RD Babbi Navodian

RD Babbi Navodian ਇਹ ਪੇਜ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਬਣਾਇਆ ਹੈ ਸਾਡੀਆਂ ਪਾਈਆਂ ਵੀਡੀਓ ਪਸੰਦ ਨੇ ਤਾਂ ਸ਼ੇਅਰ ਕਰੋ

ਪਹਿਚਾਣਦੇ ਓ ਇਸ ਸ਼ਖ਼ਸੀਅਤ ਨੂੰ ❓❓❓❓❓ਚਲੋ ਹਿੰਟ ਦੇ ਦਿੰਦੇ ਆਂ......ਇਸ ਕਲਾਕਾਰ ਦੇ ਕਿਹੜੇ ਕਿਹੜੇ ਗੀਤ ਯਾਦ ਨੇ ਤਹਾਨੂੰ ❓❓             ゚
15/08/2026

ਪਹਿਚਾਣਦੇ ਓ ਇਸ ਸ਼ਖ਼ਸੀਅਤ ਨੂੰ ❓❓❓❓❓
ਚਲੋ ਹਿੰਟ ਦੇ ਦਿੰਦੇ ਆਂ......
ਇਸ ਕਲਾਕਾਰ ਦੇ ਕਿਹੜੇ ਕਿਹੜੇ ਗੀਤ ਯਾਦ ਨੇ ਤਹਾਨੂੰ ❓❓

ਜੈ ਹਿੰਦ 🙏🙏🙏
15/08/2026

ਜੈ ਹਿੰਦ 🙏🙏🙏

13/08/2026

ਤਹਾਨੂੰ ਗਾਇਕਾ ਸੁਚੇਤ ਬਾਲਾ ਦਾ ਕੋਈ ਹਿੱਟ ਗੀਤ ਯਾਦ ਹੈ,❓❓❓❓
ਗਾਇਕਾ ਸੁਚੇਤ ਬਾਲਾ ਅਤੇ ਗਾਇਕ ਬਿਲ ਸਿੰਘ ਦੀ ਇੱਕ ਸਟੇਜੀ ਪੇਸ਼ਕਾਰੀ

12/08/2026

"ਜਦੋਂ ਕੋਲ ਸੀ ਤਾਂ ਕਰਦਾਂ ਨਾ ਜਾਣੀਆਂ,
ਹੁਣ ਸੱਜਣਾਂ ਗੁਆਚਿਆਂ ਨੂੰ ਫਿਰੇ ਭਾਲਦੀ"
ਇਹ ਗੀਤ ਸੁਣਕੇ ਸੱਚਮੁੱਚ ਇੰਝ ਪ੍ਰਤੀਤ ਹੁੰਦਾ ਕਿ ਇਹ ਗੀਤ ਧਰਮਪ੍ਰੀਤ ਆਪਣੇ ਲਈ ਹੀ ਗਾ ਗਿਆ,ਕਿਉਂ ਕਿ ਕਈ ਲੋਕਾਂ ਨੇ ਸਮੇਂ ਨੂੰ ਨਾ ਪਹਿਚਾਣਦੇ ਹੋਏ ਉਸ ਵਕਤ ਕਦਰ ਨਹੀਂ ਕੀਤੀ,,,,ਪਰ ਲੰਘਿਆ ਵੇਲਾ ਕਿਥੇ ਹੱਥ ਆਉਂਦਾ ਹੈ........
❓❓❓❓❓❓ਕੀ ਤਹਾਨੂੰ ਪਤਾ ਹੈ ❓❓❓❓❓❓
ਗਾਇਕ ਧਰਮਪ੍ਰੀਤ ਨੇ ਆਪਣੀ ਗਾਇਕੀ ਦਾ ਪਹਿਲਾ ਸਟੇਜੀ ਪ੍ਰੋਗਰਾਮ ਕਿਥੇ ਲਾਇਆ ਸੀ❓

