Gk.records

Gk.records Please My Page like share Karo ji

ਕੈਨੇਡਾ ਤੋਂ ਤਿੰਨ ਪੰਜਾਬੀਆਂ ਨਾਲ ਜੁੜੀ ਵੱਡੀ Update 🧐ਇਹਨਾਂ ਤਿੰਨਾਂ ਉੱਤੇ ਸਰਹੱਦ ਪਾਰ ਨਸ਼ਾ ਤਸਕਰੀ ਦੇ ਕਥਿਤ ਦੋਸ਼ ਲੱਗੇ ਨੇ, ਤੇ ਅਮਰੀਕਾ ਇਹ...
23/08/2026

ਕੈਨੇਡਾ ਤੋਂ ਤਿੰਨ ਪੰਜਾਬੀਆਂ ਨਾਲ ਜੁੜੀ ਵੱਡੀ Update 🧐
ਇਹਨਾਂ ਤਿੰਨਾਂ ਉੱਤੇ ਸਰਹੱਦ ਪਾਰ ਨਸ਼ਾ ਤਸਕਰੀ ਦੇ ਕਥਿਤ ਦੋਸ਼ ਲੱਗੇ ਨੇ, ਤੇ ਅਮਰੀਕਾ ਇਹਨਾਂ ਦੀ ਹਵਾਲਗੀ ਮੰਗ ਰਿਹਾ, ਤਾਂ ਜੋ ਆਪਣੇ ਦੇਸ਼ ’ਚ ਲਿਜਾ ਕੇ ਮੁਕੱਦਮਾ ਚਲਾਇਆ ਜਾ ਸਕੇ।
BC ਸੁਪਰੀਮ ਕੋਰਟ ’ਚ ਅਗਲੀ ਕਾਰਵਾਈ ਤੈਅ ਹੋਣੀ ਬਾਕੀ 🙏

ਪਾਕਿਸਤਾਨ ਚ ਵਾਪਰੀ ਵੱਡੀ ਘਟਨਾ 🧐TIK TOK ਸਟਾਰ ਕੁੜੀ 😨
18/08/2026

ਪਾਕਿਸਤਾਨ ਚ ਵਾਪਰੀ ਵੱਡੀ ਘਟਨਾ 🧐
TIK TOK ਸਟਾਰ ਕੁੜੀ 😨

ਕੈਲੀਫੋਰਨੀਆ ’ਚ ਪੰਜਾਬੀ ਕੁੜੀ ਨਾਲ ਵਾਪਰਿਆ ਹਾਦਸਾ, ਜਿਸ ਨੇ ਹਰ ਕਿਸੇ ਨੂੰ ਚਿੰਤਾ ’ਚ ਪਾ ਦਿੱਤਾ।ਜਾਣਕਾਰੀ ਮੁਤਾਬਕ 20 ਸਾਲਾ ਐਲੀ ਸਿੰਘ ਕਾਰ ਸਮੇ...
15/08/2026

ਕੈਲੀਫੋਰਨੀਆ ’ਚ ਪੰਜਾਬੀ ਕੁੜੀ ਨਾਲ ਵਾਪਰਿਆ ਹਾਦਸਾ, ਜਿਸ ਨੇ ਹਰ ਕਿਸੇ ਨੂੰ ਚਿੰਤਾ ’ਚ ਪਾ ਦਿੱਤਾ।
ਜਾਣਕਾਰੀ ਮੁਤਾਬਕ 20 ਸਾਲਾ ਐਲੀ ਸਿੰਘ ਕਾਰ ਸਮੇਤ ਚਟਾਨ ਤੋਂ ਸਮੁੰਦਰ ’ਚ ਡਿੱਗ ਗਈ।
ਘਟਨਾ ਬੇਹੱਦ ਦੁਖਦਾਈ ਹੈ ਅਤੇ ਪੂਰਾ ਮਾਮਲਾ ਜਾਂਚ ਦਾ ਵਿਸ਼ਾ ਹੈ।
ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਪਰਿਵਾਰ ਨੂੰ ਹੌਂਸਲਾ ਬਖ਼ਸ਼ਣ ਅਤੇ ਸੱਚਾਈ ਜਲਦ ਸਾਹਮਣੇ ਆਵੇ। 🙏
ਵਾਹਿਗੁਰੂ ਜੀ ਮੇਹਰ ਕਰਨ। 🙏

