Royal Punjabi

Royal Punjabi Send kardo ji :)) HD Pics For Uploads

Baba Joga Singh ji
19/01/2024

Baba Joga Singh ji

Hello Everyone !!Graphic Designer Here :)
16/11/2022

Hello Everyone !!

Graphic Designer Here :)

ਬਹੁਤ ਬਹੁਤ ਮੁਬਾਰਕਾਂ ਬਾਈ ਕਮਲ ਸੰਧੂ  ਕੈਮੀ ਸਿੰਘ ਨੂੰ ਅਸਟਰੇਲੀਆ ਵਿੱਚ ਨੈਸ਼ਨਲ ਪਾਰਟੀ ਲੇਬਰ ਵਲੋਂ ਟਿਕਟ ਮਿਲਣ ਤੋਂ ਬਾਅਦ ਹੱਢ ਤੋੜ ਮਿਹਨਤ ਕਰਕ...
22/12/2021

ਬਹੁਤ ਬਹੁਤ ਮੁਬਾਰਕਾਂ ਬਾਈ ਕਮਲ ਸੰਧੂ ਕੈਮੀ ਸਿੰਘ ਨੂੰ ਅਸਟਰੇਲੀਆ ਵਿੱਚ ਨੈਸ਼ਨਲ ਪਾਰਟੀ ਲੇਬਰ ਵਲੋਂ ਟਿਕਟ ਮਿਲਣ ਤੋਂ ਬਾਅਦ ਹੱਢ ਤੋੜ ਮਿਹਨਤ ਕਰਕੇ ਸਾਬਤ ਕਰ ਦਿੱਤਾ ਜਿੱਥੇ ਬੜੇ ਸਾਲਾਂ ਬਾਅਦ ਲੇਬਰ ਨੈਸ਼ਨਲ ਪਾਰਟੀ ਬਹੁਮਤ ਦੀ ਸਰਕਾਰ ਬਣਾਉਣ ਜਾ ਰਹੀ ਹੈ। 75 ਕੈਂਡੀਡੇਟਸ ਅਤੇ 10 ਗਰੁੱਪਾਂ ਦੇ ਮੁਕਾਬਲੇ ਵਿੱਚੋਂ ਅਸਟੇਰਲੀਆ ਵਿੱਚ ਸਭ ਤੋਂ ਛੋਟੀ ਉਮਰ ਦੇ ਸਰਦਾਰ ਨੇ ਧੱਕ ਪਾ ਕੇ ਰੱਖ ਦਿੱਤੀ ।
ਸਿਰਫ ਲੇਬਰ ਦੇ ਪੱਖ ਵਿੱਚ ਤਿੰਨ ਗਰੁੱਪ ਸਨ । ਬਾਕੀ ਦੂਜੀਆ ਪਾਰਟੀਆਂ ਤੇ ਆਜਾਦ ਗਰੁੱਪ ਸਨ । ਮੁਕਾਬਲਾ ਪੂਰਾ ਫਸਵਾਂ ਸੀ । ਪਰ ਸਾਡੇ ਵੀਰ ਨੇ ਫਸਵੇਂ ਮੁਕਾਬਲੇ ਵਿੱਚ ਆਪਣੀ ਪਾਰਟੀ ਨੂੰ ਭਾਰੀ ਜਿੱਤ ਦਿਵਾਈ ਤੇ ਉੱਥੋਂ ਦੇ ਸਥਾਨਕ ਲੋਕ ਮੂੰਹੋੰੰ ਬੋਲਣ ਲਾ ਦਿੱਤੇ ।
ਦੂਜੀਆਂ ਪਾਰਟੀਆਂ ਨੂੰ ਡਰ ਡਰ ਤੇ ਸਹਿਮ ਵਿੱਚ 2 ਮਹੀਨੇ ਰੱਖਣ ਵਾਲੇ ਸਾਡੇ ਵੀਰ ਕੈਮੀ ਸਿੰਘ ਨੇ ਸਾਬਤ ਕਰ ਕੇ ਵਿਖਾ ਦਿੱਤਾ ਕਿ ਮਿਹਨਤ ਕਿਵੇਂ ਕਰੀ ਦੀ ਹੈ ਤੇ ਪੰਜਾਬੀ ਜਿਹੜੇ ਕੰਮ ਨੂੰ ਹੱਥ ਪਾ ਲੈਣ ਪਿੱਛੇ ਨਹੀ ਹੱਟਦੇ ।
ਜਿਹਦੇ ਵਿੱਚ ਲੇਬਰ ਦੀ ਟਿਕਟ ਦੇ ਪਹਿਲੇ ਤਿੰਨ ਬੰਦੇ ਕੌਸਲਰ ਬਣ ਗਏ ਅਤੇ ਦੋ ਲੇਬਰ ਦੇ ਅਜਾਦ ਗਰੁੱਪ ਦੇ ਕੌਸਲਰ ਬਣ ਗਏ ਇੱਕ ਲੇਬਰ ਦੀ ਗੱਠਜੋੜ ਪਾਰਟੀ ਗਰੀਨ ਪਾਰਟੀ ਦਾ ਕੌਸਲਰ ਬਣ ਗਿਆ। 11 ਕੌਸਲਰਾਂ ਵਿੱਚੋਂ 6 ਲੇਬਰ ਵੱਲ , ਹੁਣ ਮੇਅਰ ਅਤੇ ਡਿਪਟੀ ਮੇਅਰ ਵੀ ਇੰਨਾਂ ਦਾ ਅਜਾਦ ਬਣਨ ਦੀ ਸੰਭਾਵਨਾ ਪੂਰੀ ਹੈ ।
ਜਿੱਥੋ ਬਈ ਆਪ ਖੜਿਆ ਸੀ ਗੂਗੋਂਗ ਇਲਾਕੇ ਤੋਂ ਉੱਥੋਂ ਤਾਂ ਲੇਬਰ ਪਾਰਟੀ ਦੀ ਝੋਲੀ ਸਭ ਤੋਂ ਵੱਧ ਵੋਟਾਂ ਪਵਾਈਆਂ ਤੇ ਵੱਡੇ ਵੱਡੇ ਦਿੱਗਜਾਂ ਨੂੰ ਹਰਾ ਕੇ ਬਾਕੀ ਬੂਥਾਂ ਵਿੱਚੋਂ ਵੀ ਲੇਬਰ ਪਾਰਟੀ ਨੂੰ ਭਾਰੀ ਗਿਣਤੀ ਵਿੱਚ ਵੋਟਾਂ ਪਵਾ ਕੇ ਜਿਤਾਇਆ।

