GP Films & Media

GP Films & Media Keep in touch..

04/05/2020

nukta

https://youtu.be/SHmKuHuszlQBAPU SONG IS OUT NOWCLICK ON THE LINK TO WATCH THE OFFICIAL VIDEO...SINGER - INDER DHILLONMU...
17/11/2019

https://youtu.be/SHmKuHuszlQ
BAPU SONG IS OUT NOW
CLICK ON THE LINK TO WATCH THE OFFICIAL VIDEO...
SINGER - INDER DHILLON
MUSIC - VPRO
MIX MASTER - VPRO
LYRICS - INDER DHILLON AND
GURI SRAN
VIDEO - VINAY QADIAWALA
DOP - JASPREET SINGH
EDITOR - YATIN ARORA
MAKUP BY - NEHA SINGH
PROJECT BY - TEAM INEXORABLE
MUST SHARE THIS SONG
ND SUBSCRIBE TO OUR OFFICIAL YOUTUBE CHANNEL
THANKS

INEXORABLE RECORDS AND GURI SRAN PROUDLY PRESENTS "BAPU" SINGER - INDER DHILLON MUSIC - VPRO LYRICS - INDER DHILLON & GURI SRAN VIDEO - VINAY QADIAWALA DOP -...

https://youtu.be/Ko7c3UbEukwਲੳੁ ਜੀ ਅਾ ਗਿਅਾ ਗੀਤ "ਬਾਣੀ ਨਾਨਕ ਦੀ" ਯੂ ਟਿੳੂਬ ਤੇ ਜਾ ਕੇ ਕਰੋ ਚੈੱਕ ਤੇ ਕਮਿੰਟ ਕਰਕੇ ਦੱਸੋ ਕਿਵੇਂ ਲੱਗੀ ਸ...
10/11/2019

https://youtu.be/Ko7c3UbEukw
ਲੳੁ ਜੀ ਅਾ ਗਿਅਾ ਗੀਤ "ਬਾਣੀ ਨਾਨਕ ਦੀ" ਯੂ ਟਿੳੂਬ ਤੇ ਜਾ ਕੇ ਕਰੋ ਚੈੱਕ ਤੇ ਕਮਿੰਟ ਕਰਕੇ ਦੱਸੋ ਕਿਵੇਂ ਲੱਗੀ ਸਾਡੀ ਕੋਸ਼ਿਸ ਤੇ ਸ਼ੇਅਰ ਵੀ ਕਰੋ ਤੇ ਨਾਲ ਦੀ ਨਾਲ ਚੈਨਲ ਵੀ ਕਰਦਿੳੁ ਸਬਸਕਰਾਈਬ ਅਾਪਣੇ ਚੈਨਲ inexorable Records ਦਾ ਬਾਬਾ ਨਾਨਕ ਸਾਰਿਅਾਂ ਨੂੰ ਖੁਸ਼ੀਅਾਂ ਬਖਸ਼ੇ🙏🙏

INEXORABLE RECORDS AND GURI SRAN PROUDLY PRESENTS "BAANI NANAK DI" VOCALS - INDER DHILLON MUSIC - VPRO (VICKY RATTAN) LYRICS - DAVINDER SODHI PROJECT - TEAM ...

ਸਮੂਹ ਸੱਜਣਾ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਅਾਂ ਮੁਬਾਰਕਾਂ ਜੀ ਵਾਹਿਗੁਰੂ ਖੁਸ਼ੀਆਂ ਤੇ ਖੇੜੇ ਬਖਸ਼ੇ ਜੀ ਸਭ ਨੂੰ..🙂🙏🙏
27/10/2019

ਸਮੂਹ ਸੱਜਣਾ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਅਾਂ ਮੁਬਾਰਕਾਂ ਜੀ ਵਾਹਿਗੁਰੂ ਖੁਸ਼ੀਆਂ ਤੇ ਖੇੜੇ ਬਖਸ਼ੇ ਜੀ ਸਭ ਨੂੰ..🙂🙏🙏

08/10/2019

*Dasha Hara is a Sanskrit word which means removal of ten bad qualities within you*:
*Ahankara* (Ego)
*Amanavta* (Cruelty)
*Anyaaya* (Injustice)
*K**a* (Lust)
*Krodha* (Anger)
*Lobha* (Greed)
*Mada* (Over Pride)
*Matsara* (Jealousy)
*Moha* (Attachment)
*Swartha* (Selfishness)
Hence, also known as *'Vijaydashami'* signifying *”Vijaya”* over these ten bad qualities.

