Ludhiana Talks

Ludhiana Talks Contact information, map and directions, contact form, opening hours, services, ratings, photos, videos and announcements from Ludhiana Talks, Arts and entertainment, Ludhiana.

ਵਾਹਿਗੁਰੂ
14/04/2026

ਵਾਹਿਗੁਰੂ

ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ (96 ਕਰੋੜੀ)ਨਾਲ ਕੀਤੀ ਮੁਲਾਕਾਤ
12/04/2026

ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ (96 ਕਰੋੜੀ)ਨਾਲ ਕੀਤੀ ਮੁਲਾਕਾਤ

ਜਗਰਾਉਂ ਤੋਂ ਵਰਿੰਦਾਵਨ ਦਰਸ਼ਨਾਂ ਲਈ ਗਏ ਸ਼ਰਧਾਲੂਆਂ ਨਾਲ ਮਥੁਰਾ ਨੇੜੇ ਯਮੁਨਾ ਨਦੀ ਵਿੱਚ ਵਾਪਰੇ ਇਸ ਦੁਖਦਾਈ ਹਾਦਸੇ ਬਾਰੇ ਜਾਣ ਕੇ ਮੈਨੂੰ ਬਹੁਤ ਗ...
10/04/2026

ਜਗਰਾਉਂ ਤੋਂ ਵਰਿੰਦਾਵਨ ਦਰਸ਼ਨਾਂ ਲਈ ਗਏ ਸ਼ਰਧਾਲੂਆਂ ਨਾਲ ਮਥੁਰਾ ਨੇੜੇ ਯਮੁਨਾ ਨਦੀ ਵਿੱਚ ਵਾਪਰੇ ਇਸ ਦੁਖਦਾਈ ਹਾਦਸੇ ਬਾਰੇ ਜਾਣ ਕੇ ਮੈਨੂੰ ਬਹੁਤ ਗਹਿਰਾ ਦੁੱਖ ਹੋਇਆ ਹੈ। ਇਸ ਹਾਦਸੇ ਵਿੱਚ 10 ਵਿਅਕਤੀਆਂ ਦੀ ਮੌਤ ਬੇਹੱਦ ਦੁਖਦਾਈ ਅਤੇ ਹਿਰਦਾ ਵਿਦਾਰਕ ਹੈ।

ਪੰਜਾਬ ਕਾਂਗਰਸ ਦੇ ਤਲਵੰਡੀ ਸਾਬੋ ਤੋਂ ਹਲਕਾ ਇਨਚਾਰਜ ਸਰਦਾਰ ਖੁਸ਼ਬਾਜ਼ ਸਿੰਘ ਜਟਾਣਾ ਜੀ ਦੀ ਸੜਕ ਹਾਦਸੇ ਵਿੱਚ ਬੇਵਕਤੀ ਮੌਤ
02/04/2026

ਪੰਜਾਬ ਕਾਂਗਰਸ ਦੇ ਤਲਵੰਡੀ ਸਾਬੋ ਤੋਂ ਹਲਕਾ ਇਨਚਾਰਜ ਸਰਦਾਰ ਖੁਸ਼ਬਾਜ਼ ਸਿੰਘ ਜਟਾਣਾ ਜੀ ਦੀ ਸੜਕ ਹਾਦਸੇ ਵਿੱਚ ਬੇਵਕਤੀ ਮੌਤ

ਸਲੂਟ Punjab Police India
06/12/2025

ਸਲੂਟ Punjab Police India

06/12/2025

😢ਮੁੰਡੇ ਦਾ "ਪਿਓ" ਰੋਂਦਾ ਹੋਇਆ ਕਹਿੰਦਾ ਮੇਰਾ ਮੁੰਡਾ "ਠੰਡ ਚ ਵੀ ਮੋਟਰਸਾਈਕਲ" ਉੱਪਰ ਆਪਣੀ "ਨੌਕਰੀ" ਕਰਨ ਜਾਂਦਾ ਸੀ ਤੇ ਮੇਰੀ "ਨੂੰਹ" ਨੂੰ ਮੈਂ ...
06/12/2025

