20/12/2022
https://fb.watch/hxjav7_1Eg/?mibextid=v7YzmG
ਦਾਸਤਾਨ-ਏ-ਸ਼ਹਾਦਤ (ਭਾਗ 1/12)
ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ , ਜਿੱਥੋਂ 1704 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਪਰਵਾਰ ਨਾਲ ਸ਼ਹਾਦਤਾਂ ਦੇ ਸਫ਼ਰ ਤੇ ਨਿਕਲੇ ਸਨ |
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਰੀਬ 15 ਸਾਲ ਐਸੇ ਅਸਥਾਨ ਉੱਤੇ ਬਤੀਤ ਕੀਤੇ
ਅਨੰਦਗੜ੍ਹ ਕਿਲ੍ਹੇ ਦੇ ਅੰਦਰ ਇੱਕ ਪੁਰਾਤਨ ਬਾਉਲੀ ਵੀ ਹੈ|
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਿਵਾਰ ਦੀਆਂ ਕੁਰਬਾਨੀਆਂ ਅਤੇ ਸਿੰਘਾਂ ਦੇ ਲਹੂ ਨਾਲ ਸਿਰਜਿਆ ਸੁਨਹਿਰੀ ਸਿੱਖ ਇਤਿਹਾਸ। ਦਸੰਬਰ 1704 ਦੇ ਸ਼ਹੀਦੀ ਹਫ਼ਤੇ (6 ਤੋਂ 13 ਪੋਹ) ਦੀ ਵੱਡਮੁੱਲੀ ਜਾਣਕਾਰੀ।
ਅੱਗੇ ਵੀ ਸ਼ੇਅਰ ਕਰੋ। ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਮਹਾਨ ਇਤਿਹਾਸ ਹਰ ਘਰ ਪਹੁੰਚਣਾ ਚਾਹੀਦਾ ਹੈ।