Arsh__bhullar__

Arsh__bhullar__ Contact information, map and directions, contact form, opening hours, services, ratings, photos, videos and announcements from Arsh__bhullar__, Art, Mansa.

ਸ਼ੇਰ ਜਿਡਾ ਦਿਲ ਆ,,    ਹੰਕਾਰ ਨਹਿਉ ਕਰੀਦਾ,,ਰੱਬ ਤੋ ਬਗੈਰ ਨਹਿਉ,,    ਕਿਸੇ ਕੋਲੋ ਡਰੀਦਾ,,wmk 🤍
10/12/2021

ਸ਼ੇਰ ਜਿਡਾ ਦਿਲ ਆ,,
ਹੰਕਾਰ ਨਹਿਉ ਕਰੀਦਾ,,
ਰੱਬ ਤੋ ਬਗੈਰ ਨਹਿਉ,,
ਕਿਸੇ ਕੋਲੋ ਡਰੀਦਾ,,
wmk 🤍

ਸਾਨੂੰ ਕਿਸੇ ਦੀ ਬਰਾਬਰੀ,,      ਦੀ ਲੋੜ ਨੀ ਸਜਣਾ ਓਹਦੀ,, ਕਿਰਪਾ ਨਾਲ ਉੱਚੇ ਵੀ,,       ਸਾਨੂੰ ਨੀਵੇਂ ਹੋ ਕੇ ਮਿਲਦੇ ਆ🤍Wmk ♥️
28/11/2021

ਸਾਨੂੰ ਕਿਸੇ ਦੀ ਬਰਾਬਰੀ,,
ਦੀ ਲੋੜ ਨੀ ਸਜਣਾ ਓਹਦੀ,,
ਕਿਰਪਾ ਨਾਲ ਉੱਚੇ ਵੀ,,
ਸਾਨੂੰ ਨੀਵੇਂ ਹੋ ਕੇ ਮਿਲਦੇ ਆ🤍
Wmk ♥️

ਤੁਮ ਅਪਨੀ ਫਿਕਰ ਕਰੋ,,    ਜਨਾਬ ਹਮ ਤੋਂ ਪਹਿਲੇ,, ਸੇ ਹੀ ਬਦਨਾਮ ਹੈਂ♠️Wmk♥️
12/11/2021

ਤੁਮ ਅਪਨੀ ਫਿਕਰ ਕਰੋ,,
ਜਨਾਬ ਹਮ ਤੋਂ ਪਹਿਲੇ,,
ਸੇ ਹੀ ਬਦਨਾਮ ਹੈਂ♠️
Wmk♥️

ਲਫ਼ਜ ਜੈਸੇ ਵੀ ਹੋ,,     ਸ਼ਰੇਆਮ ਬੋਲਤੇ ਹੈਂ,,ਕਿਸੀ ਕੀ ਪਹੁੰਚ ਦੇਖਕਰ,,    ਹਮ ਸਿਰ ਨਹੀਂ ਝੁਕਾਤੇ♠️Wmk ♥️
13/09/2021

ਲਫ਼ਜ ਜੈਸੇ ਵੀ ਹੋ,,
ਸ਼ਰੇਆਮ ਬੋਲਤੇ ਹੈਂ,,
ਕਿਸੀ ਕੀ ਪਹੁੰਚ ਦੇਖਕਰ,,
ਹਮ ਸਿਰ ਨਹੀਂ ਝੁਕਾਤੇ♠️
Wmk ♥️

ਸਾਡੀ ਮਾੜੀ ਮੋਟੀ ਗੱਲ ਨੂੰ,,      ਤੁਸੀ ਚੱਕੀ ਜਾਦੇਂ ਓ,ਰੀਸ ਵੀ ਸਾਡੀ ਈ ਕਰਦੇ ਓ,,       ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ🖤Wmk ♥️
30/07/2021

ਸਾਡੀ ਮਾੜੀ ਮੋਟੀ ਗੱਲ ਨੂੰ,,
ਤੁਸੀ ਚੱਕੀ ਜਾਦੇਂ ਓ,
ਰੀਸ ਵੀ ਸਾਡੀ ਈ ਕਰਦੇ ਓ,,
ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ🖤
Wmk ♥️

