Y Not Punjabi

Y Not Punjabi This is a Punjabi channel where we share stories, trending videos, and information related to Punjabi history, songs, and films.

We also openly discuss current social and political issues connected to Punjab, with the aim of awareness andopen conversation

17/08/2026

ਸੰਤ ਸੀਚੇਵਾਲ ਨੇ ਲੁਧਿਆਣਾ ਸ਼ਹਿਰ ਨੂੰ ਹਰਾ -ਭਰਾ ਕਰਨ ਲਈ ਕੀਤੀ ਬੂਟੇ ਲਾਉਣ ਦੀ ਸ਼ੁਰੂਆਤ

17/08/2026

ਰਾਜ ਸਭਾ ਮੈਂਬਰ ਤਰੁਣ ਚੁੱਘ ਨੂੰ ਮਿਲੀ ਭਾਜਪਾ ਰਾਸ਼ਟਰੀ ਦਫ਼ਤਰ ਦੀ ਵਾਗਡੋਰ

17/08/2026

ਭਾਜਪਾ ਪੰਜਾਬ ਨੇ 36 ਪ੍ਰਭਾਰੀ ਤੇ ਸਹਿ ਪ੍ਰਭਾਰੀ ਕੀਤੇ ਨਿਯੁਕਤ
2027 ਦੀ ਚੋਣ ਲਈ ਭਾਜਪਾ ਦੀ ਤਿਆਰੀ ਜ਼ੋਰਾਂ ‘ਤੇ

17/08/2026

ਭਾਜਪਾ ਦੀ ਰਾਸ਼ਟਰੀ ਟੀਮ ਦਾ ਐਲਾਨ
ਮਨਪ੍ਰੀਤ ਬਾਦਲ ਬਣੇ ਰਾਸ਼ਟਰੀ ਉੱਪ ਪ੍ਰਧਾਨ

16/08/2026
ਐਡਵੋਕੇਟ ਬਿਕਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਲੁਧਿਆਣਾ ਦੇ ਹਲਕਾ ਪੱਛਮੀ ਵਿੱਚ ਹੋਟਲ ਲੀ ਬੈਰਨ ਵਿਖੇ ਆਜ਼ਾਦੀ ਦਾ 80 ਵਾਂ ਦਿਹਾੜਾ ਸ਼ਰਧਾ ਤੇ ਸਤਿਕ...
15/08/2026

ਐਡਵੋਕੇਟ ਬਿਕਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਲੁਧਿਆਣਾ ਦੇ ਹਲਕਾ ਪੱਛਮੀ ਵਿੱਚ ਹੋਟਲ ਲੀ ਬੈਰਨ ਵਿਖੇ ਆਜ਼ਾਦੀ ਦਾ 80 ਵਾਂ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ । ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਹਲਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ। ਸਕੂਲ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ॥ ਪ੍ਰਸਿੱਧ ਕਲਾਕਾਰ ਸੁਨੀਲ ਸੇਵਕ ਦੀ ਟੀਮ ਨੇ ਦੇਸ਼ ਭਗਤੀ ਦੇ ਤਰਾਨੇ ਗਾ ਕੇ ਦਰਸ਼ਕਾਂ ਨੂੰ ਦੇਸ਼ਭਗਤੀ ਦੇ ਰੰਗ ਚ ਰੰਗਿਆ । ਦੇਸ਼ ਤੇ ਸਮਾਜ ਸੇਵਾ ਵਿੱਚ ਉੱਘਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ । # bjpindia

Address

Gill Park , Gill
Ludhiana
141001

Alerts

Be the first to know and let us send you an email when Y Not Punjabi posts news and promotions. Your email address will not be used for any other purpose, and you can unsubscribe at any time.

Shortcuts

Share