PB 03 Bathinde Wale

PB 03 Bathinde Wale Vlogger, Artist,

ਅਰਦਾਸ ਸਰਬੱਤ ਦੇ ਭਲੇ ਦੀਸੱਚਮੁੱਚ ਇੱਕ ਬਾਕਮਾਲ ਪੇਸ਼ਕਾਰੀ, ਬਾਕਮਾਲ ਸੁਨੇਹਾ, ਅੱਜ ਦੇ ਸਮੇਂ ਅਗਰ ਸਿਨੇਮੇ ਰਾਹੀਂ ਦਿੱਤਾ ਗਿਆ ਸੁਨੇਹਾ ਸਮਝਿਆ ਜਾਵ...
16/09/2024

ਅਰਦਾਸ ਸਰਬੱਤ ਦੇ ਭਲੇ ਦੀ

ਸੱਚਮੁੱਚ ਇੱਕ ਬਾਕਮਾਲ ਪੇਸ਼ਕਾਰੀ, ਬਾਕਮਾਲ ਸੁਨੇਹਾ, ਅੱਜ ਦੇ ਸਮੇਂ ਅਗਰ ਸਿਨੇਮੇ ਰਾਹੀਂ ਦਿੱਤਾ ਗਿਆ ਸੁਨੇਹਾ ਸਮਝਿਆ ਜਾਵੇ ਤਾਂ ਇਸ ਫਿਲਮ ਰਾਹੀਂ ਦਿੱਤਾ ਗਿਆ। ਇਸ ਫਿਲਮ ਨੇ ਰਿਸ਼ਤਿਆਂ ਦੀ ਅਹਿਮੀਅਤ, ਰਿਸ਼ਤਿਆਂ ਵਿੱਚ ਪਿਆਰ, ਦਿਲਾਂ ਦੀ ਸਾਂਝ, ਕੁੜੱਤਣ, ਹਰ ਪੱਖ ਨੂੰ ਬਾਖੂਬੀ ਪੇਸ਼ ਕੀਤਾ।

"ਪਾਸ਼" ਨੇ ਕਦੇ ਹਲਾਤਾਂ ਨਾਲ ਸਮਝੌਤਾ ਕਰਕੇ, ਆਪਣੀ "ਕਲਮ" ਦੀ ਬੇਅਦਬੀ ਨਹੀਂ ਹੋਣ ਦਿੱਤੀ ।ਉਸਨੇ ਮਨੁੱਖੀ ਜ਼ਿੰਦਗੀ ਨੂੰ ਧਾਰਮਿਕ ਗ੍ਰੰਥਾਂ ਤੋਂ ਵੱ...
09/09/2024

"ਪਾਸ਼" ਨੇ ਕਦੇ ਹਲਾਤਾਂ ਨਾਲ ਸਮਝੌਤਾ ਕਰਕੇ, ਆਪਣੀ "ਕਲਮ" ਦੀ ਬੇਅਦਬੀ ਨਹੀਂ ਹੋਣ ਦਿੱਤੀ ।ਉਸਨੇ ਮਨੁੱਖੀ ਜ਼ਿੰਦਗੀ ਨੂੰ ਧਾਰਮਿਕ ਗ੍ਰੰਥਾਂ ਤੋਂ ਵੱਧ ਪਵਿੱਤਰ ਮੰਨਿਆਂ ।ਇਸੇ ਲਈ ਓਹ ਕੱਟੜਪੰਥੀਆਂ ਦੀ ਅੱਖਾਂ 'ਚ ਰੜਕਦਾ ਸੀ। ਪਾਸ਼ ਜ਼ਿੰਦਗੀ ਵਿੱਚ ਭਾਵੇਂ ਦੋ ਪੈਰ ਘੱਟ ਤੁਰਿਆ, ਪਰ "ਮੜ੍ਹਕ” ਦੇ ਨਾਲ ਤੁਰਿਆ ਧੌਣ ਉੱਚੀ ਕਰਕੇ ਤੁਰਿਆ ।ਓਹਦੀ ਇਹੀ "ਮੜ੍ਹਕ" ਧਰਮ ਦੇ ਠੇਕੇਦਾਰਾਂ ਨੂੰ ਕਬੂਲ ਨਾ ਹੋਈ ।ਇਸੇ ਕਰਕੇ 23 ਮਾਰਚ 1988 ਵਿੱਚ ਕੁੱਝ ਸਿਰਫਿਰੇਆਂ ਨੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ।"ਜ਼ਾਲਮਾਂ" ਨੂੰ ਵਹਿਮ ਸੀ, ਕਿ ਖ਼ਤਮ ਕਰ ਦੇਣਗੇ, ਪਰ ਕੁੱਝ ਲੋਕਾਂ ਦਾ "ਵਜੂਦ" ਸਰੀਰ ਨਾਲ ਨਹੀਂ ਉਸਦੀ "ਕਲਮ" ਨਾਲ ਹੁੰਦਾ ਤੇ ਵਿਚਾਰਾਂ ਦਾ ਕਦੇ ਕਤਲ ਨੀ ਹੁੰਦਾ, ..!!!

