Hakuwala Vlogs

Hakuwala Vlogs Trucking vlogs
Transport guidelines
Entertainment
Road mapping

07/12/2023
12/02/2015

Akha charhiya te Muchha khadiya Rakhde aa Shaunki Sardar ni,.....!!!

18/05/2014

"" ਸਾਰੀ ਉਮਰ ਜਿਹੜੇ ਫੁੱਲ ਦੀ ਪਰਵਰਿਸ਼ ਕੀਤੀ
ਜਦ ਖੁਸ਼ਬੂ ਦੇਣ ਦੇ ਕਾਬਿਲ ਹੋਇਆ ਤਾਂ ਗੈਰਾਂ ਨੂੰ ਦੇ ਦਿੱਤਾ ""

19/01/2014

ਏਨੇ ਚਿਹਰੇ ਨਾਂ ਬਦਲ ਮਿੱਤਰਾ..
ਨਕਾਬਪੋਸ਼ਾਂ ਨਾਲ ਭਰੀ ਇਸ ਦੁਨੀਆਂ ਵਿੱਚ ਗੁਆਚ
ਜਾਵੇਂਗਾ..

19/01/2014

ਲੋੜ ਤੋਂ ਵਧ ਪੈਸੇ ਦਾ ਹੰਕਾਰ ਮਾੜਾ,
ਪਿਠ ਪਿਛੇ ਜੋ ਛੁਰੀ ਖੋਭੇ ਓਹ ਯਾਰ ਮਾੜਾ,
!!!
ਵਕਤ ਪੈਣ ਤੇ ਜੋ ਨਾ ਚਲੇ ਓਹ ਹਥਿਆਰ ਮਾੜਾ
ਪਿਆਰ ਦੀ ਭੋਰਾ ਕਦਰ ਨਾ ਕਰੇ ਓਹ ਦਿਲਦਾਰ
ਮਾੜਾ.

19/01/2014

ਚੰਨ ਵਰਗੇ ਸੱਜਣ ਮੇਰੇ ਸੀ ਵਿਹੜੇ
ਹੋਰ ਕਿਸੇ ਦੇ ਚੜ ਗਏ
ਨੇ ,
ਪੁੰਨਿਆ ਵਰਗੀ ਜਿੰਦਗੀ ਮੇਰੀ
ch ਹਨੇਰਾ ਮੱਸਿਆ
ਦਾ ਭਰ ਗਏ ਨੇ....

12/12/2013

"Us Se Kehna Hum Maze Mein Hai....
Bas Yaadein Bahut Stati Hain.....
Un Ki Duri Ka Gham Nahi Mujhe...
Bas Zara Aankhein Bheeg Jati Hai,....

19/11/2013

ਲਾਈ ਜਿੰਨ੍ਹਾਂ ਨਾਲ ਯਾਰੀ ਉਹ ਹੀ ਗ਼ੈਰ ਬਣ ਬਹਿ ਗਏ..
ਦਰਦ ਦੇਣ ਵਾਲੇ ਹੀ ਬੇਦਰਦ
ਸਾਨੂੰ ਕਹਿ ਗਏ..
ਅਸੀਂ ਤਾਂ ਨਿਭਾਉਂਦੇ ਰਹੇ ਯਾਰ ਸੱਚਾ ਜਾਣਕੇ
ਉਹੀ ਜਾਂਦੇ ਜਾਂਦੇ ਦਗੇਬਾਜ਼ ਸਾਨੂੰ ਕਹਿ ਗਏ.

Address

Malout

Website

Alerts

Be the first to know and let us send you an email when Hakuwala Vlogs posts news and promotions. Your email address will not be used for any other purpose, and you can unsubscribe at any time.

Share