Appna Pind Mundian Kalan

Appna Pind Mundian Kalan Mundian Kalan

ਕਾਗਜ਼ਾਂ 'ਚ' ਕੀਤੀ ਮੇਰੇ ਦੇਸ਼ ਨੇ ਤਰੱਕੀ ਲੋਕੀਂ ਕੰਹਿਦੇ ਹੁਣ ਨਾ ਏ ਥੰਮਦੀ
ਕਰਜ਼ੇ ਦੀ ਮਾਰ ਹੇਠ ਮਰ ਗਏ ਜੱਟ ਜਿਹੜੇ ਓਹਨਾਂ ਦੇ ਆਜ਼ਾਦੀ ਕਿਹੜੇ ਕੰਮ ਦੀ
ਅੱਜ ਦੀ ਏ ਸ਼ਾਮ ਕਰੋ ਓਹਨਾਂ ਦੇ ਨਾਮ ਜਿਹੜੇ ਜਾਨਾਂ 84 'ਚ' ਗਵਾ ਗਏ
ਝੂਲਦੇ ਨਿਸ਼ਾਨ ਰਹਿਣ ਖਾਲਸੇ ਦੇ ਕੇਸਰੀ ਸੰਘਰਸ਼ 'ਚ' ਸਿੰਘ ਜੋ ਝੁਲਾ ਗਏ
ਖੇਤਾਂ ਵਿੱਚ ਅੱਜ ਜਿਹੜੇ ਛੱਡਦੇ ਨੇ ਨੱਕੇ ਅੱਜ ਵੀ ਹਲਾਤਾਂ ਦੇ ਗੁਲਾਮ ਨੇ
ਸਾਡੇ ਪਿੰਡ ਆਜਿਓ ਮੰਜ਼ਰ ਦਿਖਾਵਾਂਗੇ ਏਦਾਂ ਦੇ ਦਿ੍ਸ਼ ਬੜੇ ਆਮ ਨੇ,

Address

Mundian Kalan
Ludhiana
141015

Telephone

8699423000

Website

Alerts

Be the first to know and let us send you an email when Appna Pind Mundian Kalan posts news and promotions. Your email address will not be used for any other purpose, and you can unsubscribe at any time.

Shortcuts

Share