Artist Tarsem Rahi

Artist Tarsem Rahi Contact information, map and directions, contact form, opening hours, services, ratings, photos, videos and announcements from Artist Tarsem Rahi, Arts and entertainment, Showroom No. 14, Skymaal Shopnig Complex, bathinda Road, Malout.

ਜਦੋਂ ਤੇਰਾ ਨਵਿਆਂਂ ਤੋਂ ਮੁੱਖ ਮੁੜ ਜਾਊਗਾ' ਰਾਹੀ ' ਦੇ ਚੁਬਾਰੇ ਵਾਲਾ ਵੇਲੇ ਚੇਤੇ ਆਊਗਾਫਿਰੀ ਲੱਭਦਾ ' ਮਾਨ ' ਮਰਜਾਨੇਗਾਂਧੀ ਚੌਂਕ ਵਿੱਚ ਖੜ੍ਹਕੇ...
10/09/2023

ਜਦੋਂ ਤੇਰਾ ਨਵਿਆਂਂ ਤੋਂ ਮੁੱਖ ਮੁੜ ਜਾਊਗਾ
' ਰਾਹੀ ' ਦੇ ਚੁਬਾਰੇ ਵਾਲਾ ਵੇਲੇ ਚੇਤੇ ਆਊਗਾ
ਫਿਰੀ ਲੱਭਦਾ ' ਮਾਨ ' ਮਰਜਾਨੇ
ਗਾਂਧੀ ਚੌਂਕ ਵਿੱਚ ਖੜ੍ਹਕੇ
ਤੈਨੂੰ ਭੁੱਲ ਗਏ ਨੇ ਯਾਰ ਪੁਰਾਣੇ
ਨਵਿਆਂ ਦੇ ਸੰਗ ਰੱਲਕੇ

Happy Krishna jayanti
07/09/2023

Happy Krishna jayanti

ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਸ੍ਰੀ ਬਲਤੇਜ ਪੰਨੂੰ ਜੀ  ਤੇ ਅਬਜਿੰਦਰ ਸੰਘਾ ਜੀ ਨੇ ਵੀ ਕਿਸਾਨ ਮੇਲੇ ਮਲੋਟ ਤੇ ਲੱਗੀ ਮੇਰੀ ਪੇਂਟਿੰਗ ਪ੍ਰ...
06/09/2023

ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਸ੍ਰੀ ਬਲਤੇਜ ਪੰਨੂੰ ਜੀ ਤੇ ਅਬਜਿੰਦਰ ਸੰਘਾ ਜੀ ਨੇ ਵੀ ਕਿਸਾਨ ਮੇਲੇ ਮਲੋਟ ਤੇ ਲੱਗੀ ਮੇਰੀ ਪੇਂਟਿੰਗ ਪ੍ਰਦਰਸ਼ਨੀ ਤੇ ਸ਼ਿਰਕਤ ਕੀਤੀ ਚੰਗਾ ਲੱਗਿਆ

# Rishi Hirdepal

05/09/2023
ਤਹਿ ਦਿਲੋਂ ਧੰਨਵਾਦੀ ਆਂ ਸ. ਅਜਬਿੰਦਰ ਸੰਘਾ ਜੀ, ਸ. ਲਖਵਿੰਦਰ ਸਿੰਘ ਰੋਹੀਵਾਲਾ, ਵੀਰ ਦੀਪ ਸੰਧੂ  ਤੇ  ਸਾਹਿਲ ਮੱਕੜ ਜੀ ਦਾ ਜਿਹਨਾਂ ਨੇ ਮਲੋਟ ਵਿਖ...
04/09/2023

ਤਹਿ ਦਿਲੋਂ ਧੰਨਵਾਦੀ ਆਂ ਸ. ਅਜਬਿੰਦਰ ਸੰਘਾ ਜੀ, ਸ. ਲਖਵਿੰਦਰ ਸਿੰਘ ਰੋਹੀਵਾਲਾ, ਵੀਰ ਦੀਪ ਸੰਧੂ ਤੇ ਸਾਹਿਲ ਮੱਕੜ ਜੀ ਦਾ ਜਿਹਨਾਂ ਨੇ ਮਲੋਟ ਵਿਖੇ ਲੱਗੇ ਕਿਸਾਨ ਮੇਲੇ ਤੇ ਮਾਣ ਸਤਿਕਾਰ ਬਖਸ਼ਿਆ

ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ
04/09/2023

ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ

Address

Showroom No. 14, Skymaal Shopnig Complex, Bathinda Road
Malout
152107

Opening Hours

Monday 5pm - 9pm
Tuesday 5pm - 9pm
Wednesday 5pm - 9pm
Thursday 5pm - 9pm
Friday 5pm - 9pm
Saturday 9am - 9pm
Sunday 9am - 9pm

Telephone

919876734133

Website

Alerts

Be the first to know and let us send you an email when Artist Tarsem Rahi posts news and promotions. Your email address will not be used for any other purpose, and you can unsubscribe at any time.

Contact The Establishment

Send a message to Artist Tarsem Rahi:

Share