🙏*" *Happy Dussehara* "*🙏
From-GP Films & Media

ਕਾਂਗਰਸ ਸਰਕਾਰ ਦੇ  #ਪਰਤਾਪ_ਕੈਰੋਂ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਨਾਲ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ਲਾਉਣ ਕਰਕੇ  ਕਾਕਾ ਇੰਦਰਜੀਤ ਸਿੰਘ ...
22/09/2019

ਕਾਂਗਰਸ ਸਰਕਾਰ ਦੇ #ਪਰਤਾਪ_ਕੈਰੋਂ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਨਾਲ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ਲਾਉਣ ਕਰਕੇ ਕਾਕਾ ਇੰਦਰਜੀਤ ਸਿੰਘ ਉਮਰ 10 ਸਾਲ ਨੂੰ ਅੱਜ ਦੇ ਦਿਨ #ਖੂਹ_ਵਿੱਚ_ਸੁੱਟ ਕੇ ਸ਼ਹੀਦ ਕੀਤਾ ਗਿਆ।ਖੂਹ ਵਿੱਚ ਸੁੱਟਣ ਤੋਂ ਪਹਿਲਾਂ ਉਸਨੂੰ ਬੇਰਹਿਮੀ ਨਾਲ਼ ਕੁੱਟਿਆ ਗਿਆ ਅਤੇ ਾਂਹ_ਵੱਢ ਦਿੱਤੀ ਗਈ ਸੀ।
ਅਖੌਤੀ ਅਜਾਦ ਭਾਰਤ ਵਿੱਚ ਪੰਜਾਬੀ ਸੂਬੇ ਲਈ ਜਾਨ ਵਾਲਾ ਇਹ #ਪਹਿਲਾ_ਸ਼ਹੀਦ ਹੈ ਜਿਸ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਸ਼ੋਬਤ ਹੈ।
1960 ਤੱਕ ਪੰਜਾਬ ਸਰਕਾਰ ਅਤੇ ਪੁਲਿਸ, ਪੰਜਾਬੀ ਸੂਬਾ ਮੋਰਚੇ ਦੀ ਕਾਮਯਾਬੀ ਤੋਂ ਬਹੁਤ ਮਚੀ ਪਈ ਸੀ। ਹੁਣ ਤਾਂ ਉਹ ਸਾਰੇ ਸਿੱਖਾਂ ਨੂੰ ਆਪਣਾ ਨਿੱਜੀ ਦੁਸਮਣ ਸਮਝਣ ਲੱਗ ਪਈ ਸੀ। ਏਸੇ ਤਹਿਤ, ਸਰਕਾਰ ਨੇ ਪਬਲਿਕ ਥਾਂਵਾ 'ਤੇ 'ਪੰਜਾਬੀ ਸੂਬਾ ਜਿੰਦਾਬਾਦ' ਦੇ ਨਾਲ-੨ ਸਿੱਖ ਜੈਕਾਰਿਆ ਤੇ ਵੀਂ ਪਾਬੰਦੀ ਲਗਾ ਦਿੱਤੀ ਸੀ। ਦੂਸਰੇ ਪਾਸੇ ਸਿੱਖਾਂ 'ਚ ਏਨਾ ਉਤਸ਼ਾਹ ਸੀ ਕਿ ਵੱਡੇ ਹੀ ਨਹੀਂ ਬਲਕਿ ਛੋਟੇ-੨ ਬੱਚੇ ਵੀ ਪੰਜਾਬੀ ਸੂਬਾ ਮੋਰਚੇ ਦੇ ਰੰਗ 'ਚ ਰੰਗੇ ਹੋਏ ਸਨ।