14/08/2026
ਤੂਤਾਂ ਵਾਲਾ ਗੁਰਜੀਤ ਸਿੰਘ ਤੂਤ ਹਮੇਸ਼ਾ ਲਈ ਦੁਨੀਆਂ ਨੂੰ ਅਲਵਿਦਾ ਆਖ ਗਿਆਬਹੁਤ ਦੁੱਖ ਹੋਇਆ ਸੁਣ ਕੇ ਕਬੱਡੀ ਜਗਤਦਾ ਇਕ ਵੱਡਾ ਨਾਮੀ ਖਿਡਾਰੀ ਸੀ, ਪ੍...
12/08/2026

ਤੂਤਾਂ ਵਾਲਾ ਗੁਰਜੀਤ ਸਿੰਘ ਤੂਤ ਹਮੇਸ਼ਾ ਲਈ ਦੁਨੀਆਂ ਨੂੰ ਅਲਵਿਦਾ ਆਖ ਗਿਆ
ਬਹੁਤ ਦੁੱਖ ਹੋਇਆ ਸੁਣ ਕੇ ਕਬੱਡੀ ਜਗਤ
ਦਾ ਇਕ ਵੱਡਾ ਨਾਮੀ ਖਿਡਾਰੀ ਸੀ, ਪ੍ਰਮਾਤਮਾ ਗੁਰਜੀਤ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 🙏🏻🙏🏻
#ਗੁਰਜੀਤtoot

12/08/2026

ਸ਼ੀਲੂ ਬਲਹਾਰਾ ਕੋ ਮਿਲੀ ਮਾਫੀ ਪੰਜ ਘੰਟੇ ਕੇ ਬਾਅਦ ਸੁਣਾਇਆ ਪੰਚਾਇਤ ਨੇ ਫੈਸਲਾ #

📢 ਚੰਗੇ ਰਿਸ਼ਤੇ ਦੀ ਚਾਹਤ ਨੇ ਕੁੜੀ ਨੂੰ ਪਾ ਦਿੱਤਾ ਮੁਸੀਬਤ ’ਚ! 😮ਨਕਲੀ ASI ਬਣ ਕੇ ਥਾਣੇ ਪਹੁੰਚਦੀ ਰਹੀ, ਪਰ ਪੁਲਿਸ ਦੀ ਜਾਂਚ ਨੇ ਖੋਲ੍ਹ ਦਿੱਤਾ ...
10/08/2026

📢 ਚੰਗੇ ਰਿਸ਼ਤੇ ਦੀ ਚਾਹਤ ਨੇ ਕੁੜੀ ਨੂੰ ਪਾ ਦਿੱਤਾ ਮੁਸੀਬਤ ’ਚ! 😮
ਨਕਲੀ ASI ਬਣ ਕੇ ਥਾਣੇ ਪਹੁੰਚਦੀ ਰਹੀ, ਪਰ ਪੁਲਿਸ ਦੀ ਜਾਂਚ ਨੇ ਖੋਲ੍ਹ ਦਿੱਤਾ ਸਾਰਾ ਰਾਜ਼। 👮‍♀️
ਨਕਲੀ ਵਰਦੀ, ਆਈਡੀ ਤੇ ਵਾਕੀ-ਟਾਕੀ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ!

