14/06/2026
ਦੇ ਮੈਂਬਰ ਸਾਹਿਬਾਨ ਨੇ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਯੂਰੀਆ ਖਾਦ ਦੀ ਢੋਅ ਢੁਆਈ ਦੇ ਬਿਹਤਰ ਪ੍ਰਬੰਧਾਂ ਲਈ ਧੰਨਵਾਦ ਕਰਦਿਆ ਬਿਹਤਰੀਨ ਸਪਲਾਈ ਚੇਨ ਬਣਾਉਣ, ਸਹੀ ਨਿਪਟਾਰੇ ਅਤੇ ਟਰਾਸਪੋਰਟ ਮੁਹਿੰਮ ਦੀ ਲੜੀ ਤਹਿਤ ਵਿਚਾਰ-ਵਟਾਂਦਰਾ ਕੀਤਾ ਗਿਆ।
ਯੂਰੀਆ ਖਾਦ ਦੀ ਸਪਲਾਈ ਸੇਵਾ ਲਈ ਅਸੀਂ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੇ ਹਾਂ। ਸਾਰਿਆਂ ਦੇ ਸਹਿਯੋਗ ਨਾਲ ਹੀ ਅਸੀਂ ਇਸ ਸੁਪਨੇ ਨੂੰ ਸਾਕਾਰ ਕਰਾਂਗੇ।
samvad vani Devinder Sharma