Frenzy videos

Directions

Frenzy videos Entertainment

07/09/2026

ਬੀਬੀ ਕਿਸਾਨ ਮੋਰਚੇ ਤੇ ਬੱਸਾਂ ਭਰ ਕੇ ਲੈਕੇ ਜਾਂਦੀ ਰਹੀ ਰਾਜੇਵਾਲ ਅਤੇ ਡੱਲੇਵਾਲ ਸਾਹਿਬ ਨੂੰ ਸਬ ਕੁਝ ਪਤਾ ✅🤔🙏

04/09/2026

ਪ੍ਰੈਗਾ ਗੈਂਗ ਨੇ ਵੀ ਆਪਣਾ ਪ੍ਰਧਾਨ ਬਣਾ ਲਿਆ। ਭਰਾਵੋ ਕੇਹੜੀ ਕੰਮੀ ਪੇ ਗਏ ਜਾਕੇ ਲੁੱਟਾ ਖੋਹਾ ਕਰੋ ਮੋਟਰਾਂ ਚੋਰੀ ਕਰੋ ਅੱਗੇ ਧੂੰਦਾ ਦਾ ਸੀਜ਼ਨ ਆਉਣ ਵਾਲਾ 🤣😜😂

02/09/2026

ਅ ਪਤਾ ਨਹੀਂ ਕਿਹੜੀ ਨਵੀਂ ਆ ਗਈਂ ਕਹਿੰਦੀ ਗੁਰ ਗੋਬਿੰਦ ਸਿੰਘ ਜੀ ਨੇ ਬੁੱਧ ਦੀ ਕਾਪੀ ਕੀਤੀ ਹੈ ਬੁੱਧ ਦਾ ਸਿੱਖ ਇਤਹਾਸ ਨਾਲ ਕਿ ਮੇਲ ਆ ❓🙏

02/09/2026
ਸ਼੍ਰੋਮਣੀ ਅਕਾਲੀ ਦਲ ਨੇ PU ਦੀ ਵੋਟਾਂ ਵਿਚ RSS ABVP BJP ਨੂੰ ਪੁਰੀ ਸਪੋਰਟ ਕੀਤੀ  ਬਾਦਲਾਂ ਨੇ ਤਾਂ ਸ਼ੁਰੂ ਤੋਂ ਹੀ ਪੰਜਾਬ ਨਾਲ ਗਰਦਾਰੀ ਕੀਤੀ ...
01/09/2026

ਸ਼੍ਰੋਮਣੀ ਅਕਾਲੀ ਦਲ ਨੇ PU ਦੀ ਵੋਟਾਂ ਵਿਚ RSS ABVP BJP ਨੂੰ ਪੁਰੀ ਸਪੋਰਟ ਕੀਤੀ ਬਾਦਲਾਂ ਨੇ ਤਾਂ ਸ਼ੁਰੂ ਤੋਂ ਹੀ ਪੰਜਾਬ ਨਾਲ ਗਰਦਾਰੀ ਕੀਤੀ ਆ l ❓💯👍

31/08/2026

ਸਿੰਘਣੀ ਦਾ ਦੁਨਿਆਵੀ ਗਿਆਨ ਸੁਣ ਲਓ ਛਿੱਤਰ ਪਰੇਡ ਹੋਣੀ ਚਾਹੀਦੀ ਹੈ ਕਿ ਨਹੀਂ ਕਮੇਂਟ ਕਰਕੇ ਦੱਸੋ 🤣😂🤔

30/08/2026

ਮੈਨੂੰ ਲੱਗਿਆ ਕੋਈ ਧਾਰਮਿਕ ਜਾ ਸਿੱਖ ਇਤਹਾਸ ਦੀ ਗੱਲ ਕਰੂ ਪਰ ਇਹ ਤਾਂ ਸਿੱਖੀ ਸਰੂਪ ਵਿੱਚ ਹੋਰ ਹੀ ਗਿਆਨ ਵੰਡ ਰਹਿ ਹੈ 🤔❓

30/08/2026

ਸੁਖਬੀਰ ਸਿੰਘ ਬਾਦਲ ਦੀ ਬਹਾਦਰੀ ਦੇ ਕਿੱਸੇ ਸੁਣੋ ਕਿਦਾ ਦੁਸ਼ਮਣਾਂ ਦਾ ਸਾਹਮਣਾ ਕੀਤਾ ਹੈ ਹੁਣ 21 ਟੋਪਾ ਨਾਲ ਸਨਮਾਨ ਕੀਤਾ ਜਾਵੇਗਾ ਸੁੱਖੇ ਨੂੰ ⚔️💯🤔

29/08/2026

Nepal main Pani ka Karn ek ghar main Fase Family ghar Ko Barh Na Dhri Kiya 🇳🇵🙏😭💔 bahut Bura huya 😭
Following Facebook for Creators Sony Saab

Address

Ludhiana
141008

Website

Alerts

Be the first to know and let us send you an email when Frenzy videos posts news and promotions. Your email address will not be used for any other purpose, and you can unsubscribe at any time.

Shortcuts

Share

Category