09/02/2026
ਅਕਾਲੀ ਦਲ ਪੰਥਕ ਪਾਰਟੀ ਹੈ 😂... ਸਿੱਖ ਪੰਥ ਵਿੱਚ ਡੇਰੇਵਾਦ ਨੂੰ ਨਹੀਂ ਮੰਨਿਆ ਜਾਂਦਾ..ਲੋਕਾਂ ਐਵੇ ਬਾਦਲਾਂ ਨੂੰ ਗਾਲ੍ਹਾਂ ਕਢਦੇ ਆ.. ਅਸਲ ਗਲ ਕੋਈ ਹੋਰ ਆ..
ਪਹਿਲੀ ਫੋਟੋ ਚ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਸਰਸੇ ਵਾਲੇ ਬਾਬੇ ਨਾਲ ਦਿੱਖ ਰਹੇ ਆ.. ਉਦੋਂ ਬਾਦਲ ਪਰਿਵਾਰ ਸਰਸੇ ਵਾਲੇ ਬਾਬੇ ਨੂੰ ਮੁੜ ਤੋਂ ਸਿੱਖ ਪੰਥ ਚ ਲਿਆਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਸੀ 😂 ਬਾਬੇ ਨੂੰ ਮਾਫੀ ਵੀ ਸਿੱਖ ਪੰਥ ਨੂੰ ਬਚਾਉਣ ਲਈ ਦਿੱਤੀ ਗਈ ਸੀ😂
ਲੋਕ ਕਹਿ ਰਹੇ ਆ ਬੀ ਮਜੀਠੀਆ ਨੂੰ ਜੇਲ ਚ ਬਿਆਸ "ਡੇਰੇ " ਆਲਾ ਬਾਬਾ ਮਿਲਣ ਗਿਆ ਕਈ ਵਾਰ 😂.. ਅਸਲ ਚ ਗੱਲ ਕੁੱਝ ਹੋਰ ਸੀ.. ਮਜੀਠੀਆ ਅਕਾਲੀ ਦਲ ਦਾ ਸੱਚਾ ਸਿਪਾਹੀ ਹੈ.. 1920 ਚ ਅਕਾਲੀ ਦਲ ਬਣਿਆ ਹੀ ਸਿੱਖੀ ਨੂੰ ਬਚਾਉਣ ਲਈ ਤੇ ਗੁਰਦਵਾਰਿਆ ਨੂੰ ਮਸੰਦਾ ਤੋਂ ਛੁਡਾਉਣ ਲਈ ਸੀ.. ਮਜੀਠੀਆ ਜੇਲ ਅੰਦਰ ਬੈਠਾ ਬਿਆਸ ਆਲੇ ਬਾਬੇ ਨੂੰ ਸਿੱਖ ਪੰਥ ਚ ਵਾਪਸ ਲਿਆਉਣ ਦੀਆਂ ਮੀਟਗਾਂ ਕਰ ਰਿਹਾ ਸੀ l ਅੰਦਰ ਦੀ ਖ਼ਬਰ ਆ 😂 ਬੀ ਬਾਬਾ ਮਜੀਠੀਏ ਦੀ ਬੇਨਤੀ ਤੇ ਬਿਆਸ ਵਾਲਾ ਡੇਰਾ ਵੀ SGPC ਦੇ ਨਾਮ ਲਵਾਉਣ ਨੂੰ ਰਾਜੀ ਹੋ ਗਿਆ ਹੈ 😂
ਐਵੇ ਲੋਕਾਂ ਬਦਨਾਮ ਕਰੀਂ ਜਾਂਦੇ ਅ ਬੀ ਅਕਾਲੀ ਦਲ ਡੇਰਿਆਂ ਨੂੰ PROMOTE ਕਰਦਾ... ਝੂਠੇ ਲੋਕ 😂
ਮਾਨ ਤਾਨ ਕਰੋ ਅਕਾਲੀ ਦਲ ਦਾ ਓਹਨਾ ਦੀਆਂ ਇਹਨਾਂ ਕੋਸ਼ਿਸ਼ਾਂ ਲਈ 🙏
゚viralシalシ