19/07/2024
ਮੇਰਾ ਪਿੰਡ ਮੇਰੇ ਲੋਕ ਵੈੱਲਫੇਅਰ ਐਂਡ ਐਜੂਕੇਸ਼ਨਲ ਸੁਸਾਇਟੀ ਲੋਪੋਂ ਵੱਲੋਂ ਆਪਣੀ ਸਹਿਯੋਗੀ ਸੰਸਥਾ ਸਿੰਘ ਸਭਾ ਸਪੋਰਟਸ ਕਲੱਬ ਹਾਂਗਕਾਂਗ ਨਾਲ਼ ਮਿਲ ਕੇ ਪਿੰਡ ਲੋਪੋਂ ਦੇ ਸਰਕਾਰੀ ਸਕੂਲਾਂ ਦਾ ਸਲਾਨਾ ਇਨਾਮ ਵੰਡ ਸਮਾਗਮ ਗੁਰਦਵਾਰਾ ਪਾਤਸ਼ਾਹੀ ਛੇਵੀਂ ਪਿੰਡ ਲੋਪੋਂ ਵਿਖੇ ਕਰਵਾਇਆ ਗਿਆ।
ਜਿਸ ਵਿਚ ਬੇਅੰਤ ਸੰਗਤ, ਸਾਧੂ ਸੰਤ, ਨਗਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ, ਬੱਚਿਆ ਨੂੰ ਇਨਾਮ ਵੰਡੇ ਗਏ, ਅਤੇ ਨਾਮੀ ਹਸਤੀਆਂ ਨੂੰ ਸਨਮਾਨਤ ਕੀਤਾ ਗਿਆ, ਦਾਸ ਨੂੰ ਵਿਸ਼ੇਸ ਤੌਰ ਤੇ ਸਮਾ ਬਖਸ ਕੇ ਮਾਣ ਬਖਸ਼ਿਆ,
ਮੈਂ ਮੇਰੇ ਰੱਬ ਵਰਗੇ ਨਗਰ ਲੋਪੋਂ ਦੇ ਸਮੁੱਚੇ ਵਾਸੀਆਂ ਦਾ ਧੰਨਵਾਦ ਕਰਦਾ ਹਾਂ।
🙏Pirtpal Rababi Lopon 🙏