Reet Studio

Reet Studio Photographer

27/01/2026

ਯੂਪੀ ਦੀ ਵਿਦਿਆਰਥਣ ਨੇ 7-8 ਸਾਲ ਕਾਨੂੰਨੀ ਲੜਾਈ ਤਾਂ ਲੜੀ। ਪਰ ਰੇਲਵੇ ਵਿਭਾਗ ਨੂੰ ਸਬਕ ਸਿਖਾ ਦਿੱਤਾ।

🎉 I earned the emerging talent badge this week, recognising me for creating engaging content that sparks an interest amo...
26/01/2026

🎉 I earned the emerging talent badge this week, recognising me for creating engaging content that sparks an interest among my fans!

25/01/2026

vs

ਸਿਰਫ ਗੱਲਾਂ ਕਰਨ ਨਾਲ ਸਮਾਜ ਵਿੱਚ ਕਦੇ ਵੀ ਕੋਈ ਬਦਲਾਅ ਨਹੀਂ ਆਉਂਦਾ। ਓਹਦੇ ਲਈ ਸੰਘਰਸ਼ ਕਰਨਾ ਪੈਂਦਾ।ਨੇਤਾ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਨ ਤ...
23/01/2026

ਸਿਰਫ ਗੱਲਾਂ ਕਰਨ ਨਾਲ ਸਮਾਜ ਵਿੱਚ ਕਦੇ ਵੀ ਕੋਈ ਬਦਲਾਅ ਨਹੀਂ ਆਉਂਦਾ। ਓਹਦੇ ਲਈ ਸੰਘਰਸ਼ ਕਰਨਾ ਪੈਂਦਾ।

ਨੇਤਾ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਨ ਤੇ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ 🙏🙏🙏

ਫੇਸਬੁੱਕ ਫੈਮਿਲੀ ਨੂੰ ਬਸੰਤ ਪੰਚਮੀ ਮੁਬਾਰਕ ਹੋਵੇ ।ਪਰਮਾਤਮਾ ਤੁਹਾਨੂੰ ਹਰ ਚੰਗੇ ਖੇਤਰ ਵਿੱਚ ਤਰੱਕੀ ਬਖਸ਼ੇ
23/01/2026

ਫੇਸਬੁੱਕ ਫੈਮਿਲੀ ਨੂੰ ਬਸੰਤ ਪੰਚਮੀ ਮੁਬਾਰਕ ਹੋਵੇ ।
ਪਰਮਾਤਮਾ ਤੁਹਾਨੂੰ ਹਰ ਚੰਗੇ ਖੇਤਰ ਵਿੱਚ ਤਰੱਕੀ ਬਖਸ਼ੇ

19/01/2026
17/01/2026

ਅੱਜ ਫੇਰ ਧੁੰਦ ਕਰਕੇ ਬਠਿੰਡਾ ਡੱਬਵਾਲੀ ਰੋਡ ਤੇ ਐਕਸੀਡੈਂਟ 5 ਮੌਤਾਂ।
ਬੇਨਤੀ ਆ ਹੌਲੀ ਚੱਲੋ ਕਦੇ ਨਾ ਪਹੁੰਚਣ ਨਾਲੋਂ ਲੇਟ ਪਹੁੰਚਣਾ 100 ਗੁਣਾ ਚੰਗਾ।

ਭੋਪਾਲ ਦੇ ਇੱਕ ਪਰਿਵਾਰ ਨੇ ਵਿਆਹ ਦੇ ਕਾਰਡ ਦੀ ਥਾਂ 400 ਗ਼ਮਲੇ 8 ਮਹੀਨੇ ਲਾਕੇ ਤਿਆਰ ਕੀਤੇ ਇਹਨਾਂ ਵਿਚ ਪੌਦੇ ਲਾ ਕੇ ਰਿਸ਼ਤੇਦਾਰਾਂ ਨੂੰ ਭੇਜੇ।ਕਿ...
17/01/2026

ਭੋਪਾਲ ਦੇ ਇੱਕ ਪਰਿਵਾਰ ਨੇ ਵਿਆਹ ਦੇ ਕਾਰਡ ਦੀ ਥਾਂ 400 ਗ਼ਮਲੇ 8 ਮਹੀਨੇ ਲਾਕੇ ਤਿਆਰ ਕੀਤੇ ਇਹਨਾਂ ਵਿਚ ਪੌਦੇ ਲਾ ਕੇ ਰਿਸ਼ਤੇਦਾਰਾਂ ਨੂੰ ਭੇਜੇ।
ਕਿੰਨਾ ਵਧੀਆ unique ਤੇ eco friendly ਸਨੇਹਾ ਦਿੱਤਾ ਸਮਾਜ ਨੂੰ

16/01/2026

ਠੰਡ ਵਧਣ ਕਰਕੇ ਸਕੂਲ ਦੀਆਂ ਛੁੱਟੀਆਂ ਵਧਾਉਣ ਦੀ ਗੱਲ ਚੱਲ ਰਹੀ ਆ ਪਰ ਘਰੇ ਕਿਹੜਾ ਜਵਾਕ ਟਿਕਦੇ ਆ, ਠੰਡ ਦੀ ਕੋਈ ਪ੍ਰਵਾਹ ਨੀ ਇਹਨਾਂ ਨੂੰ

08/01/2026

ਅੱਜ ਦੇ ਦਿਨ 8 ਜਨਵਰੀ 1851 ਨੂੰ ਫਰਾਂਸ ਦੇ ਭੌਤਿਕ ਵਿਗਿਆਨੀ ਲਿਓਨ ਫੌਕਾਲਟ ਨੇ ਇਹ ਸਾਬਤ ਕੀਤਾ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਆ

05/01/2026

ਕਬੱਡੀ ਦਾ ਮਾੜਾ ਟਾਇਮ ਚੱਲ ਰਿਹਾ ਅੱਜ ਇੱਕ ਹੋਰ ਖਿਡਾਰੀ ਦਾ ਕਤਲ਼ ।
ਪੰਜਾਬੀਓ ਤੁਹਾਡੀ ਮਾਂ ਖੇਡ ਨੂੰ ਬਚਾ ਲਓ

ਟਰੰਪ ਵੀ ਟਿਕਦਾ ਨੀ ਪਾਈ ਰੱਖਦਾ ਪਟਾਕੇ
04/01/2026

ਟਰੰਪ ਵੀ ਟਿਕਦਾ ਨੀ ਪਾਈ ਰੱਖਦਾ ਪਟਾਕੇ

Address

Thana Road
Maur Mandi
151509

Alerts

Be the first to know and let us send you an email when Reet Studio posts news and promotions. Your email address will not be used for any other purpose, and you can unsubscribe at any time.

Share