ਆਮ ਗਲੀਆਂ ਬਾਜ਼ਾਰਾਂ ਚ ਸਿੱਖ ਬੱਚੇ 'ਪੰਜਾਬੀ ਸੂਬਾ ਜਿੰਦਾਬਾਦ' ਦੇ ਨਾਹਰੇ ਲਾਉਦੇ ਨਜ਼ਰ ਆਉਦੇ ਸਨ। 21 ਸਤੰਬਰ 1960 ਦੇ ਦਿਨ, ਕਰਨਾਲ ਚ, ਕੁੱਝ ਨਿੱਕੇ-੨ ਬੱਚੇ 'ਪੰਜਾਬੀ ਸੂਬਾ ਜਿੰਦਾਬਾਦ' ਦੇ ਨਾਹਰੇ ਲਾਉਦੇ ਘੁੰਮ ਰਹੇ ਸਨ। ਇਹਨਾਂ ਚ ਭੁਪਿੰਦਰਾ ਹਾਈ ਸਕੂਲ, ਮੋਗਾ ਦਾ ਪੰਜਵੀਂ ਜਮਾਤ ਦਾ ਬੱਚਾ ਕਾਕਾ ਇੰਦਰਜੀਤ ਸਿੰਘ ਵੀਂ ਸੀ ਜੋ ਕਰਨਾਲ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਹੋਇਆ ਸੀ। ਕਾਕਾ ਇੰਦਰਜੀਤ ਸਿੰਘ ਪੂਰੇ ਜੋਸ਼ ਨਾਲ, ਹੋਰਨਾਂ ਬੱਚਿਆ ਨਾਲ, 'ਪੰਜਾਬੀ ਸੂਬਾ ਜਿੰਦਾਬਾਦ', 'ਵਾਹਿਗੁਰੂੂ ਜੀ ਕਾ ਖ਼ਾਲਸਾ, ਵਾਹਿਗੁਰੂੂ ਜੀ ਕੀ ਫ਼ਤਿਹ', 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਨਾਹਰੇ ਲਗਾ ਰਿਹਾ ਸੀ ਕਿ ਪੁਲਿਸ ਨੇ ਆ ਕੇ ਇਹਨਾਂ ਨੂੰ ਘੇਰ ਲਿਆ ਤੇ ਨਾਹਰੇ ਬੰਦ ਕਰਨ ਲਈ ਦਬਾਅ ਪਾਉਣ ਲੱਗੇ। ਇਸ 'ਤੇ ਕਾਕਾ ਇੰਦਰਜੀਤ ਸਿੰਘ ਨੇ ਅੱਗੇ ਆਕੇ ਕਿਹਾ ਕਿ 'ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ, ਅਸੀ ਡਰਨ ਵਾਲਿਆ ਚੋਂ ਨਹੀਂ ਹਾਂ, ਕਿਉਂਕਿ ਵਾਹਿਗੁਰੂ ਹਮੇਸਾ ਸਾਡੇ ਅੰਗ ਸੰਗ ਹੈਂ। ਏਸ ਕਰਾਰੇ ਜੁਆਬ ਤੇ ਪੁਲਿਸ ਵਾਲੇ ਭੜਕ ਉੱਠੇ ਤੇ ਦਰਿੰਦਗੀ ਤੇ ਉਤਰ ਆਏ ਤੇ ਬੱਚੇ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ ਤੇ ਤਾਅਨੇ ਮਾਰਦੇ ਹੋਏ ਕਹਿਣ ਲੱਗੇ ਕਿ ਆਪਣੇ ਗੁਰੂ ਨੂੰ ਬੁਲਾ ਕਿ ਉਹ ਤੈਨੂੰ ਬਚਾ ਲਏ ਕਿਉਂਕਿ ਹੁਣ ਤੂੰ ਮਰਨ ਜਾ ਰਿਹਾ।

ਬਹਾਦਰ ਭੁਝੰਗੀ ਸਿੰਘ ਗਰਜਿਆ ਕਿ 'ਸਿੰਘਾਂ ਦੀ ਕਿਸਮਤ ਚ ਸ਼ਹੀਦ ਹੋਣਾ ਹੀ ਲਿਖਿਆ ਹੈਂ' ਤੇ ਜੈਕਾਰੇ ਲਗਾਉੁਦੇ ਹੋਏ ਕਹਿਣ ਲੱਗਾ ਕਿ 'ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦੇ ਛੋਟੀ ਉਮਰੇ ਸ਼ਹੀਦ ਹੋ ਸਕਦੇ ਹਨ ਤਾਂ ਮੈਂ ਵੀਂ ਓਸੇ ਸਰਬੰਸਦਾਨੀ ਦਾ ਸਿੰਘ ਹੋਕੇ ਸ਼ਹੀਦ ਕਿਉਂ ਨਹੀਂ ਹੋ ਸਕਦਾ?'

