27/09/2026
ਅੱਜ ਇੱਕ ਸਾਲ ਹੋ ਗਿਆ
ਅੱਜ ਦੇ ਹੀ ਦਿਨ ਰਾਜਵੀਰ ਜਵੰਦਾ ਨਾਲ ਵਾਪਰਿਆ ਸੀ ਉਹ ਦਰਦਨਾਕ ਹਾਦਸਾ… 💔
ਇੱਕ ਖ਼ਬਰ ਨੇ ਪੂਰੇ ਪੰਜਾਬ ਦੀਆਂ ਅੱਖਾਂ ਨਮ ਕਰ ਦਿੱਤੀਆਂ ਸਨ 😔
ਆਵਾਜ਼ ਅੱਜ ਵੀ ਉਹੀ ਹੈ, ਗੀਤ ਅੱਜ ਵੀ ਉਹੀ ਨੇ… ਬਸ ਇਨਸਾਨ ਸਾਡੇ ਵਿਚਕਾਰ ਨਹੀਂ