11/08/2026

ਇਸ ਜੋੜੀ ਨੂੰ ਵੀ ਲੋਕ ਸਾਹ ਰੋਕ ਕੇ ਸੁਣਦੇ ਰਹੇ ਆ,,, ਪੰਜਾਬ ਦੇ ਹਰ ਸੱਭਿਆਚਾਰਕ ਮੇਲਿਆਂ, ਕਬੱਡੀ ਕੱਪਾਂ 'ਤੇ ਇਸ ਜੋੜੀ ਦੀ ਭਰਵੀਂ ਹਾਜ਼ਰੀ ਹੁੰਦੀ ਸੀ, ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਇਸ ਜੋੜੀ ਦੇ ਉਪਾਸ਼ਕ ਵੱਸਦੇ ਨੇ,,,,,ਪਤਾ ਨਹੀਂ ਕਿਹੜੀ ਮਾੜੀ ਨਜ਼ਰ ਲੱਗੀ,ਜੋੜੀ ਵੱਖੋ ਵੱਖ ਹੋ ਗਈ,,,,, ਕਿਹੜੇ ਕਿਹੜੇ ਹਿੱਟ ਗੀਤ ਯਾਦ ਨੇ ਤਹਾਨੂੰ ਇਸ ਜੋੜੀ ਦੇ ❓❓❓❓❓❓❓

11/08/2026
09/08/2026

ਲੱਗਭਗ ਚਾਲੀ ਸਾਲ ਇੱਕਠਿਆਂ ਕੰਮ ਕਰਨਾ, ਇਸ ਗਾਇਕ ਜੋੜੀ ਤੋਂ ਇਲਾਵਾ ਮੈਨੂੰ ਨੀ ਲੱਗਦਾ ਕਿਸੇ ਵੀ ਹੋਰ ਕੰਮਕਾਜ, ਬਿਜਨੈਸ ਵਿੱਚ ਨਿਭਿਆ ਹੋਵੇਗਾ| ਪੰਜਾਬੀਆਂ ਦੀ ਇਹ ਸਦਾਬਹਾਰ ਜੋੜੀ ਮੁਹੰਮਦ ਸਦੀਕ ਅਤੇ ਬੀਬਾ ਰਣਜੀਤ ਕੌਰ ਨੇ ਬਹੁਤ ਲੰਮਾ ਅਰਸਾ ਇੱਕਠਿਆਂ ਸਟੇਜਾਂ ਸਾਂਝੀਆਂ ਕੀਤੀਆਂ| ਪੰਜਾਬੀ ਸੰਗੀਤ, ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਾਸਤ ਨੂੰ ਪਿਆਰ ਕਰਨ ਵਾਲਾ ਬੱਚਾ, ਨੌਜਵਾਨ, ਬੁੱਢੇ,ਹਰ ਕੋਈ ਇਹਨਾਂ ਦੀ ਗਾਇਕੀ,ਸਟੇਜੀ ਪੇਸ਼ਕਾਰੀ ਦਾ ਦੀਵਾਨਾ ਹੈ |ਜਦੋਂ ਤੋਂ ਇਹ ਜੋੜੀ ਵੱਖ ਵੱਖ ਹੋਈ ਹੈ, ਮੁਹੰਮਦ ਸਦੀਕ ਨਿਰੰਤਰ,ਆਪਣੀ ਹੋਰ ਗਾਇਕਾ ਬੀਬਾ ਸੁਖਜੀਤ ਕੌਰ (ਬੀਬਾ ਰਣਜੀਤ ਕੌਰ ਦੀ ਹੀ ਸ਼ਾਗਿਰਦ ਹੈ) ਨਾਲ ਸਟੇਜੀ ਪ੍ਰੋਗਰਾਮ ਕਰਦੇ ਹਨ ਪਰੰਤੂ ਬੀਬਾ ਰਣਜੀਤ ਕੌਰ ਨੇ ਆਪਣੇ ਗਲੇ ਦੀ ਤਕਲੀਫ਼ ਕਾਰਨ ਲੰਮਾ ਸਮਾਂ ਇਸ ਖੇਤਰ ਤੋਂ ਦੂਰੀ ਬਣਾਈ ਰੱਖੀ, ਹੁਣ ਤਾਂ ਭਾਵੇਂ ਰਣਜੀਤ ਕੌਰ ਬਿਲਕੁਲ ਸਿਹਤਯਾਬ ਹਨ ਪਰੰਤੂ ਉਹਨਾਂ ਕਿਸੇ ਨਾਲ ਵੀ ਪੱਕਾ ਸੈਟ ਨਹੀਂ ਬਣਾਇਆ, ਉਂਝ ਵੀ ਸਟੇਜੀ ਪੇਸ਼ਕਾਰੀ ਬਹੁਤ ਘੱਟ ਕਰਦੇ ਹਨ
ਪੰਜਾਬੀ ਸੰਗੀਤ ਜਗਤ ਦੀ ਇਸ ਮਹਾਨ ਜੋੜੀ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਵਾਹਿਗੁਰੂ ਕਿਰਪਾ ਕਰੇ ਜਵਾਨੀ ਪਹਿਰੇ ਵਾਂਗ ਹੀ ਇਹ ਜੋੜੀ ਹੁਣ ਦੇ ਬੁਢੜੇ ਦੌਰ ਵਿੱਚ ਵੀ ਇੱਕਠਿਆਂ ਸਟੇਜਾਂ ਕਰਕੇ ਕਰੋੜਾਂ ਪੰਜਾਬੀਆਂ ਦੀ ਇੱਛਾਵਾਂ ਨੂੰ ਪੂਰਨ ਕਰਨ

