City News

City News News & General Knowledge

ਆਖਰ ਕੀ ਕਸੂਰ ਸੀ ਇਸ ਸਾਬਕਾ ਫੌਜੀ ਦਾ., ਜੋ ਮਾਛੀਵਾੜਾ ਸਾਹਿਬ ਦੀ ਇਤਿਹਾਸਿਕ ਧਰਤੀ ਤੇ ਉਸਨੂੰ ਵਾਲਾਂ ਤੋਂ ਫੜ ਕੇ ਕੁੱਟਿਆ ਗਿਆ ਤੇ ਉਸਦੇ 17 ਸਾਲ ...
06/05/2026

ਆਖਰ ਕੀ ਕਸੂਰ ਸੀ ਇਸ ਸਾਬਕਾ ਫੌਜੀ ਦਾ., ਜੋ ਮਾਛੀਵਾੜਾ ਸਾਹਿਬ ਦੀ ਇਤਿਹਾਸਿਕ ਧਰਤੀ ਤੇ ਉਸਨੂੰ ਵਾਲਾਂ ਤੋਂ ਫੜ ਕੇ ਕੁੱਟਿਆ ਗਿਆ ਤੇ ਉਸਦੇ 17 ਸਾਲ ਦੇ ਲੜਕੇ ਦੇ ਵੀ ਚਪੇੜਾ ਮਾਰੀਆਂ ਗਈਆਂ....??

#ਪੰਜਾਬਸਰਕਾਰ #ਮਾਛੀਵਾੜਾ #ਭਗਵੰਤਸਿੰਘਮਾਨ #ਸੁਖਬੀਰਸਿੰਘਾਬਾਦਲ

04/05/2026

ਇਸ ਘਟਨਾ ਨੂੰ ਲੈ ਕੇ ਕੀ ਕੁਝ ਬੋਲੇ ਪ੍ਰਤੱਖ ਦਰਸ਼ੀ। 👇

04/05/2026

ਮਾਛੀਵਾੜਾ ਨਗਰ ਕੌਂਸਲ ਮੁਲਾਜ਼ਮਾਂ ਨੇ ਇੱਕ ਸਬਜ਼ੀ ਵੇਚਣ ਵਾਲੇ ਦੀ ਕੀਤੀ ਕੁੱਟਮਾਰ., ਉਸਦਾ ਬੇਟਾ ਵੀ 17 ਸਾਲ ਦਾ ਨਾਲ ਸੀ ਉਸਨੂੰ ਵੀ ਕੁੱਟਿਆ ਮਾਰਿਆ ਗਿਆ।

ਯੁੱਧ ਨਸ਼ਿਆਂ ਵਿਰੁੱਧ.. 🙏     #ਪੰਜਾਬਸਰਕਾਰ
03/05/2026

ਯੁੱਧ ਨਸ਼ਿਆਂ ਵਿਰੁੱਧ.. 🙏
#ਪੰਜਾਬਸਰਕਾਰ

23/12/2025
23/12/2025

ਗਊ ਹੱਤਿਆ ਤੇ ਮਾਸ ਤਸਕਰੀ ਮਾਮਲੇ 'ਚ ਮਾਛੀਵਾੜਾ ਪੁਲਿਸ ਦੀ ਵੱਡੀ ਕਾਮਯਾਬੀ, ਤਿੰਨ ਮੁਲਜ਼ਮ ਗ੍ਰਿਫ਼ਤਾਰ

ਵੇਖੋ ਹੁਣ ਅੱਗੇ ਕੀ ਹੁੰਦਾ..??  @ਮੁੱਖ ਪ੍ਰਸ਼ੰਸਕ
05/12/2025

ਵੇਖੋ ਹੁਣ ਅੱਗੇ ਕੀ ਹੁੰਦਾ..??

@ਮੁੱਖ ਪ੍ਰਸ਼ੰਸਕ

04/12/2025

ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ਾਂਤੀਪੂਰਵਕ ਨੇਪਰੇ ਚੜ੍ਹੀ : ਏ.ਆਰ.ਓ ਗੁਰਦੀਪ ਸਿੰਘ

ਫਾਈਲਾਂ ਦੀ ਗਿਣਤੀ ਟੋਟਲ = 89

1. ਕਾਂਗਰਸ = 28
2. ਅਕਾਲੀ ਦਲ = 28
3. ਆਪ = 21
4. ਬੀਜੇਪੀ 12
---------------------------
ਟੋਟਲ = 89
---------------------------

@ਮੁੱਖ ਪ੍ਰਸ਼ੰਸਕ

Address

Machhiwara

Alerts

Be the first to know and let us send you an email when City News posts news and promotions. Your email address will not be used for any other purpose, and you can unsubscribe at any time.

Shortcuts

Share

Category