਚ ਘੱਟ ਕੁੜੇ ਸਬਰਾਂ ਚ ਰਹਿੰਦੇ ਆਂ
09/11/2021

ਘਰਾਂ ਵਿੱਚੋ ਉੱਠ ਕੁੜੇ ਕਬਰਾਂ ਚ ਰਹਿੰਦੇ ਆਂ
ਹੁਣ ਖਬਰਾਂ ਚ ਘੱਟ ਕੁੜੇ ਸਬਰਾਂ ਚ ਰਹਿੰਦੇ ਆਂ

ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ
08/11/2021

ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ
ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ

4 ਦਿਨ ਮੂੰਗਫ਼ਲੀ  ਦੇ ਆਉਣ ਨਾਲਬਦਾਮਾ ਦੇ RATE ਨਹੀਂ ਕੱਟਦੇ ਬੱਲਿਆਂ                                 #
06/11/2021

4 ਦਿਨ ਮੂੰਗਫ਼ਲੀ ਦੇ ਆਉਣ ਨਾਲ
ਬਦਾਮਾ ਦੇ RATE ਨਹੀਂ ਕੱਟਦੇ ਬੱਲਿਆਂ


#

ਆਉਣ ਦੀ ਉਡੀਕ ਕਰ ਬੱਲਿਆਰਹਿੰਦੇ ਹੋਏ ਭੁਲੇਖੇ ਵੀ ਜਰੂਰ ਦੂਰ ਕਰਾਂਗੇ ਤੇਰੇ
05/11/2021

ਆਉਣ ਦੀ ਉਡੀਕ ਕਰ ਬੱਲਿਆ
ਰਹਿੰਦੇ ਹੋਏ ਭੁਲੇਖੇ ਵੀ ਜਰੂਰ ਦੂਰ ਕਰਾਂਗੇ ਤੇਰੇ

Address

Nawanshahr Doaba

Website

Alerts

Be the first to know and let us send you an email when Garry randhawa posts news and promotions. Your email address will not be used for any other purpose, and you can unsubscribe at any time.

Share

Category