97 da yarr

97 da yarr 141112

ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ...😊😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ😉💪😎
28/11/2020

ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ...😊😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ😉💪😎

ਸਭ ਦਾ ਹੀ ਕਰੀਦਾ ਏ ❤ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺😎
27/11/2020

ਸਭ ਦਾ ਹੀ ਕਰੀਦਾ ਏ ❤ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺😎

😘😎
27/11/2020

😘😎

ਸਵੇਰੇ ਉੱਠ ਕੇ ਜਦੋ ਤੇਰੇ ਨਾਮ ਦੀ ਚਾਹ ਪੀਂਦੇ ਹਾਂ,ਉਦੋਂ ਤੇਰੇ ਨਾਲ ਕੀਤੀਆਂ ਮਿੱਠੀਆਂ ਗੱਲਾਂ ਚੇਤੇ ਆਉਂਦੀਆਂ ਨੇ😔😘
25/11/2020

ਸਵੇਰੇ ਉੱਠ ਕੇ ਜਦੋ ਤੇਰੇ ਨਾਮ ਦੀ ਚਾਹ ਪੀਂਦੇ ਹਾਂ,
ਉਦੋਂ ਤੇਰੇ ਨਾਲ ਕੀਤੀਆਂ ਮਿੱਠੀਆਂ ਗੱਲਾਂ ਚੇਤੇ ਆਉਂਦੀਆਂ ਨੇ😔😘

ਜ਼ਿੰਦਗੀ ਦੇ ਰੰਗ ਵੇ ਸੱਜਣਾਤੇਰੇ ਸੀ ਸੰਗ ਵੇ ਸੱਜਣਾਓ ਦਿਨ ਚੇਤੇ ਆਉਂਦੇਜੋ ਗਏ ਨੇ ਲੰਘ ਵੇ ਸੱਜਣਾ😔😎
25/11/2020

ਜ਼ਿੰਦਗੀ ਦੇ ਰੰਗ ਵੇ ਸੱਜਣਾ
ਤੇਰੇ ਸੀ ਸੰਗ ਵੇ ਸੱਜਣਾ
ਓ ਦਿਨ ਚੇਤੇ ਆਉਂਦੇ
ਜੋ ਗਏ ਨੇ ਲੰਘ ਵੇ ਸੱਜਣਾ😔😎

ਉਸਦਾ ਅਕਸ ਮੇਰੇ ਦਿਲ ਤੇ ਹੈਭਾਵੇ ਤਸਵੀਰ ਚ ਹੋਵੇ ਜਾਂ ਨਾ ਹੋਵੇਮੈਨੂੰ ਪਿਆਰ ਹੈ ਉਹਦੇ ਨਾਲ ਭਾਵੇਉਹ ਮੇਰੀ ਤਕਦੀਰ ਚ ਹੋਵੇ ਜਾਂ ਨਾ ਹੋਵੇ…😔
17/11/2020

ਉਸਦਾ ਅਕਸ ਮੇਰੇ ਦਿਲ ਤੇ ਹੈ
ਭਾਵੇ ਤਸਵੀਰ ਚ ਹੋਵੇ ਜਾਂ ਨਾ ਹੋਵੇ
ਮੈਨੂੰ ਪਿਆਰ ਹੈ ਉਹਦੇ ਨਾਲ ਭਾਵੇ
ਉਹ ਮੇਰੀ ਤਕਦੀਰ ਚ ਹੋਵੇ ਜਾਂ ਨਾ ਹੋਵੇ…😔

29/10/2020

😎😎🙏😭

29/10/2020

Durr moot da 😭😭😭🙏

29/10/2020

ਰੋਦਾ ਵਾਲਾ ਨੀ 😎😎😎💯💪

ਨਾ ਮੈਂ ਡਿੱਗਿਆ ਨਾ ਮੇਰੀਆ ਉਮੀਦਾਂ ਦੇ ਮਿਆਰ ਡਿੱਗੇ,  ਕੁੱਝ ਲੋਕ ਮੈਨੂੰ ਡੇਗਦੇ ਨੂੰ ਕਈ ਵਾਰੀ ਆਪ ਡਿੱਗੇ.. 😎😎
29/10/2020

ਨਾ ਮੈਂ ਡਿੱਗਿਆ ਨਾ ਮੇਰੀਆ ਉਮੀਦਾਂ ਦੇ ਮਿਆਰ ਡਿੱਗੇ,
ਕੁੱਝ ਲੋਕ ਮੈਨੂੰ ਡੇਗਦੇ ਨੂੰ ਕਈ ਵਾਰੀ ਆਪ ਡਿੱਗੇ.. 😎😎

Address

Ludhiana
141001

Website

Alerts

Be the first to know and let us send you an email when 97 da yarr posts news and promotions. Your email address will not be used for any other purpose, and you can unsubscribe at any time.

Share

Category