gurveer johal

Directions

gurveer johal Contact information, map and directions, contact form, opening hours, services, ratings, photos, videos and announcements from gurveer johal, Art, dhalleke moga, Moga.

04/09/2026

ਸ਼ਿਮਲਾ ਵਿਚ ਫੈਮਲੀ ਨਾਲ ਇੰਜੋਯ ਕਰਦੇ ਹਾ ਫ਼ਾਲੋ ਜਰੂਰ ਕਰੋ ਵੀਰ

02/09/2026

ਅੱਜ ਦੂਜਾ ਦਿਨ ਵੀ ਬੁਹਤ ਮੇਹਨਤ ਵਾਲਾ ਸੀ ਗਰਮੀ ਵੀ ਬੁਹਤ ਜਾਦਾ ਫੇਰ ਵੀ ਕੰਮ ਪੂਰਾ ਕਰ ਤਾ ਵੀਡੀਓ ਦੇਖ ਕੇ ਫਾਲੋ ਜਰੂਰ ਕਰ ਲਿਆ ਕਰੋ

01/09/2026

ਬੁਹਤ ਹੀ ਜੋਰ ਵਾਲਾ ਕੰਮ ਸੀ ਅੱਜ ਬੁਹਤ ਮੇਹਨਤ ਕੀਤੀ ਅੱਜ ਤੁਸੀ ਦਸੋ ਅਪਣਾ ਕੰਮ ਕਿਵੇਂ ਲੱਗਾ ਨਾਲੇ ਕਿਰਪਾ ਕਰਕੇ ਮੈਨੂੰ ਫਾਲੋ ਜਰੂਰ ਕਰ ਲਓ

31/08/2026

ਅੱਜ ਆਪਣੇ ਤੀਜੇ ਬਾਥਰੂਮ ਦਾ ਵੀ ਕੰਮ ਪੂਰਾ ਹੋ ਗਿਆ ਅੱਗੇ ਵੀ ਜੋਂ ਕੰਮ ਕਰਾਂ ਗੇ ਓਦੀ ਵੀਡੀਓ ਵੀ ਜਲਦੀ ਪਾਵਾ ਗੇ ਅਪਨਇਆ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਭਰਾ ਦੇ ਪੇਜ ਨੂੰ ਫਾਲੋ ਜਰੂਰ ਕਰ ਲਿਆ ਕਰੋ

30/08/2026

ਅੱਜ ਦੂਜਾ ਬਾਥਰੂਮ ਵੀ ਤਿਆਰ ਕਰਤਾ ਕਿਰਪਾ ਕਰਕੇ ਦੱਸ ਦਿਆ ਕਰੋ ਕੰਮ ਕਿਵੇਂ ਲੱਗਾ ਤੇ ਫਾਲੋ ਜਰੂਰ ਕਰ ਲਿਆ ਕਰੋ ਤਾਂ ਕਿ ਆਪਣੇ ਨਵੇਂ ਕੰਮ ਦੀ ਵੀਡੀਓ ਥੋਡੇ ਕੋਲ ਆਉਂਦੀ ਰਹੇ ਧੰਨਵਾਦ

29/08/2026

ਆਪਣਾ ਨਵਾਂ ਕੰਮ ਪਿੰਡ ਤਲਵੰਡੀ ਭੰਗੇਰਿਆਂ ਕਿਵੇਂ ਲੱਗਾ ਜਰੂਰ ਦਸਿਓ ਨਾਲੇ ਵੀਰ ਫਾਲੋ ਜਰੂਰ ਕਰ ਲਿਆ ਕਰੋ ਬੇਨਤੀ ਆ ਹੋਰ ਨਵਿਆ ਵੀਡੀਓ ਪਾਉਂਦੇ ਰਹਾਂ ਗੇ

27/08/2026

ਜਾ ਜੀ ਅੱਜ ਥੋਨੂ ਦਸਾ ਗੇ ਸਮਾਨ ਬਾਰੇ ਵੀਡੀਓ ਦੇਖ ਕੇ ਫਾਲੋ ਜਰੂਰ ਕਰ ਲਿਆ ਕਰੋ ਪਲੀਜ

27/08/2026

ਹਾ ਜੀ ਸਤਸ਼ੀਰੀ ਅਕਾਲ ਅੱਜ ਥੋਨੂੰ ਦੱਸਾਂ ਗੇ ਜੋਂ ਸਮਾਨ ਲਗਦਾ ਆਪਣੇ ਕੰਮ ਵਿਚ ਵੀਡੀਓ ਦੇਖ ਕੇ ਫਾਲੋ ਜਰੂਰ ਕਰ ਲਿਆ ਕਰੋ ਵੀਰ ਬਾਂ ਕੇ

26/08/2026

ਕੱਲ ਤੁਹਾਨੂੰ ਦਸਿਆ ਸੀ ਪਾਈਪ ਪਾਉਣ ਦੀ ਤਿਆਰੀ ਆ ਅੱਜ ਪਾਈਪ ਪਾ ਤੇ ਬੱਸ ਬੱਜਰੀ ਪਾਉਣ ਦੀ ਤਿਆਰੀ ਆ ਯਾਰ ਵੀਡੀਓ ਦੇਖ ਕੇ ਫਾਲੋ ਜਰੂਰ ਕਰ ਲਿਆ ਕਰੋ ਪਲੀਜ ਬੇਨਤੀ ਹੀ ਆ

Address

Dhalleke Moga
Moga
142001

Website

Alerts

Be the first to know and let us send you an email when gurveer johal posts news and promotions. Your email address will not be used for any other purpose, and you can unsubscribe at any time.

Shortcuts

Share

Category