Punjabi entertainment

Punjabi entertainment sire de shokeen

Bacheya da teekeya parti rujhaan vadhan layi kuch loka da vishesh yogdaan ... pecila v teekiya waliya aan lag gyiya ... ...
09/08/2019

Bacheya da teekeya parti rujhaan vadhan layi kuch loka da vishesh yogdaan ... pecila v teekiya waliya aan lag gyiya ... vese bahut galat hai eh .. band hona chahida

23/11/2016

ਪਿਆਰ ਵਿਚ ਕੋਈ ਵੱਡਾ ਛੋਟਾ ਨਹੀ ਹੁੰਦਾ ,
ਇਹ ਤਾ ਸੌਦੇ ਨੇ ਤਕਦੀਰਾਂ ਦੇ _
'
ਉਹ ਪਿਆਰ ਕਦੇ ਵੀ ਪਾਇਆ ਨਹੀ ਜਾ ਸਕਦਾ ,
ਜੋ ਹੁੰਦਾ ਨਹੀ ਵਿਚ ਲਕੀਰਾਂ ਦੇ .

Right ?
23/11/2016

Right ?

23/11/2016

ਜਦੋ ਰੱਬ ਲੇਖਾ ਮੰਗਦਾ
ਜਮਾ ਨਾ ਸੰਗਦਾ
ਪੁੱਠੇ ਟੰਗਦਾ
ਫਿਰ ਬੰਦਾ ਕੰਬਦਾ .

26/05/2014

ਇਕ ਗਰੀਬ ਮਾਂ ਨੇ
ਇਹ ਕਿਹ ਕੇ ਸੁਲਾਇਆ ਆਪਣੇ ਬੱਚਿਆਂ ਨੂੰ
ਕਿ ਸੁਪਨੇ ਚ ਫਰਿਸ਼ਤੇ ਅਉਂਦੇ ਨੇ ਰੋਟੀਆਂ ਲੈਕੇ

26/05/2014

ਖਾਹਸ਼ਾਂ ਦਾ ਕਾਫਲਾ ਵੀ ਅਜੀਬ ਹੁੰਦਾ ਹੈ____
ਸਮਝਦੇ ਹਾਂ ਅਸੀ ਜਿਸਨੂੰ ਜਿੰਦਗੀ ਅਪਣੀ
ਓ ਅਕਸਰ ਕਿਸੇ ਹੋਰ ਦਾ ਨਸੀਬ ਹੁੰਦਾ ਹੈ..

26/05/2014

ਮੇਰੀਆਂ ਅੱਖਾਂ ਵੀ ਮੈਨੂੰ ਇੱਕ ਦਿਨ ਇਹ ਕਹਿ ਦੇਣਗੀਆਂ
ਖੁਆਬ 'ਉਸਦੇ' ਨਾ ਦੇਖਿਆ ਕਰ, ਸਾਥੋਂ ਹੁਣ ਰੋਇਆ ਨਹੀਂ ਜਾਂਦਾ..!

26/05/2014

ਮਾਫ ਕਰੀਂ
ਤੇਰਾ ਜੇ ਕਦੇ DIL ਮੈਂ ਦੁਖਾਇਆ ਹੋਵੇ
ਮਾਫ ਕਰੀਂ
ਥੋੜੀ GALL ਪਿੱਛੇ ਤੈਨੂੰ ਜੇ ਸਤਾਇਆ ਹੋਵੇ
ਮਾਫ ਕਰੀਂ
ਤੱਕ ਤੇਰੇ ਕੋਲੋ SACH ਨੂੰ ਲੁਕਾਇਆ ਹੋਵੇ
ਮਾਫ ਕਰੀਂ
ਤੇਰੀ KHUSHI ਦੇ ਪਲਾਂ ਵਿੱਚੋਂ, ਇੱਕ PAL
ਵੀ ਚੁਰਾਇਆ ਹੋਵੇ
ਮਾਫ ਕਰੀਂ
ਤੇਰੀ ਖੁਸ਼ੀ ਬਿਨਾਂ ਤੇਰੇ ਉੱਤੇ , HAQ ਜੇ ਜਤਾਇਆ ਹੋਵੇ
ਮਾਫ ਕਰੀਂ
ਆਪ ਰਹਿ ਕੇ KHUSH ਤੈਨੂੰ ਕਦੀ ਜੇ ਰੁਵਾਇਆ ਹੋਵੇ
ਮਾਫ ਕਰੀਂ
ਤੇਰੇ PYAR ਵਾਲੇ ਕਿਸੇ PAL ਨੂੰ ਭੁਲਾਇਆ ਹੋਵੇ....

26/05/2014

ਦੀਵਾਨਾ ਹੋਣਾ ਪੈਂਦਾ ਏ,
ਮਸਤਾਨਾ ਹੋਣਾ ਪੈਂਦਾ ਏ,
ਜਿਸ ਰੂਪ ਵਿੱਚ ਰਾਜੀ ਯਾਰ ਹੋਵੇ,
ਓਹ ਭੇਸ਼ ਵਟਾਉਣਾ ਪੈਂਦਾ ਏ,
ਏਥੇ ਬੁੱਲੇ ਵਰਗੇ ਮੁਰਸ਼ਿਦ ਨੂੰ ਵੀ,
ਨੱਚਣਾ ਤੇ ਗਾਉਣਾ ਪੈਂਦਾ ਏ

26/05/2014

ਤੇਨੂੰ ਵੇਖੇ ਬਿਨਾਂ ਇਕ ਪਲਨਾ ਰਹਿਣ ਅੱਖੀਆਂ....
ਅੱਖਾ ਅੱਖਾ ਵਿਚ ਦੋ ਤੋਂ ਚਾਰ ਹੋ ਗਏ...
ਪਹਿਲੀ ਹੀ ਮੁਲਾਕਾਤ ਚ ਹੀ ਉਮਰਾ ਦੇ ਇਕਰਾਰ ਹੋ
ਗਏ....
ਤੈਂਨੂੰ ਦੂਰ ਜਾਣ ਨੂੰ ਨਾ ਕਹਿਣ ਅੱਖੀਆਂ.....
ਦਿਲ ਚ ਬਸੀ ਤੇਰੀ ਤਸਵੀਰ ਸੱਜਣਾ.....
ਤੇਰੇ ਤੋਂ ਬਗੇਰ ਏਹੇ ਜਗ ਸੱਖਣਾ......
ਮਿਲਨੇ ਬਹੁਤ ਪਰ ਤੇਰੇ ਜਿਹਾ ਨਾ ਕੋਈ ਲੱਬਣਾ...

14/05/2014

Address

Ludhiana
141007

Website

Alerts

Be the first to know and let us send you an email when Punjabi entertainment posts news and promotions. Your email address will not be used for any other purpose, and you can unsubscribe at any time.

Share