😢ਮੁੰਡੇ ਦਾ "ਪਿਓ" ਰੋਂਦਾ ਹੋਇਆ ਕਹਿੰਦਾ ਮੇਰਾ ਮੁੰਡਾ "ਠੰਡ ਚ ਵੀ ਮੋਟਰਸਾਈਕਲ" ਉੱਪਰ ਆਪਣੀ "ਨੌਕਰੀ" ਕਰਨ ਜਾਂਦਾ ਸੀ ਤੇ ਮੇਰੀ "ਨੂੰਹ" ਨੂੰ ਮੈਂ "ਬਾਜ਼ਾਰ" ਜਾਣ ਵਾਸਤੇ "ਨਵੀਂ ਸਕੋਰਪੀਓ" ਲੈ ਕੇ ਦਿੱਤੀ ਸੀ। ਫੇਰ "ਕੁੜੀਆਂ" ਕਹਿ ਦਿੰਦੀਆਂ ਨੇ ਕਿ "ਸੱਸ ਸਹੁਰੇ" ਨੂੰ "ਨੂੰਹਾਂ" ਨੂੰ "ਧੀਆਂ" ਬਣਾ ਕੇ ਰੱਖਣਾ ਚਾਹੀਦਾ ਹੈ ਤੇ ਮੈਂ ਤਾਂ "ਧੀਆਂ" ਤੋਂ ਵੀ ਉੱਪਰ "ਦਰਜਾ" ਦਿੱਤਾ ਸੀ ਇਹਨੇ ਫੇਰ ਵੀ "ਭੋਰਾ ਤਰਸ" ਨਾ ਕੀਤਾ ਮੇਰਾ "ਪੁੱਤ ਮਾ/ਰਨ ਲੱਗਿਆਂ"😔🙏🏻

ਇਸ ਤਸਵੀਰ ਚ ਬੈਠਾ ਪ੍ਰੇਸ਼ਾਨ, ਬੇਹਾਲ, ਇਹ ਮੁੰਡਾ ਇੰਡੀਅਨ ਹੈ। ਇਹ ਇੱਕ ਮਸ਼ਹੂਰ ਐਕਟ੍ਰਸ ਦੇ ਨਾਲ ਜਰਮਨੀ ਦੀ ਇਕ ਮੈਟਰੋ ਚ ਬੈਠਾ ਜਿਸਨੂੰ ਓਹ ਜਾਣਦ...
06/12/2025