ਆਪਣੇ ਕਿਰਦਾਰ ਪਰ ਡਾਲ ਪਰਦਾ,, ਹਰ ਸਖਸ਼ ਕਹਿ ਰਹਾ ਹੈ ਜ਼ਮਾਨਾ ਖਰਾਬ ਹੈ♠️Wmk ♥️
24/07/2021

ਆਪਣੇ ਕਿਰਦਾਰ ਪਰ ਡਾਲ ਪਰਦਾ,,
ਹਰ ਸਖਸ਼ ਕਹਿ ਰਹਾ ਹੈ ਜ਼ਮਾਨਾ ਖਰਾਬ ਹੈ♠️
Wmk ♥️

जरा मुस्कुरा के देखो,,  दुनिया हँसती नजर आएगी.♠️Wmk❤️
12/11/2020

जरा मुस्कुरा के देखो,,
दुनिया हँसती नजर आएगी.♠️
Wmk❤️

ਮੰਗਤੇ ਦਾ ਕਦੇ ਨੀ..    ਮਜਾਕ ਉਡਾਈਦਾ,, ਲੱਗਦਾ ਨੀ ਪਤਾ,,    ਆਪਣੇ ਤੇ ਆਈ ਦਾ..Wmk❤️
08/10/2020

ਮੰਗਤੇ ਦਾ ਕਦੇ ਨੀ..
ਮਜਾਕ ਉਡਾਈਦਾ,,
ਲੱਗਦਾ ਨੀ ਪਤਾ,,
ਆਪਣੇ ਤੇ ਆਈ ਦਾ..
Wmk❤️

ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ,ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ Wmk🙏❤️
22/09/2020

ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ,
ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ
Wmk🙏❤️

ਕਿਸੇ ਦਾ ਬੁਰਾ ਕਰਦੇ ਨੀ,,      ਨਾ ਹੀ ਕਰਨਾ ਸਿੱਖਿਆ ਏ,ਫਿਰ ਵੀ ਕੌਈ ਮਾੜਾ,,         ਕਹਿੰਦਾ ਕਹੀ ਜਾਵੇ,,  ਮਿੱਤਰਾ  ਕਦੇ ਜੱਗ ਵੀ ਕਿਸੇ ਜਿੱ...
13/09/2020

ਕਿਸੇ ਦਾ ਬੁਰਾ ਕਰਦੇ ਨੀ,,
ਨਾ ਹੀ ਕਰਨਾ ਸਿੱਖਿਆ ਏ,
ਫਿਰ ਵੀ ਕੌਈ ਮਾੜਾ,,
ਕਹਿੰਦਾ ਕਹੀ ਜਾਵੇ,,
ਮਿੱਤਰਾ ਕਦੇ ਜੱਗ ਵੀ ਕਿਸੇ ਜਿੱਤਿਆ ਏ,,
Wmk❤️

ਸਾਡੀ ਗੱਲਬਾਤ ਭਰਦੀ,,      ਗਵਾਹੀ ਬੱਲਿਆ,,ਅਸੀ ਮਹਿਫਲਾਂ ਚ,,     ਜਾਕੇ ਨਹਿਓ ਨਾਮ ਦੱਸੀਦਾ♠️Wmk❤️
09/09/2020

ਸਾਡੀ ਗੱਲਬਾਤ ਭਰਦੀ,,
ਗਵਾਹੀ ਬੱਲਿਆ,,
ਅਸੀ ਮਹਿਫਲਾਂ ਚ,,
ਜਾਕੇ ਨਹਿਓ ਨਾਮ ਦੱਸੀਦਾ♠️
Wmk❤️

ਬੱਲਿਆ ਚੀਜਾ.. ਬਦਲਣ ਦੇ ਸ਼ੌਂਕੀ ਆ,ਯਾਰ ਤੇ ਗਰਾਰੀ..   ਅੱਜ ਵੀ ਓਹੀ ਆ♠️Wmk ❤️
06/09/2020

ਬੱਲਿਆ ਚੀਜਾ..
ਬਦਲਣ ਦੇ ਸ਼ੌਂਕੀ ਆ,
ਯਾਰ ਤੇ ਗਰਾਰੀ..
ਅੱਜ ਵੀ ਓਹੀ ਆ♠️
Wmk ❤️

Address

Mansa
151502

Website

Alerts

Be the first to know and let us send you an email when Arsh__bhullar__ posts news and promotions. Your email address will not be used for any other purpose, and you can unsubscribe at any time.

Share

Category