Shiv Di Kitaab

Shiv Di Kitaab Contact information, map and directions, contact form, opening hours, services, ratings, photos, videos and announcements from Shiv Di Kitaab, Arts and entertainment, House No. 4262 Sector 68, Mohali.

25/04/2019

अदब-ऐ-वफ़ा भी सीखो मोहबत की दरगाह में,
​फकत यूं ही दिल लगाने से, दिलो में घर नहीं बनते​।

06/10/2018

ਤੂੰ ਮੁੜ੍ਹਕੇ ਚਾਹੇ ਟੱਕਰੇ ਨਾਂ.. ਤੂੰ ਮੁੜ੍ਹਕੇ ਚਾਹੇ ਬੋਲੇ ਨਾਂ..
ਇੱਕ ਮੁਲਾਕਾਤ ਵਿੱਚ ਲੱਥਿਆ ਸੀ .. ਚੁੰਨੀ ਦਾ ਸਿਤਾਰਾ ਕਾਫ਼ੀ ਏ.. !!

26/05/2018
03/04/2018

ਉਂਝ ਮੈਨੂੰ ਓਹਦੇ ਨਾਲ ਲੱਖ ਗੁੱਸਾ ਹੈ..
ਪਰ ਮਿਲੇ ਜਦੋ ਮੇਰੀ ਨਾਂ ਜ਼ੁਬਾਨ ਨਿੱਕਲੇ.. !!

01/04/2018

ਇੰਝ ਰੌਣਕ ਹੈ ਰਹਿੰਦੀ ਸੱਜਣਾਂ ਦੇ ਮੁੱਖ ਤੇ
ਪੂਰੇ ਬਾਗ਼ ਦੀ ਬਹਾਰ ਜਿਵੇਂ ਇੱਕੋ ਰੁੱਖ ਤੇ
ਜਿਵੇਂ ਮੱਸਿਆ ਜਾ ਪੁੰਨਿਆ ਦਾ ਮੇਲਾ ਭਰਦਾ
ਕੋਈ ਹੋਣਾ ਨਹੀੳਂ ਮੇਰੇ ਮਹਿਬੂਬ ਵਰਗਾ 😊😊

Deep      # # # #
31/03/2018

Deep # # # #

Address

House No. 4262 Sector 68
Mohali
160062

Telephone

+919876543210

Website

Alerts

Be the first to know and let us send you an email when Shiv Di Kitaab posts news and promotions. Your email address will not be used for any other purpose, and you can unsubscribe at any time.

Share