ਇਸ ਤਸਵੀਰ ਚ ਬੈਠਾ ਪ੍ਰੇਸ਼ਾਨ, ਬੇਹਾਲ, ਇਹ ਮੁੰਡਾ ਇੰਡੀਅਨ ਹੈ। ਇਹ ਇੱਕ ਮਸ਼ਹੂਰ ਐਕਟ੍ਰਸ ਦੇ ਨਾਲ ਜਰਮਨੀ ਦੀ ਇਕ ਮੈਟਰੋ ਚ ਬੈਠਾ ਜਿਸਨੂੰ ਓਹ ਜਾਣਦਾ ਨਹੀਂ। ਦੇਖਦੇ ਦੇਖਦੇ ਇਹ ਫੋਟੋ ਪੂਰੇ ਜਰਮਨੀ ਚ ਤੇਜੀ ਨਾਲ ਵਾਇਰਲ ਹੋ ਜਾਂਦੀ ਹੈ।
ਜਰਮਨੀ ਦੀ ਮਸ਼ਹੂਰ ਮੈਗਜ਼ੀਨ"ਡੈਰ ਸਪਿਗਲ" ਨੇ ਇਸ ਫੋਟੋ ਚ ਬੈਠੇ ਮੁੰਡੇ ਨੂੰ ਲੱਭਣਾ ਸ਼ੁਰੂ ਕੀਤਾ। ਤੇ ਆਖਿਰਕਾਰ ਇਹ ਜਰਮਨੀ ਦੇ ਮਿਊਨਿਖ ਸ਼ਹਿਰ ਵਿਚ ਲੱਭ ਗਿਆ। ਤੇ ਪਤਾ ਚਲਿਆ ਇਹ ਭਾਰਤੀ ਮੁੰਡਾ ਗੈਰ ਕਾਨੂੰਨੀ ਤਰੀਕੇ ਨਾਲ ਜਰਮਨੀ ਚ ਰਹਿ ਰਿਹਾ।
ਪੱਤਰਕਾਰ ਮੈਟਰੋ ਵਾਲੀ ਫੋਟੋ ਦੇਖਾ ਕੇ ਪੁਛਿਆ ਕਿ ਤੈਨੂੰ ਪਤਾ ਜੌ ਕੁੜੀ ਤੇਰੇ ਨਾਲ ਬੈਠੀ ਹੈ ਓਹ ਮਸ਼ਹੂਰ ਵੈੱਬ ਸੀਰੀਜ਼ " GAME OF THRONES" ਦੀ ਹੈਰੋਇਨ " Messi Williams " ਹੈ, ਦੁਨੀਆ ਭਰ ਚ ਇਸਦੇ ਕਰੋੜਾਂ ਚਾਹੁਣ ਵਾਲੇ ਨੇ ਜੌ ਇਸ ਨਾਲ ਇਕ ਫੋਟੋ ਕਰਾਉਣ ਲਈ ਉਤਾਵਲੇ ਰਹਿੰਦੇ ਨੇ, ਪਰ ਤੂੰ ਜਮਾਂ ਵੀ ਦਿਲਚਸਪੀ ਨਹੀਂ ਦਿਖਾਈ।
ਤਾਂ ਮੁੰਡੇ ਨੇ ਬੜੀ ਸ਼ਾਂਤੀ ਨਾਲ ਜਵਾਬ ਦਿੱਤਾ :; ਜਦੋਂ ਤੁਹਾਡੇ ਕੋਲ ਏਥੇ ਰਹਿਣ ਲਈ ਪਰਮਿਟ ਨਹੀਂ ਹੈ, ਤੁਹਾਡੀ ਜੇਬ ਚ ਇਕ ਯੂਰੋ ਤਕ ਨਹੀਂ ਹੈ, ਤੁਸੀ ਹਰ ਦਿਨ ਮੈਟਰੋ ਚ ਗੈਰ ਕਾਨੂੰਨੀ ਤਰੀਕੇ ਨਾਲ ਸਫ਼ਰ ਕਰਦੇ ਓ, ਤਾਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਨਾਲ ਕੋਣ ਬੈਠਾ।
ਇਸ ਮੁੰਡੇ ਦੀ ਇਮਾਨਦਾਰੀ ਦੇਖ ਕੇ ਮੈਗਜ਼ੀਨ ਨੇ ਉਸਨੂੰ 800 ਯੂਰੋ ਦੀ ਤਨਖਾਹ ਤੇ ਡਾਕੀਆ ਰੱਖ ਲਿਆ। ਇਸ ਜੌਬ ਕੰਟਰੈਕਟ ਦੀ ਵਜਾਹ ਨਾਲ ਉਸਨੂੰ ਤੁਰੰਤ ਰੈਗੂਲਰ ਜਰਮਨੀ ਚ ਰਹਿਣ ਦਾ ਪਰਮਿਟ ਮਿਲ ਗਿਆ।
ਇਹ ਕਹਾਣੀ ਸਾਨੂੰ ਦਸਦੀ ਹੈ, ਕਿ ਕਿਸਮਤ ਕਿਵੇਂ ਕੰਮ ਕਰਦੀ ਹੈ, ਹਰ ਅਗਲੀ ਘਟਨਾ ਪਿਛਲੀ ਘਟਨਾ ਨਾਲ ਜੁੜੀ ਹੁੰਦੀ ਹੈ ਤੇ ਮੌਜੂਦ ਘਟਨਾ ਆਉਣ ਵਾਲੇ ਭਵਿੱਖ ਨਾਲ।

04/12/2025

Enjoy

Sunny deol
01/12/2025

Sunny deol

ਕਿਵੇਂ ਲੱਗਿਆ ਜੀ ਆਪਣਾ "ਬਰੋਟਾ" song
01/12/2025

ਕਿਵੇਂ ਲੱਗਿਆ ਜੀ ਆਪਣਾ "ਬਰੋਟਾ" song

Address

Ludhiana

Telephone

+918427989111

Website

Alerts

Be the first to know and let us send you an email when Ludhiana Talks posts news and promotions. Your email address will not be used for any other purpose, and you can unsubscribe at any time.

Contact The Establishment

Send a message to Ludhiana Talks:

Share