07/08/2026

ਪੰਜਾਬੀ ਗਾਣਿਆਂ ਵਿੱਚ ਜੋ ਅਸੀਂ ਸੁਣਦੇ ਹਾਂ ਕਿ,ਉਥੇ ਜੱਟ ਫਾਇਰ ਕਰਦਾ,ਜਾਂ ਬੰਦਾ ਮਾਰਕੇ ਰੋਟੀ ਖਾਂਦਾ,ਮਹਾਰਾਜੇ ਹੁੰਨੇ ਆ.... ਇਹਨਾਂ ਲੋਕਾਂ ਦੀ ਗਿਣਤੀ ਬਿਲਕੁਲ ਨਾ ਬਰਾਬਰ ਹੈ| ਪੰਜਾਬ ਦੇ ਕਿਸਾਨਾਂ ਦੀ ਅਸਲ ਤਸਵੀਰ ਕੁੱਝ ਹੋਰ ਹੈ,ਮਿਹਨਤ ਦਾ ਮੁੱਲ ਨਹੀਂ ਮਿਲਦਾ,,, ਪੱਲੇ ਕੁਝ ਪੈਂਦਾ ਨਹੀਂ,,,, ਬੈਂਕ ਦੀ ਕਿਸ਼ਤ ਨਹੀਂ ਮੁੜਦੀ,,,
ਇਸ ਕਿਸਾਨੀ ਦੇ ਦਰਦ ਨੂੰ ਗਾਇਕ ਰਾਜ ਬਰਾੜ ਨੇ ਬਹੁਤ ਸਮਾਂ ਪਹਿਲਾਂ ਆਪਣੇ ਗੀਤ ਵਿੱਚ ਬਿਆਨ ਕੀਤਾ ਸੀ ,,, ਸੁਣਕੇ ਜ਼ਰਾ

06/08/2026

ਸੁਣੋ , ਗਾਇਕ ਗੁਲਾਬ ਸਿੱਧੂ ਤੋਂ ਆਉਣ ਵਾਲੀ ਫਿਲਮ ਵਾਰੇ ਕਿਵੇਂ ਬਣਿਆ ਵਿਚਾਰ ❓❓
ਗੀਤਕਾਰ ਗਿੱਲ ਰੌਂਤਾ ਨੇ ਵੀ ਮਖੌਲੀਆ ਲਹਿਜੇ ਨਾਲ ਬਿਆਨਿਆ ਸੱਚ

03/08/2026

#ਬਾਬਾਬੋਹੜ

Address

Ludhiana

Alerts

Be the first to know and let us send you an email when RD Babbi Navodian posts news and promotions. Your email address will not be used for any other purpose, and you can unsubscribe at any time.

Contact The Establishment

Send a message to RD Babbi Navodian:

Shortcuts

Share