Kassel digital studio

Kassel digital studio Contact information, map and directions, contact form, opening hours, services, ratings, photos, videos and announcements from Kassel digital studio, Arts and entertainment, Tedi Road, Shimlapuri, Ludhiana.

Standy for a events by Kassel Digital Studio
08/02/2014

Standy for a events by Kassel Digital Studio

Wedding Photography by Kassel Digital Studio, Ludhiana
05/02/2014

Wedding Photography by Kassel Digital Studio, Ludhiana

12/11/2013

Dear Shahrukh Khan, .
If you get Ticket of Sachin's last test
match,
as you are famous celebrity, then plz
give it to
me, because you can't go at Wankhede
Stadium.

16/09/2013

Sangrand diya sab nu mubarka hon
Waheguru sab da bhala kare

26/04/2013

ਮੁਬਾਰਕਾਂ ਜੀ ਸਾਰੇਆਂ ਨੂੰ ਪੰਜਾਬੀ ਮੂਵੀ Sadda Haq ਨੂੰ ਮੀਲੇਆ Release ਹੋਣ ਦਾ ਆਦੇਸ਼....

04/04/2013

Sadda Haq Banned in Punjab by
Badal Government
ਬਾਦਲਾਂ ਨੇ ਆਪਣੇ ਖਾਸਮ ਖਾਸ ਸੁਮੇਧ
ਸੈਣੀ ਦੀ ਸਲਾਹ ਤੇ ਗੌਰ ਫਰਮਾਉਂਦਿਆਂ ਫਿਲਮ
ਸਾਡਾ ਹੱਕ ਦੀ ਪੰਜਾਬ ਚ ਅਗਲੇ ਹੁਕਮਾ ਤਕ ਰੋਕ
ਲਗਾ ਦਿਤੀ ਹੈ| ਇਹ ਫੈਸਲਾ ਬਾਦਲਾਂ ਨੇ
ਆਪਣੀ ਅਫਸਰਸ਼ਾਹੀ ਦੇ ਗਿਲੇ ਸ਼ਿਕਵਿਆਂ ਦੇ ਮੱਦੇ
ਨਜ਼ਰ ਲਿਆ, ਅਤੇ ਉਨ੍ਹਾਂ ਵਲੋਂ ਸਾਡਾ ਹੱਕ ਫਿਲਮ
ਦੇਖਣ ਤੋਂ ਬਾਅਦ ਲਿਆ ਗਿਆ| ਪੰਜਾਬ ਸਰਕਾਰ ਦੇ
ਇਕ ਬੁਲਾਰੇ ਨੇ ਫਿਲਮ ਤੇ ਪਬੰਦੀ ਦਾ ਕਾਰਨ
ਦੱਸਦਿਆਂ ਕਿਹਾ ਹੈ ਕਿ ਫਿਲਮ ਤੇ ਰੋਕ ਪੰਜਾਬ ਚ
ਭਾਈਚਾਰਕ ਸ਼ਾਂਤੀ ਕਾਇਮ ਰੱਖਣ ਲਈ ਲਾਈ ਗਈ
ਹੈ| ਕਿਹਾ ਜਾਂਦਾ ਹੈ ਪੁਲਿਸ ਦੇ ਉਚ
ਅਫਸਰਾਂ ਜਿਨ੍ਹਾਂ ਵਿਚ ਖਾਸ ਤੌਰ ਤੇ ਸੁਮੇਧ
ਸੈਣੀ ਵਰਗੇ ਸ਼ਖਸ ਵਲੋਂ ਜਤਾਏ ਇਤਰਾਜਾਂ ਕਾਰਨ
ਲਾਈ ਗਈ ਹੈ| ਫਿਲਮ ਕੱਲ 5 ਮਾਰਚ ਨੂੰ
ਹਿੰਦੁਸਤਾਨ ਸਮੇਤ 6 ਦੇਸ਼ਾਂ ਚ ਰਿਲੀਜ ਹੋ
ਰਹੀ ਹੈ| ਸੈਂਸਰ ਬੋਰਡ ਵਲੋਂ 7 ਮਹੀਨੇ ਸਿੱਖਾਂ ਨੂੰ
ਰੋਲ ਕੇ ਫਿਲਮ ਨੂੰ ਕਲੀਅਰ ਕਰ ਦਿਤਾ ਗਿਆ ਸੀ|
ਪਰ ਹੁਣ ਅਫਸਰਸ਼ਾਹੀ ਤੇ ਲੀਡਰ ਰੋਣ ਲੱਗ ਪਏ ।
ਫਿਲਮ ਨੂੰ ਦੇਖਣ ਵਾਲਿਆਂ ਚ ਪੰਜਾਬ ਦੇ ਸੀਨੀਅਰ
ਸਿਵਲ ਤੇ ਪੁਲਿਸ ਅਧਿਕਾਰੀ ਸ਼ਾਮਲ ਸਨ,
ਜਿਨਾਂ ਨੇ ਅੱਜ ਰਾਤ ਇਹ ਫਿਲਮ ਪੰਜਾਬ ਭਵਨ ਚ
ਦੇਖੀ।

01/01/2013
12/11/2012
26/10/2012

ਬੜੀ ਰੋਂਦੀ ਏ ਇਹ ਅੱਖ ਕਿਸੇ ਨੂੰ ਯਾਦ ਕਰਕੇ ♥
ਇੱਕ ਲਾਸ਼ ਜੀ ਰਹੀ ਏ ਦਿਨ ਚ ਕਈ ਵਾਰ ਮਰਕੇ ♥

ਮੈਨੂੰ ਪਤਾ ਸੀ ਗਮ ਹੀ ਮਿਲਣੇ ਨੇ ਇਸ਼ਕ ਵਿੱਚ ਅੰਤ ਨੂੰ ♥

ਫਿਰ ਕਿਉਂ ਖੁਸ਼ ਹੋਇਆ ਸੀ ਪਿਆਰ ਦਾ ਇਜਹਾਰ ਕਰਕੇ ..

Address

Tedi Road, Shimlapuri
Ludhiana
141003

Alerts

Be the first to know and let us send you an email when Kassel digital studio posts news and promotions. Your email address will not be used for any other purpose, and you can unsubscribe at any time.

Contact The Establishment

Send a message to Kassel digital studio:

Share