ਏਸ ਤੋਂ ਬਾਅਦ , ਜੋ ਕਹਿਰ ਇਸ ਬੱਚੇ ਤੇ ਵਾਪਰਿਆ ਉਹ ਦਿਲ ਨੂੰ ਹਿਲਾ ਦੇਣ ਵਾਲਾ ਸਾਕਾ ਸੀ। ਇਸ ਬੱਚੇ ਨੂੰ ਬਹੁਤ ਕੁਟਿਆ ਗਿਆ, ਫੇਰ ਲੱਤਾਂ ਗੋਲੀਆ ਨਾਲ ਭੁੰਨ ਸੁੱਟੀਆ ਤੇ ਫੇਰ ਇਸ ਮਾਸੂਮ ਦੀ ਪਹਿਲਾਂ ਤੋਂ ਹੀ ਜਖ਼ਮੀ ਬਾਂਹ ਨੂੰ ਤਸੀਹੇ ਦੇਕੇ ਵੱਢ ਦਿੱਤੀ, ਬੱਚਾ ਲਗਾਤਾਰ ਜੈਕਾਰੇ ਗਜਾ ਰਿਹਾ ਸੀ। ਪੁਲਿਸ ਵਾਲਿਆ ਦੀ ਦਰਿੰਦਗੀ ਦੀ ਇੱਥੇ ਹੀ ਬਸ ਨਹੀਂ, ਉਹਨਾਂ ਏਸ ਬੱਚੇ ਦੀਆ ਅੱਖਾਂ ਵੀ ਕੱਢ ਸੁੱਟੀਆ ਤੇ ਅੰਤ ਜਖਮੀ ਹਾਲਤ ਵਿੱਚ ਖੂਹ ਵਿੱਚ ਸੁੱਟ ਦਿੱਤਾ ਗਿਆ।

ਸਾਡਾ ਵੀਰ ਭਾਈ ਇੰਦਰਜੀਤ ਸਿੰਘ ਖੂਹ ਵਿੱਚ ਹੀ ਸਹਾਦਤ ਪਾ ਗਿਆ। ਇਸ ਵੀਰ ਦੀ ਉਮਰ ਉਸ ਵੇਲੇ 10 ਕੁ ਸਾਲ ਦੀ ਹੋਵੇਗੀ।
ਏਸ ਭੁਝੰਗੀ ਦੀ ਫੋਟੋ ਦਰਬਾਰ ਸਾਹਿਬ ਦੇ ਅਜਾਇਬ ਘਰ ਲੱਗੀ ਹੋਈ ਹੈਂ। ਅੰਤ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਦ ਵੀਂ ਦਰਬਾਰ ਸਾਹਿਬ ਜਾਓ, ਉੱਥੇ ਦੇ ਅਜਾਇਬ ਘਰ ਜਰੂਰ ਜਾਇਆ ਕਰੋ, ਖਾਸ ਕਰਕੇ ਜਦੋਂ ਬੱਚੇ ਸਾਥ ਹੋਣ,ਤਾਂ ਕਿ ਉਨਾ ਨੂੰ ਵੀ ਪਤਾ ਲੱਗੇ ਕਿ ਸਾਡੇ ਬਜਰੁਗਾ, ਕੌਮ ਲਈ ਕੀ-2 ਘਾਲਣਾ ਘਾਲੀਆ ਨੇ।

https://youtu.be/atkTu34awM0 lo ji aa reha jaldi kro chk teaser  ਸਾਨੂੰ ੳੁਮੀਦ ਅਾ ਕੇ ਤੁਸੀ  ਪਹਿਲਾਂ ਵਾਗ ਹੀ ਪਿਅਾਰ ਬਖਸ਼ੋਗੇ   lo...
29/08/2019

https://youtu.be/atkTu34awM0 lo ji aa reha jaldi kro chk teaser ਸਾਨੂੰ ੳੁਮੀਦ ਅਾ ਕੇ ਤੁਸੀ ਪਹਿਲਾਂ ਵਾਗ ਹੀ ਪਿਅਾਰ ਬਖਸ਼ੋਗੇ love you

Chudail Intro : Preet Syaan Gopi Longia & Soni Crew | Full Song Out Soon | VS Records VS Records & Vikas Sethi Presents ...

Loji Hojo Fer Tiyar chudail In Few Days bas khichlo Tiyari We R Back Again Team GGG         Project By   Stay Tuned
20/08/2019

Loji Hojo Fer Tiyar chudail In Few Days bas khichlo Tiyari We R Back Again Team GGG
Project By Stay Tuned

Address

Opposite Hotel Arista Sector 125 Mohali
Mohali
140301

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Alerts

Be the first to know and let us send you an email when GP Films & Media posts news and promotions. Your email address will not be used for any other purpose, and you can unsubscribe at any time.

Contact The Establishment

Send a message to GP Films & Media:

Share