ਇਹ ਤਾਂ ਪਾਰਟੀ ਵਲੋਂ ਹਜੇ ਬਾਈ ਨੂੰ ਲੇਬਰ ਦੀ ਟਿਕਟ ਦੇ ਨੰਬਰ ਪੰਜਵੇਂ ਤੇ ਉਤਾਰਿਆ ਸੀ, ਜੇ ਕਿਤੇ ਸਾਡਾ ਬਾਈ ਪਹਿਲੇ ਉੱਪਰਲੇ ਤਿੰਨਾਂ ਨੰਬਰਾਂ ਵਿੱਚੋਂ ਹੁੰਦਾ ਤਾਂ ਸਿੱਧਾ ਕੌਸਲਰ ਬਣਿਆ ਹੋਣਾ ਸੀ । ਪਰ ਪਾਰਟੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਸ ਬੰਦੇ ਨੂੰ ਅਸੀ ਪਹਿਲੇ ਟੋਪ ਦੇ ਤਿੰਨ ਨੰਬਰਾਂ ਤੇ ਕਿਉ ਨਹੀ ਉਤਾਰਿਆ ਤੇ ਅੱਗੇ ਤੋਂ ਆਉਣ ਵਾਲੇ ਇਲੈਕਸ਼ਨਾ ਲਈ ਬਾਈ ਦੇ ਰਸਤੇ ਖੁੱਲੇ ਹੋ ਗਏ ਹਨ।
ਕਮਲ ਸੰਧੂ ਕੈਮੀ ਵੀਰ ਤੇਰੀ ਪਹਿਚਾਣ ਅੱਜ ਕੌਸਲਰ ਤੋਂ ਕਿਤੇ ਜਿਆਦਾ ਬਣ ਗਈ ਹੈ। ਸਾਡੀ ਪੱਗ ਨੂੰ ਮਾਣ ਸਤਿਕਾਰ ਦਿੱਤਾ ਲੱਖਾਂ ਲੋਕਾਂ ਵਿੱਚ ਪੱਗ ਦਾ ਪਹਿਚਾਣ ਬਣਾਈ , ਮਿਹਨਤ ਕਰਕੇ ਇਹ ਸਾਬਤ ਕਰਕੇ ਵਿਖਾ ਦਿੱਤਾ ਕਿ ਸਿੰਘ ਕੌਣ ਹੁੰਦੇ ਆ ਤੇ ਨੀਅਤ ਸਾਫ ਹੋਵੇ ਤਾਂ ਮਿਹਨਤ ਕੀਤੀ ਦਾ ਫੱਲ ਵਾਹਿਗੁਰੂ ਜਰੂਰ ਦਿੰਦਾ ਹੈ । ਤੇ ਸਾਡਾ ਵੀਰ ਅੱਜ ਪਹਿਲੀ ਵਾਰ ਵਿੱਚ ਨੈਸ਼ਨਲ ਪਾਰਟੀ ਲੇਬਰ ਵਿੱਚ ਇੰਨੇ ਪੈਰ ਲਾ ਚੁੱਕਾ ਹੈ ਕਿ ਉਹ ਦਿਨ ਦੂਰ ਨਹੀ ਜਿਸ ਸਾਡਾ ਬਾਈ ਸਾਡੇ ਪੰਜਾਬੀਆਂ ਦੀ ਅਵਾਜ ਬਣੇਗਾ। ਅਸੀ ਸਾਰੇ ਤੇਰੇ ਨਾਲ ਹਾਂ ਵੀਰ ਬਹੁਤ ਬਹੁਤ ਮੁਬਾਰਕਾਂ ਸਾਡੀ ਮੁਕਤਸਰ ਦੀ ਧਰਤੀ ਦਾ ਮਾਣ ਵਧਾਉਣ ਲਈ ।

Kamaljeet Singh - Kammy

28/09/2021

Kamaljeet Singh - Kammy Kamal Sandhu

14/06/2020

Waheguru🙏🏻.
🙏

05/06/2020
SANT JARNAIL SINGH JI BHINDRAWALE 👏
05/06/2020

SANT JARNAIL SINGH JI BHINDRAWALE 👏

Address

Muktsar
152026

Alerts

Be the first to know and let us send you an email when Royal Punjabi posts news and promotions. Your email address will not be used for any other purpose, and you can unsubscribe at any time.

Share