ਕੈਨੇਡਾ ਤੋਂ ਪੰਜਾਬਣ ਅਫਸਰ ਦੇ ਨਾਲ ਆਹ ਕੀ ਹੋ ਗਿਆ ??ਕੈਨੇਡਾ ਮੈਨੀਟੋਬਾ ਚ ਭੈਣ ਰਮਨਦੀਪ ਕੌਰ ਜੇਲ ਦੇ ਵਿੱਚ ਅਫ਼ਸਰ ਸੀ, ਤੇ ਕੈਦੀਆਂ ਨੂੰ ਸ਼ਿਫਟ ...
08/08/2026

ਕੈਨੇਡਾ ਤੋਂ ਪੰਜਾਬਣ ਅਫਸਰ ਦੇ ਨਾਲ ਆਹ ਕੀ ਹੋ ਗਿਆ ??
ਕੈਨੇਡਾ ਮੈਨੀਟੋਬਾ ਚ ਭੈਣ ਰਮਨਦੀਪ ਕੌਰ ਜੇਲ ਦੇ ਵਿੱਚ ਅਫ਼ਸਰ ਸੀ, ਤੇ ਕੈਦੀਆਂ ਨੂੰ ਸ਼ਿਫਟ ਕਰਨ ਜਾ ਰਹੀ ਨਾਲ ਹਾਦਸਾ ਵਾ/ਪਰ ਗਿਆ,

ਇੱਕ ਮਕੈਨਿਕ ਪਤੀ, ਆਪਣੀ ਪਤਨੀ ਦਾ ਸਭ ਤੋਂ ਵੱਡਾ ਸਹਾਰਾ! ਉਸਦੇ ਸ਼ਬਦ ਹੋਏ ਵਾਇਰਲ! ਉਹ ਖੁਦ ਪੜ੍ਹ ਨਹੀਂ ਸਕਿਆ, ਪਰ ਆਪਣੀ ਪਤਨੀ ਦੇ ਸੁਪਨਿਆਂ ਨੂੰ ...
05/08/2026

ਇੱਕ ਮਕੈਨਿਕ ਪਤੀ, ਆਪਣੀ ਪਤਨੀ ਦਾ ਸਭ ਤੋਂ ਵੱਡਾ ਸਹਾਰਾ! ਉਸਦੇ ਸ਼ਬਦ ਹੋਏ ਵਾਇਰਲ! ਉਹ ਖੁਦ ਪੜ੍ਹ ਨਹੀਂ ਸਕਿਆ, ਪਰ ਆਪਣੀ ਪਤਨੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਮਿਹਨਤ ਕਰਨ ਨੂੰ ਤਿਆਰ ਹੈ। ਸੱਚਾ ਪਿਆਰ, ਅਸਲੀ ਤਾਕਤ! #

ਸੱਚੇ ਬੰਦੇ ਦੀ ਨਾ ਰੱਬ ਜਰੂਰ ਸੁਣਦਾ 🧐ਕੈਨੇਡਾ ਦਾ ਆਹ ਭਰਾ ਰਵਿੰਦਰਵੀਰ ਸਿੰਘ ਜੋ ਕੇ ਪਿਛਲੇ ਸਾਲ ਮਾਰਚ ਚ 281 kg ਨਸ਼ੇ ਨਾਲ ,, ਜੋ ਇਹਨੂੰ ਬਿਨਾ ...
04/08/2026

ਸੱਚੇ ਬੰਦੇ ਦੀ ਨਾ ਰੱਬ ਜਰੂਰ ਸੁਣਦਾ 🧐
ਕੈਨੇਡਾ ਦਾ ਆਹ ਭਰਾ ਰਵਿੰਦਰਵੀਰ ਸਿੰਘ ਜੋ ਕੇ ਪਿਛਲੇ ਸਾਲ ਮਾਰਚ ਚ 281 kg ਨਸ਼ੇ ਨਾਲ ,, ਜੋ ਇਹਨੂੰ ਬਿਨਾ ਦੱਸੇ ਇਹਦੇ ਟਰੱਕ ਚ ਰੱਖਿਆ ਗਿਆ ਤੇ ਇਹ ਫੜਿਆ ਗਿਆ,, ਹੁਣ ਅਦਾਲਤ ਨੇ ਵਾਇੱਜਤ ਬਰੀ ਕਰਤਾ 🧐
ਕੀ ਤੁਹਾਨੂੰ ਖੁਸ਼ੀ ਹੋਈ 🧐

Address

Mansa

Alerts

Be the first to know and let us send you an email when Gk.records posts news and promotions. Your email address will not be used for any other purpose, and you can unsubscribe at any time.

Contact The Establishment

Send a message to Gk.records:

Shortcuts

Share

Category