646 PTI Teacher 2011

Directions

646 PTI Teacher 2011 646 PTI Teacher 2011

13/10/2026
ਇਸ ਗੰਦੇ ਲੀਡਰ ਨੂੰ ਕੋਈ ਦੋ ਸ਼ਬਦ ਕਹੋ
13/10/2026

ਇਸ ਗੰਦੇ ਲੀਡਰ ਨੂੰ ਕੋਈ ਦੋ ਸ਼ਬਦ ਕਹੋ

ਮੇਰਾ ਖਿਆਲ ਹੈ ਭਗਵੰਤ... ਸਿਵਾਏ ਟੂੰ ਟੂੰ ਕਰਾਉਣ, ਚੁਟਕਲੇ ਸੁਣਾਉਣ ਅਤੇ ਬਾਦਲਾਂ ਨੂੰ ਨਿੰਦਣ ਤੋਂ ਤੇਰੇ ਪੱਲੇ ਕੱਖ ਨਹੀਂ। ਸ਼ਰਮ ਤਾਂ ਤੈਨੂੰ ਆਉਣੀ...
13/10/2026

ਮੇਰਾ ਖਿਆਲ ਹੈ ਭਗਵੰਤ... ਸਿਵਾਏ ਟੂੰ ਟੂੰ ਕਰਾਉਣ, ਚੁਟਕਲੇ ਸੁਣਾਉਣ ਅਤੇ ਬਾਦਲਾਂ ਨੂੰ ਨਿੰਦਣ ਤੋਂ ਤੇਰੇ ਪੱਲੇ ਕੱਖ ਨਹੀਂ। ਸ਼ਰਮ ਤਾਂ ਤੈਨੂੰ ਆਉਣੀ ਨਹੀਂ ਪਰ ਇਤਿਹਾਸ ਪੰਜਾਬ ਨੂੰ ਦਿੱਤੇ ਤੇਰੇ ਧੋਖੇ ਨੂੰ ਸਦਾ ਯਾਦ ਰੱਖੇਗਾ।

ਪਰਮਿੰਦਰ ਦੇ ਕਤਲ ਵਿੱਚ ਸਿਰਫ਼ ਇੱਕ ਦੁਕਾਨਦਾਰ ਹੀ ਨਹੀਂ, ਆਪ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਸਭ ਸ਼ਾਮਿਲ ਨੇ। ਜਿਨ੍ਹਾਂ ਦੇ ਸਾਹਮਣੇ ਪੰਜਾਬ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਤੇ ਉਹ ਪੰਜਾਬ ਦੀ ਮੌਤ ਦਾ ਤਮਾਸ਼ਾ ਵੇਖ ਰਹੇ ਨੇ। ਅੱਧੇ ਤਾਂ ਜਰੂਰ ਇਸ ਵਿੱਚ ਭਾਈਵਾਲ ਵੀ ਹੋਣਗੇ। ਲਾਨ੍ਹਤ ਤੁਹਾਨੂੰ ਸਾਰਿਆਂ ਨੂੰ!

ਸਾਰੇ ਵਿਰੋਧੀ ਦਲਾਂ ਨੂੰ ਚਾਹੀਦਾ ਹੈ ਕਿ ਉਹ ਅੱਜ ਹੀ ਇਕੱਠੇ ਹੋ ਕੇ ਰਾਜਪਾਲ ਨੂੰ ਮਿਲਨ ਤੇ ਇਸ ਨਲਾਇਕ ਸਰਕਾਰ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕਰਨ।

ਭਗਵੰਤ ਮਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੇ ਨਹੀਂ ਰੋਕਿਆ ਨਸ਼ਾ ਜੇਕਰ ਕੋਈ ਨਸ਼ਾ ਰੋਕਦਾ ਸੀ ਮਾਨਸਾ ਦੇ ਵਿੱਚ ਪਰਮਿੰਦਰ ਝੋਟਾ ਤਾਂ ਅੱਜ ਉਸ ਨੂੰ ਮ...
13/10/2026

ਭਗਵੰਤ ਮਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੇ ਨਹੀਂ ਰੋਕਿਆ ਨਸ਼ਾ ਜੇਕਰ ਕੋਈ ਨਸ਼ਾ ਰੋਕਦਾ ਸੀ ਮਾਨਸਾ ਦੇ ਵਿੱਚ ਪਰਮਿੰਦਰ ਝੋਟਾ ਤਾਂ ਅੱਜ ਉਸ ਨੂੰ ਮਰਵਾ ਦਿੱਤਾ ਇਸ ਗੰਦੀ ਸਰਕਾਰ ਨੇ ਸ਼ਰਮ ਕਰ ਭਗਵੰਤ ਮਾਨਾਂ ਲੋਕਾਂ ਨੂੰ ਰੁਜ਼ਗਾਰ ਤਾਂ ਕੀ ਦੇਣਾ ਸੀ ਹੁਣ ਲੋਕਾਂ ਦੇ ਪੁੱਤ ਮਰਵਾਉਣ ਲੱਗ ਗਿਆ ਤੂੰ ਪਹਿਲਾਂ ਤੁਸੀਂ ਮਾਣਸਾ ਵਿੱਚ ਨਸ਼ਾ ਵਿਕਵਾਉਂਦੇ ਹੋ ਤੇ ਹੁਣ ਲੋਕਾਂ ਦੇ ਪੁੱਤ ਮਰਵਾਉਣੇ ਸ਼ੁਰੂ ਕਰ ਦਿੱਤੇ ਜੇਕਰ ਕੋਈ ਨਸ਼ੇ ਤੋਂ ਰੋਕਦਾ ਹੈ ਸ਼ਰਮ ਕਰ ਇਹ ਵੀ ਇੱਕ ਖਿਡਾਰੀ ਸੀਗਾ ਬਾਕਸਿੰਗ ਦਾ ਤੇ ਮਾਰ ਕੇ ਰੱਖ ਦਿੱਤਾ

Address

Mansa
Mansa
151505

Website

Alerts

Be the first to know and let us send you an email when 646 PTI Teacher 2011 posts news and promotions. Your email address will not be used for any other purpose, and you can unsubscribe at any time.

Shortcuts

Share

Category