ਜਨਮ ਦਿਨ ਮੁਬਾਰਕ

ਬੱਚਿਆ ਦੇ ਸੁਪਨੇ ਕਦੇ ਨਹੀਂ ਟੁੱਟਣ ਦੇਵਾਗੇ - ਹਰਜੋਤ ਸਿੰਘ ਬੈਂਸ
01/07/2024

ਬੱਚਿਆ ਦੇ ਸੁਪਨੇ ਕਦੇ ਨਹੀਂ ਟੁੱਟਣ ਦੇਵਾਗੇ - ਹਰਜੋਤ ਸਿੰਘ ਬੈਂਸ

*ਮਾਨਯੋਗ IFS ਵਿਸ਼ੇਸ਼ ਸਕੱਤਰ ਸ਼੍ਰੀ ਚਰਚਿਲ ਕੁਮਾਰ ਜੀ, ਮੈਰੀਟੋਰੀਅਸ ਸਕੂਲ ਤੋਂ ਪ੍ਰਿੰਸੀਪਲ ਮੰਜੂ ਭਾਰਦਵਾਜ ਜੀ ਵਲੋ ਸਨਮਾਨ ਹਾਸਿਲ ਕਰਕੇ ਬੇਹੱਦ...
29/06/2024

*ਮਾਨਯੋਗ IFS ਵਿਸ਼ੇਸ਼ ਸਕੱਤਰ ਸ਼੍ਰੀ ਚਰਚਿਲ ਕੁਮਾਰ ਜੀ, ਮੈਰੀਟੋਰੀਅਸ ਸਕੂਲ ਤੋਂ ਪ੍ਰਿੰਸੀਪਲ ਮੰਜੂ ਭਾਰਦਵਾਜ ਜੀ ਵਲੋ ਸਨਮਾਨ ਹਾਸਿਲ ਕਰਕੇ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਹਾਂ*
*ਵਿਸ਼ੇਸ਼ ਧੰਨਵਾਦ

ਅਲਵਿਦਾ ਪਿਆਰਿਓ
11/05/2024

ਅਲਵਿਦਾ ਪਿਆਰਿਓ

08/05/2024

ਕਿਸੇ ਕਵੀ ਨੇ ਇੱਕ ਵਾਰ ਕਹਿ ਦਿੱਤਾ ਕਿ 365 ਚਲਿੱਤਰ ਨਾਰ ਦੇ
ਤਾਂ ਸਾਰਿਆਂ ਨੇ ਝੱਟ ਮੰਨ ਲਿਆ
ਪਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ
ਇਹ ਕਿਸੇ ਨੇ ਨਹੀਂ ਮੰਨਿਆ
ਕਿਉ ??

07/04/2024

ਲੋਕਤੰਤਰ ਦਾ ਚੌਥਾ ਥੰਮ ਕੀ ਕਰ ਰਿਹਾ?
Matt Sheron Wala ਵਾਲੇ ਨਾਲ ਸੰਵਾਦ ਦੀ ਥਾਂ ਮੁਆਫ਼ੀ ਮਨਵਾਉਣ ਨੂੰ ਆਮ ਵਰਤਾਰੇ ਵਜੋਂ ਲੈ ਰਿਹਾ। ਟਰੋਲਿੰਗ ਲਈ ਮਸਲੇ ਅੱਗੇ ਸਿੱਟ ਰਿਹਾ, ਆਪਣੇ comment, view ਲਈ।

ਸੰਵਾਦ ਜ਼ਰੂਰੀ ਹੈ, Punjab Television LOK AWAZ T.V Duniya ਦੁਨੀਆਂ Mitti ਮਿੱਟੀ Akhar ਅੱਖਰ Seerat Punjab Di Live Sach TV ਬਲਰਾਜ ਮੌੜ Sirlekh

ਚੰਗੇ ਪੱਤਰਕਾਰਾਂ, ਅਦਾਰਿਆਂ ਦਾ ਫ਼ਰਜ਼ ਹੈ ਵਿਦਵਾਨਾਂ ਨਾਲ ਸੰਵਾਦ ਕਰਨ...

07/04/2024

ਊ ਗੱਲ ਆ ਇਕ
ਇਕ ਮੁਸਲਮਾਨ ਹੋਣ ਦੇ ਨਾਤੇ , ਜਦੋਂ Matt Sheron Wala ਨੇ ਬਾਬਾ ਨਾਨਕ, ਸਰਹੰਦ, ਛੋਟੇ ਸਾਹਿਬਜ਼ਾਦਿਆਂ ਵਾਰੇ ਬਹੁਤ ਸਾਰੀਆ ਤਾਰੀਫਾਂ ਗੁਰੂ ਸਾਹਿਬ ਵਾਰੇ ਵੀ ਕੀਤੀਆ
ਓਦੋਂ ਓਹਦੀ ਹੌਸਲਾ ਅਫ਼ਜ਼ਾਈ ਕੀਤੀ ਨਹੀਂ ਕਿਸੇ ਬਾਬੇ ਨੇ

18/01/2024

ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਵਾਕ ਕਵੀਸ਼ਰੀ ਰੰਗ ਚ ਸਾਝੇ ਕਰਦੇ ਸਰਕਾਰਾਂ ਨੂੰ ਵੀ ਨਹੀ ਬਖਸ਼ਿਆ

Address

Maur Mandi

Telephone

+919142440001

Website

Alerts

Be the first to know and let us send you an email when PB 03 Bathinde Wale posts news and promotions. Your email address will not be used for any other purpose, and you can unsubscribe at any time.

Shortcuts

Share

Category