ਯਾਰਾਂ ਦੇ ਸ਼ੌਂਕ ਅਵੱਲੇ

ਯਾਰਾਂ ਦੇ ਸ਼ੌਂਕ ਅਵੱਲੇ 🙏🙏🙏ਸਰਬੱਤ ਦਾ ਭਲਾ ਵਾਹਿਗੁਰੂ 🙏🙏
video content vlogers photos editor

10/09/2026

#ਵੀਡੀਓ

08/09/2026

#ਜਿਸ ਵੀ ਜੀਵ ਜੰਤੂ ਦੀ ਜਾਂ ਇਨਸਾਨ ਦੀ ਉਮਰ ਵਧੀ ਹੋਈ ਹੋਵੇ, ਤਾਂ ਉਸਨੂੰ ਉਹ ਮਾਲਕ ਅਕਾਲ ਪੁਰਖ ਪਰਮਾਤਮਾ ਆਪ ਬਚਾਉਂਦਾ ਹੈ ਉਹਨੂੰ ਤੱਤੀ ਵਾਂ ਵੀ ਨਹੀਂ ਲੱਗਣ ਦਿੰਦਾ, ਚਾਹੇ ਉਹ ਜਾਨਵਰ ਹੈ ਚਾਹੇ ਉਹ ਇਨਸਾਨ ਹੋਵੇ , ਕਿਸੇ ਨਾ ਕਿਸੇ ਨੂੰ ਸਾਡੀ ਸਹਾਇਤਾ ਲਈ ਭੇਜ ਹੀ ਦਿੰਦਾ ਹੈ ਵੀਡੀਓ ਵੇਖੋ
#ਵੀਡੀਓ 👌👌👌👍👍

08/09/2026

#ਰੋਪੜ ਵਿਖੇ ਖਰੜ ਰੋਡ ਤੇ ਗੁੰਡਾਗਰਦੀ ਦੀ ਵੀਡੀਓ ਵਾਇਰਲ
#ਵੀਡੀਓ news

07/09/2026

#ਆ ਦੇਖ ਲਓ ਚੋਰ ਚੋਰੀ ਕਰਨ ਆਇਆ ਸਾਲਾ ਮੰਜੇ ਤੇ ਸੌ ਗਿਆ
ਬਾਅਦ ਵਿੱਚ ਪੁਲਿਸ ਵਾਲੇ ਨੇ ਆ ਕੇ ਉਠਾਇਆ 😂😂😂 ਇਹ ਤਾਂ ਰੱਬ ਦਾ ਹੀ ਸ਼ੁਕਰ ਹੈ ਜਿਹੜਾ ਉਸ ਨੂੰ ਨੀਂਦ ਆ ਗਈ ਨਹੀਂ ਤਾਂ ਪਤਾ ਨਹੀਂ ਕੀ ਸਮਾਨ ਚੋਰੀ ਕਰਕੇ ਲੈ ਜਾਂਦਾ ਨੁਕਸਾਨ ਕਰਦਾ ਐਵੇਂ ਭਲਾ ਹੋਵੇ ਇਹਨਾਂ ਮਾਲਕਾਂ ਦਾ ਇਹਦਾ ਰੱਬ ਨੇ ਸਾਥ ਦਿੱਤਾ 🙏🙏👌👌
#ਵੀਡੀਓ

04/09/2026

#ਫੜ ਲਿਆ ਇੱਕ ਹੋਰ ਚੋਰਾਂ ਦਾ ਗਿਰੋਹ ਦੇਖੋ ਕਿੱਦਾਂ ਦਿੰਦੇ ਸੀ ਵਾਰਦਾਤਾਂ ਨੂੰ ਅੰਜਾਮ
ਇਹ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਵਿੱਚ ਫੜੇ ਨੇ
#

 #ਆ ਹੁੰਦੀ ਹੈ ਅਣਖ ਭਰਾ ਨੇ ਭਰਾ ਨੇ ਭੈਣ ਦੇ ਕਾਤਲਾਂ ਦੀ ਧੌਣ ਵੱਢ ਕੇ ਮੌਤ ਦੇ ਘਾਟ ਉਤਾਰ ਕੇ ਆਪਣੀ ਰੱਖੜੀ ਦਾ ਮੁੱਲ ਮੋੜਿਆ
04/09/2026

#ਆ ਹੁੰਦੀ ਹੈ ਅਣਖ ਭਰਾ ਨੇ ਭਰਾ ਨੇ ਭੈਣ ਦੇ ਕਾਤਲਾਂ ਦੀ ਧੌਣ ਵੱਢ ਕੇ ਮੌਤ ਦੇ ਘਾਟ ਉਤਾਰ ਕੇ ਆਪਣੀ ਰੱਖੜੀ ਦਾ ਮੁੱਲ ਮੋੜਿਆ

With Wakhra Brar – I just got recognized as one of their top fans! 🎉  Thanx bro
01/09/2026

With Wakhra Brar – I just got recognized as one of their top fans! 🎉
Thanx bro

01/09/2026

#ਆ ਇਨਸਾਨ ਨੂੰ ਚਿਖਾ ਵਿੱਚੋ ਚੁੱਕ ਲਿਆ ਤੇ ਬਾਅਦ ਵਿੱਚ,......??
#ਵੀਡੀਓ

Address

3b2 Market
Mohali

Website

Alerts

Be the first to know and let us send you an email when ਯਾਰਾਂ ਦੇ ਸ਼ੌਂਕ ਅਵੱਲੇ posts news and promotions. Your email address will not be used for any other purpose, and you can unsubscribe at any time.

Shortcuts

Share

Category