28/04/2026
ਲੁਧਿਆਣਾ ਰੇਂਜ ਪੁਲਿਸ ਨੇ ਜਬਰ-ਵਸੂਲੀ ਦੇ ਮਾਮਲਿਆਂ ਵਿੱਚ ਸ਼ਾਮਲ 07 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।
ਹੋਰ 02 ਗ੍ਰਿਫ਼ਤਾਰੀਆਂ ਨਾਲ ਕੁੱਲ ਗਿਣਤੀ 09 ਹੋ ਗਈ ਹੈ। ਮੁਲਜ਼ਮਾਂ ਕੋਲੋਂ 02 ਪਿਸਤੌਲ .32 ਬੋਰ (ਜ਼ਿਗਾਨਾ), 01 ਪਿਸਤੌਲ 9 ਐਮਐਮ ਸਮੇਤ 02 ਕਾਰਤੂਸ, 01 ਪਿਸਤੌਲ .30 ਬੋਰ ਸਮੇਤ 10 ਕਾਰਤੂਸ ਅਤੇ 01 ਪਿਸਤੌਲ .32 ਬੋਰ ਸਮੇਤ 02 ਕਾਰਤੂਸ ਬਰਾਮਦ ਕੀਤੇ ਗਏ ਹਨ।